ਪੰਜਾਬੀ ਪਰਵਾਸੀ
Australia News: ਆਸਟ੍ਰੇਲੀਆਈ ਵਿਅਕਤੀ 'ਤੇ ਪੰਜ ਭਾਰਤੀਆਂ ਦੀ ਮੌਤ ਦੇ ਮਾਮਲੇ 'ਚ ਲੱਗੇ ਕਈ ਦੋਸ਼
ਵਿਲੀਅਮ ਸਵੈਲੇ ਨੂੰ 5 ਨਵੰਬਰ ਨੂੰ ਰਾਇਲ ਡੇਲਸਫੋਰਡ ਹੋਟਲ ਵਿਚ ਵਾਪਰੀ ਘਟਨਾ ਦੇ ਸਬੰਧ ਵਿਚ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Punjabi died in Australia: ਆਸਟ੍ਰੇਲੀਆ ਵਿਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ
ਕਪੂਰਥਲਾ ਨਾਲ ਸਬੰਧਤ ਸੀ ਰਮਨਦੀਪ ਘੁੰਮਣ
Italy News: ਪੰਜਾਬੀ ਕਾਮੇ ਦੀ ਇਮਾਨਦਾਰੀ ਤੋਂ ਖ਼ੁਸ਼ ਹੋ ਕੇ ਇਟਾਲੀਅਨ ਮਾਲਕ ਨੇ ਤੋਹਫ਼ੇ ਵਜੋਂ ਦਿਤੀ ਕਾਰ
Italy News: ਅਵਤਾਰ ਸਿੰਘ ਨੇ ਲਗਾਤਾਰ ਮਿਹਨਤ ਕਰ ਕੇ ਇਟਾਲੀਅਨ ਮਾਲਕਾਂ ਦਾ ਦਿਲ ਜਿੱਤ ਲਿਆ
Jagraon News: ਮਲੇਸ਼ੀਆ ਸੱਦ ਚਾਚੇ ਨੇ ਕੀਤਾ ਭਤੀਜੇ ਦਾ ਕਤਲ
Jagraon News: ਪੁਲਿਸ ਨੇ ਚਾਚੇ ਸਮੇਤ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
A young man died in Canada: ਕੈਨੇਡਾ ਨੇ ਨਿਗਲਿਆ ਇਕ ਹੋਰ ਮਾਪਿਆਂ ਦਾ ਜਵਾਨ ਪੁੱਤ
A young man died in Canada: ਮਾਪਿਆਂ ਦਾ ਸੀ ਇਕਲੌਤਾ ਪੁੱਤ
Punjabi died in Saudi Arabia: ਸਾਊਦੀ ਅਰਬ 'ਚ ਪੰਜਾਬੀ ਦੀ ਬ੍ਰੇਨ ਹੈਮਰੇਜ ਕਾਰਨ ਹੋਈ ਮੌਤ
Punjabi died in Saudi Arabia: 10 ਸਾਲਾਂ ਤੋਂ ਵਿਦੇਸ਼ ਵਿਚ ਕਰ ਰਿਹਾ ਸੀ ਕੰਮ
Indian-origin Man: ਅਮਰੀਕਾ 'ਚ ਭਾਰਤੀ ਮੂਲ ਦੇ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ
ਐਮਰਜੈਂਸੀ ਕਰਮਚਾਰੀ ਗੋਲੀਬਾਰੀ ਤੋਂ ਬਾਅਦ ਨਾਇਕ ਨੂੰ ਕਾਰਟਰੇਟ ਹੈਲਥ ਕੇਅਰ ਲੈ ਗਏ। ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
Gurpreet Singh Sahota: ਗੁਰਪ੍ਰੀਤ ਸਿੰਘ ਸਹੋਤਾ ਪੰਜਾਬੀ ਪ੍ਰੈੱਸ ਕਲੱਬ ਆਫ਼ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਨਵੇਂ ਪ੍ਰਧਾਨ ਚੁਣੇ ਗਏ
ਖ਼ਜ਼ਾਨਚੀ ਹੋਣਗੇ ਬਲਦੇਵ ਸਿੰਘ ਮਾਨ
Australia News: ਆਸਟ੍ਰੇਲੀਆ 'ਚ ਕਾਰ ਪਲਟਣ ਕਾਰਨ ਭਾਰਤੀ ਵਿਦਿਆਰਥੀ ਦੀ ਹੋਈ ਮੌਤ
Indian student died in Australia: ਖੁਸ਼ਦੀਪ ਸਿੰਘ ਵਜੋਂ ਹੋਈ ਮ੍ਰਿਤਕ ਨੌਜਵਾਨ ਦੀ ਪਹਿਚਾਣ
Avtar Singh Khanda News: ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨੇ ਭਾਰਤੀ ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ
ਖੰਡਾ ਨੂੰ ਮੌਤ ਤੋਂ ਪਹਿਲਾਂ ਫੋਨ ਕਰਕੇ ਤੰਗ ਪ੍ਰੇਸ਼ਾਨ ਕਰ ਰਹੀ ਸੀ ਭਾਰਤੀ ਪੁਲਿਸ: ਰੀਪੋਰਟ