ਪੰਜਾਬੀ ਪਰਵਾਸੀ
Punjabi youth shot death in Manila: ਮਨੀਲਾ 'ਚ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
Punjabi youth shot death in Manila: ਮੋਗਾ ਦੇ ਲੰਡੇ ਪਿੰਡ ਦਾ ਰਹਿਣ ਵਾਲਾ ਸੀ ਮ੍ਰਿਤਕ
ਆਸਕਰ ਦੀ ਦੌੜ 'ਚ American Sikh, ਤਾਅਨਿਆਂ ਕਰ ਕੇ ਕੇਸ ਕਤਲ ਕੀਤੇ ਫਿਰ ਫ਼ਿਲਮ ਬਣਾ ਕੇ ਸਿੱਖ ਨੇ ਦੱਸੀ ਹੱਡਬੀਤੀ
‘ਅਮੈਰਿਕਨ ਸਿੱਖ’ ਫ਼ਿਲਮ ਵਿੱਚ ਬਤੌਰ ‘ਸਿੱਖ ਕੈਪਟਨ ਅਮੈਰਿਕਾ’ ਵਿਸ਼ਵਜੀਤ ਦਾ ਕਿਰਦਾਰ
US: ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਭਾਰਤਵੰਸ਼ੀ ਰਾਮਾਸਵਾਮੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਦੋਸ਼ੀ ਗ੍ਰਿਫ਼ਤਾਰ
ਆਪਣੇ ਪਹਿਲੇ ਸੰਦੇਸ਼ ਵਿਚ ਦੋਸ਼ੀ ਨੇ ਕਿਹਾ, 'ਬਹੁਤ ਵਧੀਆ, ਮੇਰੇ ਲਈ ਉਮੀਦਵਾਰ ਦੇ ਦਿਮਾਗ ਨੂੰ ਉਡਾਉਣ ਦਾ ਵਧੀਆ ਮੌਕਾ ਹੈ
Australia News: ਆਸਟ੍ਰੇਲੀਆਈ ਵਿਅਕਤੀ 'ਤੇ ਪੰਜ ਭਾਰਤੀਆਂ ਦੀ ਮੌਤ ਦੇ ਮਾਮਲੇ 'ਚ ਲੱਗੇ ਕਈ ਦੋਸ਼
ਵਿਲੀਅਮ ਸਵੈਲੇ ਨੂੰ 5 ਨਵੰਬਰ ਨੂੰ ਰਾਇਲ ਡੇਲਸਫੋਰਡ ਹੋਟਲ ਵਿਚ ਵਾਪਰੀ ਘਟਨਾ ਦੇ ਸਬੰਧ ਵਿਚ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Punjabi died in Australia: ਆਸਟ੍ਰੇਲੀਆ ਵਿਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ
ਕਪੂਰਥਲਾ ਨਾਲ ਸਬੰਧਤ ਸੀ ਰਮਨਦੀਪ ਘੁੰਮਣ
Italy News: ਪੰਜਾਬੀ ਕਾਮੇ ਦੀ ਇਮਾਨਦਾਰੀ ਤੋਂ ਖ਼ੁਸ਼ ਹੋ ਕੇ ਇਟਾਲੀਅਨ ਮਾਲਕ ਨੇ ਤੋਹਫ਼ੇ ਵਜੋਂ ਦਿਤੀ ਕਾਰ
Italy News: ਅਵਤਾਰ ਸਿੰਘ ਨੇ ਲਗਾਤਾਰ ਮਿਹਨਤ ਕਰ ਕੇ ਇਟਾਲੀਅਨ ਮਾਲਕਾਂ ਦਾ ਦਿਲ ਜਿੱਤ ਲਿਆ
Jagraon News: ਮਲੇਸ਼ੀਆ ਸੱਦ ਚਾਚੇ ਨੇ ਕੀਤਾ ਭਤੀਜੇ ਦਾ ਕਤਲ
Jagraon News: ਪੁਲਿਸ ਨੇ ਚਾਚੇ ਸਮੇਤ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
A young man died in Canada: ਕੈਨੇਡਾ ਨੇ ਨਿਗਲਿਆ ਇਕ ਹੋਰ ਮਾਪਿਆਂ ਦਾ ਜਵਾਨ ਪੁੱਤ
A young man died in Canada: ਮਾਪਿਆਂ ਦਾ ਸੀ ਇਕਲੌਤਾ ਪੁੱਤ
Punjabi died in Saudi Arabia: ਸਾਊਦੀ ਅਰਬ 'ਚ ਪੰਜਾਬੀ ਦੀ ਬ੍ਰੇਨ ਹੈਮਰੇਜ ਕਾਰਨ ਹੋਈ ਮੌਤ
Punjabi died in Saudi Arabia: 10 ਸਾਲਾਂ ਤੋਂ ਵਿਦੇਸ਼ ਵਿਚ ਕਰ ਰਿਹਾ ਸੀ ਕੰਮ
Indian-origin Man: ਅਮਰੀਕਾ 'ਚ ਭਾਰਤੀ ਮੂਲ ਦੇ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ
ਐਮਰਜੈਂਸੀ ਕਰਮਚਾਰੀ ਗੋਲੀਬਾਰੀ ਤੋਂ ਬਾਅਦ ਨਾਇਕ ਨੂੰ ਕਾਰਟਰੇਟ ਹੈਲਥ ਕੇਅਰ ਲੈ ਗਏ। ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।