ਪੰਜਾਬੀ ਪਰਵਾਸੀ
America ਵਿਚ ਪੰਜਾਬੀ ਟਰੱਕ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
11 ਸਾਲ ਪਹਿਲਾਂ ਵਰਕ ਪਰਮਿਟ 'ਤੇ ਗਿਆ ਸੀ ਕੈਲੀਫ਼ੋਰਨੀਆ
Australia 'ਚ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ ਵਿਚ ਮੌਤ
ਕਾਰ ਦੇ ਟਰਾਲੇ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Canada ਵਿਚ ਕਾਰ ਪਾਰਕਿੰਗ ਅੰਦਰ ਸ਼ਰਾਬ ਪੀਂਦੇ ਪੰਜਾਬੀ ਲੜਕਾ ਤੇ ਲੜਕੀ ਹਥਿਆਰ ਸਣੇ ਗ੍ਰਿਫ਼ਤਾਰ
ਦੋਵੇਂ ਦੋ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਆਏ ਸਨ ਵਿਦੇਸ਼
ਜਗਜੋਤ ਸਿੰਘ ਸੋਢੀ Canadian Army 'ਚ ਦੂਜੇ ਲੈਫ਼ਟੀਨੈਂਟ ਵਜੋਂ ਹੋਏ ਸ਼ਾਮਲ
ਆਮ ਪਰਵਾਰ ਨਾਲ ਸਬੰਧਤ ਹਨ ਜਗਜੋਤ, ਪਿਤਾ ਕਰਦੇ ਹਨ ਰਿਪੇਅਰ ਦਾ ਕੰਮ
IELTS ਪਾਸ ਘਰਵਾਲੀ ਨੂੰ 20 ਲੱਖ ਦਾ ਖ਼ਰਚਾ ਕਰ ਭੇਜਿਆ ਕੈਨੇਡਾ, ਵਿਦੇਸ਼ ਜਾ ਕੇ ਮੁਕਰੀ
ਘਰਵਾਲੇ ਦਾ ਨੰਬਰ ਕੀਤਾ ਬਲੌਕ, ਮੁੰਡਾ ਮਾਨਸਿਕ ਤੌਰ 'ਤੇ ਹੋਇਆ ਪ੍ਰੇਸ਼ਾਨ
ਪੰਜਾਬੀ ਮੂਲ ਦੀ ਸਤਵਿੰਦਰ ਕੌਰ ਨੇ ਲਗਾਤਾਰ ਤੀਜੀ ਵਾਰੀ ਸਿਟੀ ਕੌਂਸਲ ਦੀ ਚੋਣ ਜਿੱਤੀ
ਕਿਹਾ : ਕੈਂਟ ਸਿਟੀ ਲਈ ਪਹਿਲਾਂ ਵਾਂਗ ਦਿਨ-ਰਾਤ ਕਰਾਂਗੀ ਕੰਮ
ਕੋਟਕਪੂਰਾ ਦੇ ਨੌਜਵਾਨ ਦੀ ਦੁਬਈ 'ਚ ਦਿਲ ਦਾ ਦੌਰੇ ਪੈਣ ਨਾਲ ਮੌਤ
ਮਿ੍ਰਤਕ ਸੁਖਦੇਵ ਸਿੰਘ ਦਾ ਕੋਟਕਪੂਰਾ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ ਹੈ।
ਇਟਲੀ 'ਚ ਪੰਜਾਬੀ ਦੀ ਸੜਕ ਹਾਦਸੇ 'ਚ ਮੌਤ, ਨਵਾਂਸ਼ਹਿਰ ਦੇ ਪਿੰਡ ਪੋਸੀ ਨਾਲ ਸੀ ਸਬੰਧਿਤ
ਡਰਾਈਵਿੰਗ ਕਲਾਸ ਲਈ ਜਾਂਦੇ ਸਮੇਂ ਟਰੱਕ ਨੇ ਮਾਰੀ ਟੱਕਰ
ਕੈਨੇਡਾ ਸਥਿਤ NRI ਜਗਮਨ ਸਮਰਾ ਦੀਆਂ ਵਧੀਆਂ ਮੁਸ਼ਕਿਲਾਂ, ਪਿਓ-ਪੁੱਤਰ ਖ਼ਿਲਾਫ਼ FIR ਦਰਜ
ਜਾਅਲੀ ਕ੍ਰਿਪਟੋ ਕਰੰਸੀ ਘੁਟਾਲੇ 'ਚ ਲੁੱਕਆਊਟ ਸਰਕੂਲਰ ਜਾਰੀ
Canada news: ਅਸਥਾਈ ਨਿਵਾਸੀਆਂ ਦੀ ਗਿਣਤੀ 50 ਫ਼ੀ ਸਦੀ ਘਟਾਉਣ ਦੀ ਯੋਜਨਾ
ਹੁਨਰਮੰਦਰ ਕਾਮਿਆਂ ਨੂੰ ਕੀਤਾ ਜਾਵੇਗਾ ਆਕਰਸ਼ਤ