ਮਲੇਸ਼ੀਆ `ਚ ਫਸੇ ਸੈਂਕੜੇ ਪੰਜਾਬੀ, ਏਜੰਟਾਂ ਨੇ ਖੋਹੇ ਪਾਸਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਿਛਲੇ ਕੁਝ ਸਮੇਂ ਤੋਂ ਬਾਹਰ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨ ਗ਼ਲਤ ਏਜੰਟਾਂ ਦਾ ਸ਼ਿਕਾਰ ਹੋ ਰਹੇ ਹਨ। ਪੈਸੇ ਲੈ ਕੇ ਏਜੰਟ ਉਹਨਾਂ ਨੂੰ ਬਾਹਰ ਤਾ

hundreds of punjabi stuck in malaysia

ਚੰਡੀਗੜ੍ਹ : ਪਿਛਲੇ ਕੁਝ ਸਮੇਂ ਤੋਂ ਬਾਹਰ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨ ਗ਼ਲਤ ਏਜੰਟਾਂ ਦਾ ਸ਼ਿਕਾਰ ਹੋ ਰਹੇ ਹਨ। ਪੈਸੇ ਲੈ ਕੇ ਏਜੰਟ ਉਹਨਾਂ ਨੂੰ ਬਾਹਰ ਤਾ ਭੇਜ ਦਿੰਦੇ ਹਨ ਪਰ ਉਥੇ ਜਾ ਕੇ ਉਹਨਾਂ ਨੂੰ ਕਾਫੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਮਲੇਸ਼ੀਆ `ਚ ਅਣਗਿਣਤ ਪੰਜਾਬੀ ਏਜੰਟਾਂ ਦੇ ਜਾਲ ਵਿੱਚ ਫਸ ਚੁੱਕੇ ਹਨ।  ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਉੱਥੇ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਕਈ ਲੁਕ - ਛਿਪ ਕੇ  ਰਹਿਣ ਨੂੰ ਮਜਬੂਰ ਹਨ।