ਪੰਜਾਬੀ ਪਰਵਾਸੀ
Punjaban dies in Canada Tapa News: ਪੰਜਾਬ ਦੀ ਧੀ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Punjaban dies in Canada Tapa News: ਬਠਿੰਡਾ ਦੇ ਤਪਾ ਦੀ ਰਹਿਣ ਵਾਲੀ ਮ੍ਰਿਤਕ
ਕੈਨੇਡਾ ਚੋਣਾਂ : ਕੰਜ਼ਰਵੇਟਿਵ ਪਾਰਟੀ ਨੇ ਲੁਧਿਆਣਾ ਨਾਲ ਸਬੰਧਤ ਸੁਖ ਪੰਧੇਰ ਨੂੰ ਐਲਾਨਿਆ ਉਮੀਦਵਾਰ
ਸੁੱਖ ਪੰਧੇਰ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ ਕਿਉਂਕਿ ਸੁੱਖ ਪੰਧੇਰ ਕੈਨੇਡਾ ਦੀ ਸਿਆਸਤ ਦਾ ਹਰਮਨ ਪਿਆਰਾ ਚਿਹਰਾ ਹਨ
US - Punjabi: ਅਮਰੀਕਾ ਵਿੱਚ ਵੀ ਪੰਜਾਬੀ ਨੂੰ ਸੰਵਿਧਾਨਕ ਮਾਨਤਾ ਮਿਲਣੀ ਸ਼ੁਰੂ, ਜਾਰਜੀਆ ਅਸੈਂਬਲੀ ਨੇ ਕੀਤੀ ਪਹਿਲ
ਇਸ ਪ੍ਰਸਤਾਵ ਨੂੰ ਰਸਮੀ ਤੌਰ 'ਤੇ 22 ਮਾਰਚ 2025 ਨੂੰ ਅਸੈਂਬਲੀ ਦੁਆਰਾ ਅਪਣਾਇਆ ਗਿਆ ਸੀ
Punjabi dies in Canada Jalla News: ਕੈਨੇਡਾ 'ਚ ਦਿਮਾਗ ਦੀ ਨਸ ਫਟਨ ਕਾਰਨ ਪੰਜਾਬੀ ਨੌਜਵਾਨ ਦੀ ਮੌਤ
Punjabi dies in Canada Jalla News: 2 ਸਾਲ ਪਹਿਲਾਂ ਉਚੇਰੀ ਪੜ੍ਹਾਈ ਲਈ ਗਿਆ ਸੀ ਵਿਦੇਸ਼
Punjab News: ਪੰਜਾਬੀ ਜੋੜੇ ਨੇ ਆਸਟਰੇਲੀਆ ਤੇ ਨਿਊਜ਼ੀਲੈਂਡ ਪੁਲਿਸ ਖੇਡਾਂ ’ਚ ਸੋਨੇ-ਚਾਂਦੀ ਦੇ ਤਮਗ਼ੇ ਜਿੱਤ ਕੇ ਵਧਾਇਆ ਮਾਣ
ਗੁਰਦਾਸਪੁਰ ਦੇ ਪਿੰਡ ਮਾਨ ਸੈਡਵਾਲ ਨਾਲ ਹਨ ਸਬੰਧਿਤ
ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਤਰਨ ਤਾਰਨ ਦੇ ਪਿੰਡ ਦੇਉ ਦਾ ਰੁਪਿੰਦਰ ਸਿੰਘ ਕਰੀਬ 7 ਮਹੀਨੇ ਪਹਿਲਾਂ ਹੀ ਗਿਆ ਸੀ ਕੈਨੇਡਾ
ਦਸੂਹਾ ਦੇ ਨੌਜੁਆਨ ਦੀ ਸੜਕੀ ਹਾਦਸੇ ਕਾਰਨ ਜਰਮਨੀ ’ਚ ਮੌਤ
ਬੁੱਧਵਾਰ ਨੂੰ ਜਰਮਨੀ ਵਿੱਚ ਕੀਤਾ ਜਾਵੇਗਾ ਸੰਸਕਾਰ
Punjabi Die In Dubai: ਰੋਜ਼ੀ ਰੋਟੀ ਲਈ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ
ਇਕਬਾਲ ਸਿੰਘ ਦੀ ਸਿਹਤ ਵਿਗੜਨ ਕਾਰਨ ਗਈ ਜਾਨ
Canada Cocaine Seized News: ਕੈਨੇਡਾ ਬਾਰਡਰ ’ਤੇ 108 ਕਿਲੋ ਕੋਕੀਨ ਜ਼ਬਤ, ਪੰਜਾਬੀ ਨੌਜਵਾਨ ਗ੍ਰਿਫ਼ਤਾਰ
Canada Cocaine Seized News: ਕੋਕੀਨ ਦੀ ਅੰਦਾਜ਼ਨ ਕੀਮਤ 3 ਮਿਲੀਅਨ ਡਾਲਰ ਦੱਸੀ ਜਾ ਰਹੀ
Punjaban Die In Flight: 4 ਸਾਲਾਂ ਬਾਅਦ ਧੀ ਨੂੰ ਮਿਲਣ ਆ ਰਹੀ ਮਾਂ ਦੀ ਫਲਾਈਟ 'ਚ ਮੌਤ
ਸਿਹਤ ਵਿਗੜਨ ਕਾਰਨ ਨਿਊਫਾਊਂਡਲੈਂਡ 'ਚ ਕਰਵਾਈ ਗਈ ਐਮਰਜੈਂਸੀ ਲੈਂਡਿੰਗ