ਪੰਜਾਬੀ ਪਰਵਾਸੀ
‘ਪੱਗ ਦੀ ਖਾਤਰ ਅਮਰੀਕਾ ਛੱਡ ਕੇ ਚਲੇ ਜਾਵਾਂਗੇ’, ਭਾਈ ਬਲਦੇਵ ਸਿੰਘ ਵਡਾਲਾ ਨੇ ਹਵਾਈ ਅੱਡਾ ਅਥਾਰਟੀ ’ਤੇ ਲਾਇਆ ‘ਖੱਜਲ ਖੁਆਰ’ ਕਰਨ ਦਾ ਦੋਸ਼
ਪੱਗ ਉਤਾਰਨ ਤੋਂ ਇਨਕਾਰ ਕਰਨ ’ਤੇ ਅਮਰੀਕਾ ਦੇ ਡੈਨਵਰ ਏਅਰਪੋਰਟ ’ਤੇ ਸਾਨੂੰ ਰੋਕਿਆ ਗਿਆ
Canada News: ਕੈਨੇਡਾ ਵਿਚ ਪੜ੍ਹਾਈ ਕਰਨ ਲਈ ਪੰਜਾਬੀਆਂ ਨੇ ਪਿਛਲੇ ਸਾਲ ਦੌਰਾਨ ਖਰਚੇ 229 ਅਰਬ ਤੋਂ ਵੱਧ ਰੁਪਏ
Canada News: ਮਹਿੰਗਾਈ ਤੇ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੇ ਬਾਵਜੂਦ ਪੰਜਾਬੀ ਕਰਦੇ ਕੈਨੇਡਾ-ਕੈਨੇਡਾ
Canada News: ਕੈਨੇਡਾ ਸਰਕਾਰ ਨੇ ਵਿਦਿਆਰਥੀ ਪਰਮਿਟ ਤੋਂ ਬਾਅਦ ਹੁਣ ‘ਕੰਮ’ ਦੇ ਨਿਯਮਾਂ ਵਿਚ ਕੀਤਾ ਵੱਡਾ ਬਦਲਾਅ
Canada News: ਕੈਨੇਡਾ ਜਿਸ ਨੂੰ ਕਦੇ ਰਹਿਣ ਅਤੇ ਵਸਣ ਲਈ ਸੱਭ ਤੋਂ ਵਧੀਆ ਥਾਂ ਮੰਨਿਆ ਜਾਂਦਾ ਸੀ, ਹੁਣ ਇਥੋਂ ਦੀ ਸਥਿਤੀ ਲਗਾਤਾਰ ਬਦਲ ਰਹੀ ਹੈ
Punjabi Dead In Canada: ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
Punjabi Dead In Canada: ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ
ਟਰਨਰ ਇਨਾਮ ਲਈ ਚੁਣੀ ਗਈ ਜਸਲੀਨ ਕੌਰ ਦੀ ਕਲਾਕਾਰੀ ਕੀਤੀ ਪ੍ਰਦਰਸ਼ਿਤ
ਜਸਲੀਨ ਕੌਰ ਦੀ ਕਲਾਕਾਰੀ ਨੂੰ ਵੱਕਾਰੀ ਟਰਨਰ ਇਨਾਮ ਲਈ ਚੁਣਿਆ
Punjab News: ਕੈਨੇਡਾ ਵਿਚ ਪੰਜਾਬੀ ਗੁਰਸਿੱਖ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Punjab News: 6 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਮ੍ਰਿਤਕ
Punjabi Dead In Canada: 9 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
Punjabi Dead In Canada: 2 ਸਾਲ ਪਹਿਲਾਂ ਕੈਨੇਡਾ ਗਈ ਪਤਨੀ ਦੇ ਬੁਲਾਉਣ ’ਤੇ ਗਿਆ ਸੀ ਮ੍ਰਿਤਕ
ਨਸਲੀ ਦੰਗਿਆਂ ਤੋਂ ਬਾਅਦ ਬਰਤਾਨੀਆਂ ਦੇ ਸਿੱਖ ਸੰਸਦ ਮੈਂਬਰ ਨੂੰ ਮਿਲਣ ਲਗੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ
ਹੁਣ ਮੈਂ ਸੁਰੱਖਿਆ ਅਤੇ ਪੁਲਿਸ ਦੀ ਮੌਜੂਦਗੀ ਤੋਂ ਬਿਨਾਂ ਅਪਣੀ ਸਲਾਹ ਸਰਜਰੀ (ਲੋਕਾਂ ਨਾਲ ਬੈਠਕ) ਵੀ ਨਹੀਂ ਕਰ ਸਕਦਾ : ਤਨਮਨਜੀਤ ਸਿੰਘ ਢੇਸੀ
AI ਦਾ ਮਤਲਬ ‘ਅਮਰੀਕਾ-ਭਾਰਤ’ ਭਾਵਨਾ ਵੀ ਹੈ, ਜੋ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲੈ ਜਾ ਰਹੀ ਹੈ : ਮੋਦੀ
ਨਿਊਯਾਰਕ ਦੇ ਨਾਸਾਓ ਕੋਲੀਜ਼ੀਅਮ ਵਿਖੇ ਭਾਰਤੀ ਪ੍ਰਵਾਸੀਆਂ ਨੂੰ ਕੀਤਾ ਸੰਬੋਧਨ
Canada News: ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚੋਣਾਂ ਅਗਲੇ ਮਹੀਨੇ, ਮੈਦਾਨ ’ਚ ਹਨ 11 ਪੰਜਾਬਣਾਂ
ਇਸ ਵਾਰ 43ਵੀਂ ਅਸੈਂਬਲੀ ਚੁਣਨ ਲਈ ਵੋਟਾਂ ਪੈਣੀਆਂ ਹਨ।