ਪੰਜਾਬੀ ਪਰਵਾਸੀ
ਆਸਕਰ ਪੁਰਸਕਾਰ ਲਈ ਵਿਚਾਰੀਆਂ ਜਾਣ ਵਾਲੀਆਂ ਫ਼ਿਲਮਾਂ ਦੀ ਸੂਚੀ ’ਚ ਸ਼ਾਮਲ ਹੋਈ ‘ਅਮੈਰੀਕਨ ਸਿੱਖ’
ਨਫ਼ਰਤੀ ਹਿੰਸਾ ਵਿਰੁਧ ਜਾਗਰੂਕਤਾ ਫੈਲਾਉਂਦੀ ਹੈ ਵਿਸ਼ਵਜੀਤ ਸਿੰਘ ਵਲੋਂ ਬਣਾਈ ਨਿੱਕੀ ਐਨੀਮੇਟਡ ਫ਼ਿਲਮ
ਅੰਮ੍ਰਿਤਸਰ ਦੇ ਨੌਜਵਾਨ ਨਵਦੀਪ ਸਿੰਘ ਔਲਖ ਨੇ ਵਿਦੇਸ਼ ਵਿਚ ਚਮਕਾਇਆ ਪੰਜਾਬ ਦਾ ਨਾਂ
ਰੋਲਰ ਸਕੈਟਿੰਗ ਹਾਕੀ ਦੀ ਆਸਟਰੇਲੀਆ ਟੀਮ ਵਲੋਂ ਚੀਨ ਨੂੰ 25-0 ਗੋਲਾਂ ਨਾਲ ਹਰਾਇਆ
ਪਟਿਆਲਾ ਦੇ ਪਿੰਡ ਘੰਗਰੋਲੀ ਦੀ ਧੀ ਨੇ ਵਿਦੇਸ਼ ਵਿਚ ਗੱਡੇ ਝੰਡੇ, ਕੈਨੇਡਾ ਵਿਚ ਬਣੀ ਵਕੀਲ
ਕੈਨੇਡਾ ਵਿਚ ਹੀ ਕਾਨੂੰਨ ਦੀ ਪੜ੍ਹਾਈ ਕਰ ਲੜਕੀ ਨੇ ਹਾਸਲ ਕੀਤੀ ਉਪਲਬਧੀ
2 ਹਫ਼ਤੇ ਪਹਿਲਾਂ ਦੁਬਈ ਗਏ ਨੌਜਵਾਨ ਦੀ ਹੋਈ ਮੌਤ
ਚਾਰ ਭੈਣਾਂ ਦਾ ਸੀ ਇਕਲੌਤਾ ਭਰਾ
ਹੁਸ਼ਿਆਰਪੁਰ ਦੇ ਨੌਜਵਾਨ ਨੇ ਵਧਾਇਆ ਪੰਜਾਬ ਦਾ ਮਾਣ, ਅਮਰੀਕੀ ਫ਼ੌਜ 'ਚ ਹੋਇਆ ਭਰਤੀ
20 ਸਾਲਾ ਜਸ਼ਨ ਸੰਘਾ ਅਮਰੀਕੀ ਫ਼ੌਜ ਵਿਚ ਭਰਤੀ ਹੋਣ ਵਾਲਾ ਬਣਿਆ ਸਭ ਤੋਂ ਛੋਟਾ ਨੌਜਵਾਨ ਪੰਜਾਬੀ
H1B ਵੀਜ਼ਾ ਪ੍ਰੋਗਰਾਮ ’ਚ ਬਦਲਾਅ ਕਰੇਗਾ ਬਾਈਡਨ ਪ੍ਰਸ਼ਾਸਨ
ਕੁਸ਼ਲਤਾ ਵਿਚ ਸੁਧਾਰ ਕਰਨਾ ਅਤੇ ਬਿਹਤਰ ਸਥਿਤੀ ਯਕੀਨੀ ਬਣਾਏਗਾ ਬਦਲਾਅ
ਕੈਨੇਡਾ ’ਚ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ
ਬੀਤੇ ਦਿਨੀਂ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ਦੌਰਾਨ ਨੌਜਵਾਨ ਦੀ ਮੌਤ ਹੋ ਗਈ।
ਅਮਰੀਕਾ: ਚਲਦੀ ਬੱਸ ’ਚ ਸਿੱਖ ’ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ
ਪੱਗ ਨੂੰ ਉਤਾਰਨ ਦੀ ਕੋਸ਼ਿਸ਼ ’ਚ ਕੀਤਾ ਸੀ ਹਮਲਾ, ਪੰਜ ਦਿਨਾਂ ਬਾਅਦ ਆਇਆ ਕਾਬੂ
ਨਿੱਝਰ ਕਤਲ ਮਾਮਲਾ : ਆਸਟ੍ਰੇਲੀਆ ਤੋਂ ਵੀ ਕੈਨੇਡਾ ਦੇ ਪੱਖ ’ਚ ਉੱਠੀ ਆਵਾਜ਼
ਆਸਟ੍ਰੇਲੀਆ ’ਚ ਜੇ ਕੋਈ ਦੇਸ਼ ਦਖਲਅੰਦਾਜ਼ੀ ਕਰੇਗਾ ਤਾਂ ਅਸੀਂ ਉਨ੍ਹਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਾਂਗੇ : ਆਸਟ੍ਰੇਲੀਆ ਖੁਫ਼ੀਆ ਵਿਭਾਗ ਦੇ ਮੁਖੀ ਮਾਈਕ ਬਰਗੇਸ
ਇਟਲੀ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ
ਮ੍ਰਿਤਕ ਦੋ ਭੈਣਾ ਦਾ ਸੀ ਇਕਲੌਤਾ ਭਰਾ