ਏਸ਼ੀਆ ਫ਼ੁੱਟਬਾਲ ਕੱਪ: ਅਸੀਂ ਔਖੇ ਗਰੁੱਪ 'ਚ ਹਾਂ: ਗੁਰਪ੍ਰੀਤ ਸਿੰਘ ਸੰਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਫੁਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਅੱਜ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਏਸ਼ੀਆਈ ਕਪ ਵਿਚ ਟੀਮ ਚੁਣੌਤੀ ਪੂਰਨ ਗਰੁਪ ਵਿਚ ਹੈ

We are in Tuff Group: Gurpreet Singh Sandhu, Asia Cup Football

ਮੁਂਬਈ, ਭਾਰਤੀ ਫੁਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਅੱਜ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਏਸ਼ੀਆਈ ਕਪ ਵਿਚ ਟੀਮ ਚੁਣੌਤੀ ਪੂਰਨ ਗਰੁਪ ਵਿਚ ਹੈ ਅਤੇ ਟੂਰਨਾਮੈਂਟ ਵਿਚ ਆਪਣੀ ਛਾਪ ਛੱਡਣ ਲਈ ਖਿਡਾਰੀਆਂ ਨੂੰ ਬਹੁਤ ਚੰਗਾ ਪਰਦਰਸ਼ਨ ਕਰਨਾ ਹੋਵੇਗਾ। ਸੰਧੂ ਨੇ ਕਿਹਾ, ‘‘ਅਸੀ ਲਾਪਰਵਾਹ ਨਹੀਂ ਹੋ ਸਕਦੇ ਹਾਂ ਅਤੇ ਸਾਨੂੰ ਬਹੁਤ ਸਖ਼ਤ ਮਿਹਨਤ ਕਾਰਨ ਦੀ ਜ਼ਰੂਰਤ ਹੈ।