ਪੰਜਾਬ
Weather News: ਪੰਜਾਬ-ਚੰਡੀਗੜ੍ਹ 'ਚ 2 ਸਤੰਬਰ ਨੂੰ ਸਰਗਰਮ ਹੋਵੇਗਾ ਮਾਨਸੂਨ: ਯੈਲੋ ਅਲਰਟ ਜਾਰੀ
Weather News: ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Amritsar News: ਪੁਲਿਸ ਨੇ ਗੈਂਗਸਟਰ ਤੇ ਤਸਕਰ ਦੀ 6.28 ਕਰੋੜ ਦੀ ਜਾਇਦਾਦ ਸੀਲ ਕੀਤੀ
Amritsar News: ਹੈਪੀ ਨੇ ਨਸ਼ਾ ਵੇਚ ਕੇ ਇਹ ਜਾਇਦਾਦ ਖ਼ਰੀਦੀ ਸੀ।
Ludhiana Murder News: ਪੰਜਾਬੀ ਗਾਇਕ ਨੇ ਵਿਆਹੁਤਾ ਪ੍ਰੇਮਿਕਾ ਦੇ ਪਿਓ ਦਾ ਕੀਤਾ ਕਤਲ, ਲੜਕੀ ਨੇ ਆਸਟਰੇਲੀਆ ਤੋਂ ਕਰਵਾਇਆ ਸੀ ਡਿਪੋਰਟ
Ludhiana Murder News: TikTok 'ਤੇ ਹੋਈ ਸੀ ਦੋਵਾਂ ਦੀ ਮੁਲਾਕਾਤ
Punjab News: ਜਲੰਧਰ ’ਚ ਕਾਂਸਟੇਬਲ ਦੀ ਗੋਲੀ ਲੱਗਣ ਕਾਰਨ ਮੌਤ
Punjab News: ਕਾਰਬਾਈਨ ਦੀ ਸਫਾਈ ਕਰਦਿਆਂ ਵਾਪਰਿਆ ਹਾਦਸਾ
Mohali News: 9 ਸਾਲ ਪੁਰਾਣੇ ਕੇਸ ’ਚੋਂ ਕਾਲੀ ਸ਼ੂਟਰ ਸਮੇਤ ਛੇ ਗੈਂਗਸਟਰ ਬਰੀ
Mohali News: ਸਾਲ 2015 ’ਚ ਬਲੌਂਗੀ ਥਾਣੇ ਵਿਚ ਅਸਲਾ ਐਕਟ ਤੇ ਲੁਟ ਦੀ ਸਾਜ਼ਸ਼ ਤਹਿਤ ਹੋਇਆ ਸੀ ਕੇਸ ਦਰਜ
Punjab News: ਸਰਕਾਰ ਨੇ ਚੰਡੀਗੜ੍ਹ ਲੱਗਣ ਵਾਲੇ ਮੋਰਚੇ ਤੋਂ ਪਹਿਲਾਂ ਕਿਸਾਨ-ਮਜ਼ਦੂਰ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿਤਾ
Punjab News: ਪਹਿਲੀ ਸਤੰਬਰ ਤੋਂ ਵਿਧਾਨ ਸਭਾ ਸੈਸ਼ਨ ਮੌਕੇ ਖੇਤੀ ਨੀਤੀ ਨੂੰ ਲੈ ਕੇ ਲੱਗਣਾ ਹੈ ਮੋਰਚਾ
Sidhu Moosewala: ਮੂਸੇਵਾਲਾ ਕਤਲ ਮਾਮਲੇ ਵਿੱਚ ਗਵਾਹ ਨੇ ਮੁਲਜ਼ਮਾਂ ਦੀ ਕੀਤੀ ਸ਼ਨਾਖਤ
Sidhu Moosewala: ਕਤਲ ਕਾਂਡ 'ਚ ਵਰਤੀ ਗਈ ਗੱਡੀ ਨਾ ਆਉਣ ਕਾਰਨ ਸੁਣਵਾਈ ਟਲ ਗਈ
Electricity Employees: ਪੰਜਾਬ 'ਚ ਬਿਜਲੀ ਮੁਲਾਜ਼ਮਾਂ ਵੱਲੋਂ ਤਿੰਨ ਦਿਨ ਸਮੂਹਿਕ ਛੁੱਟੀ ਉੱਤੇ ਜਾਣ ਦਾ ਐਲਾਨ!
Electricity Employees: 10,11 ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਜਾਣਗੇ ਮੁਲਾਜ਼ਮ
Jagraon News : ਵਿਧਾਇਕਾ ਮਾਣੂੰਕੇ ਨੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁੱਕਤੀ ਪੱਤਰ
ਕਿਹਾ : ਪੰਜਾਬ ਸਰਕਾਰ ਨੌਜੁਆਨਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰ ਰਹੀ ਹੈ
Amritsar News : ਐਡਵੋਕੇਟ ਧਾਮੀ ਨੇ 1984 ਸਿੱਖ ਕਤਲੇਆਮ ਮਾਮਲੇ ’ਚ ਅਦਾਲਤ ਵੱਲੋਂ ਟਾਈਟਲਰ ’ਤੇ ਦੋਸ਼ ਆਇਦ ਕਰਨ ਦਾ ਕੀਤਾ ਸਵਾਗਤ
ਕਿਹਾ ਕਿ ਕਰੀਬ 40 ਸਾਲ ਤੋਂ ਪੀੜਤ ਇਨਸਾਫ਼ ਦੀ ਉਡੀਕ ਕਰ ਰਹੇ ਹਨ, ਜਿਨ੍ਹਾਂ ਨੂੰ ਦੋਸ਼ ਦਾਖ਼ਲ ਹੋਣ ਨਾਲ ਆਸ ਬੱਝੀ ਹੈ