ਕਈ ਵਾਰ ਕਿਸਮਤ ਨਾਲ ਮਿਲਦੈ ਵਿਕੇਟ : ਮੋਹੰਮਦ ਸ਼ਮੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਨੇ ਕਿਹਾ ਹੈ ਕਿ ਇੰਗਲੈਂਡ ਦੇ ਬੱਲੇਬਾਜ ਨੂੰ ਪ੍ਰੇਸ਼ਾਨ ਕਰਨ ਦੇ ਬਾਵਜੂਦ ਵਿਕੇਟ ਨਹੀਂ ਲੈ ਸਕਣਾ ਕਾਫ਼ੀ

Mohammed Shami

Mohammed Shami

Mohammed Shami

Mohammed Shami

Mohammed Shami

Mohammed Shami

Mohammed Shami

Mohammed Shami

Mohammed Shami

Mohammed Shami

ਲੰਡਨ :  ਭਾਰਤੀ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਨੇ ਕਿਹਾ ਹੈ ਕਿ ਇੰਗਲੈਂਡ ਦੇ ਬੱਲੇਬਾਜ ਨੂੰ ਪ੍ਰੇਸ਼ਾਨ ਕਰਨ ਦੇ ਬਾਵਜੂਦ ਵਿਕੇਟ ਨਹੀਂ ਲੈ ਸਕਣਾ ਕਾਫ਼ੀ ਨਿਰਾਸ਼ਾਜਨਕ ਰਿਹਾ, ਪਰ ਕਈ ਵਾਰ ਵਿਕੇਟ ਵੀ ਕਿਸਮਤ ਨਾਲ ਮਿਲਦੇ ਹਨ। ਇੰਗਲੈਂਡ ਨੇ ਦੂਜੀ ਪਾਰੀ ਵਿਚ ਅੱਠ ਵਿਕੇਟ `ਤੇ 423 ਰਣ ਬਣਾਉਣ  ਦੇ ਬਾਅਦ ਪਾਰੀ ਘੋਸ਼ਿਤ ਕਰ ਦਿੱਤੀ ਸੀ ਅਤੇ ਭਾਰਤ  ਦੇ ਸਾਹਮਣੇ ਜਿੱਤ ਲਈ 464 ਦਾ ਵੱਡਾ ਟੀਚਾ ਰੱਖਦੇ ਹੋਏ ਮੈਚ ਵਿਚ ਆਪਣੀ ਫੜ ਮਜਬੂਤ ਕਰ ਲਈ ਹੈ।