ਅੱਜ ਦੇ ਦਿਨ ਸਚਿਨ ਨੇ ਸੰਨਿਆਸ ਦੇ ਨਾਲ ਖ਼ਤਮ ਕੀਤਾ ਸੀ ਉਹਨਾਂ ਦਾ 24 ਸਾਲ ਦਾ ਕਰੀਅਰ

ਏਜੰਸੀ

ਖ਼ਬਰਾਂ, ਖੇਡਾਂ

ਰੋ ਪਿਆ ਸੀ ਪੂਰਾ ਦੇਸ਼ 

24 year career had ended with sachin tendulkar retirement on this day

ਨਵੀਂ ਦਿੱਲੀ: ਮੁੰਬਈ ਦੇ ਵਾਨਖੇੜੇ ਸਟੇਡੀਅਮ ਤੇ 16 ਨਵੰਬਰ 2013 ਦਾ ਦਿਨ ਇਤਿਹਾਸ ਦੇ ਪੰਨਿਆਂ ਵਿਚ ਹਮੇਸ਼ਾ ਲਈ ਦਰਜ ਹੈ। ਇਸ ਦਿਨ ਵੈਸਟ ਇੰਡੀਜ਼ ਤੋਂ ਟੈਸਟ ਸੀਰੀਜ਼ ਜਿੱਤਣ ਦੇ ਨਾਲ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਹਮੇਸ਼ਾ ਲਈ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ ਅਤੇ ਇਸ ਦਿਨ ਪੂਰੇ ਕ੍ਰਿਕਟ ਜਗਤ ਦੇ ਸਾਰੇ ਖਿਡਾਰੀਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।