ਖੇਡਾਂ
ਫਾਰਮ ’ਚ ਚੱਲ ਰਹੀ ਆਰ.ਸੀ.ਬੀ. ਲਈ ਪੰਤ ਤੋਂ ਬਗ਼ੈਰ ਉਤਰ ਰਹੀ ਦਿੱਲੀ ਵਿਰੁਧ ‘ਕਰੋ ਜਾਂ ਮਰੋ’ ਮੈਚ, ਅਕਸ਼ਰ ਪਟੇਲ ਕਰਨਗੇ ਟੀਮ ਦੀ ਅਗਵਾਈ
ਆਰ.ਸੀ.ਬੀ. 12 ਮੈਚਾਂ ’ਚ 10 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ ਅਤੇ ਹੁਣ ਹਾਰਨ ਨਾਲ ਉਸ ਲਈ ਅੱਗੇ ਦਾ ਰਾਹ ਬੰਦ ਹੋ ਜਾਵੇਗਾ
Shubman Gill News: ਗੁਜਰਾਤ ਪਲੇਆਫ 'ਚ ਪਹੁੰਚ ਸਕਦਾ ਹੈ, ਚਮਤਕਾਰ ਹੁੰਦੇ ਹਨ: ਸ਼ੁਭਮਨ ਗਿੱਲ
ਗੁਜਰਾਤ 12 ਮੈਚਾਂ 'ਚ 10 ਅੰਕਾਂ ਨਾਲ ਅੱਠਵੇਂ ਅਤੇ ਚੇਨਈ 12 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ।
ਬ੍ਰਿਜ ਭੂਸ਼ਣ 'ਤੇ ਦੋਸ਼ ਤੈਅ ਹੋਣ ਮਗਰੋਂ ਸਾਕਸ਼ੀ ਮਲਿਕ ਨੇ ਕਿਹਾ, 'ਜਿੱਤ ਵੱਲ ਇਕ ਛੋਟਾ ਜਿਹਾ ਕਦਮ'
ਸਾਨੂੰ ਗਰਮੀ ਅਤੇ ਬਰਸਾਤ ਵਿਚ ਕਈ ਰਾਤਾਂ ਸੜਕਾਂ 'ਤੇ ਸੌਣਾ ਪਿਆ, ਆਪਣੇ ਚੰਗੇ ਕੈਰੀਅਰ ਨੂੰ ਤਿਆਗਣਾ ਪਿਆ
Monty Panesar News: ਮੋਂਟੀ ਪਨੇਸਰ ਦੀ ਸਿਆਸੀ ਪਾਰੀ ਇਕ ਹਫਤੇ ’ਚ ਹੀ ਖ਼ਤਮ! ਸੰਸਦੀ ਉਮੀਦਵਾਰ ਵਜੋਂ ਵਾਪਸ ਲਿਆ ਨਾਮ
ਕਿਹਾ, ਮੈਨੂੰ ਅਹਿਸਾਸ ਹੈ ਕਿ ਮੈਨੂੰ ਸੁਣਨ, ਸਿੱਖਣ ਅਤੇ ਇਕ ਰਾਜਨੀਤਿਕ ਘਰ ਲੱਭਣ ਲਈ ਵਧੇਰੇ ਸਮਾਂ ਚਾਹੀਦਾ ਹੈ
Bajrang Punia News: ਕੁਸ਼ਤੀ ਦੀ ਗਲੋਬਲ ਗਵਰਨਿੰਗ ਬਾਡੀ UWW ਨੇ ਬਜਰੰਗ ਪੂਨੀਆ ਨੂੰ ਕੀਤਾ ਮੁਅੱਤਲ
ਡੋਪ ਟੈਸਟ ਦੇਣ ਤੋਂ ਕੀਤਾ ਸੀ ਇਨਕਾਰ
IPL 2024: ਪੰਜਾਬ ਕਿੰਗਜ਼ ਪਲੇਆਫ ਦੀ ਦੌੜ ਤੋਂ ਬਾਹਰ; ਬੈਂਗਲੁਰੂ ਨੇ 60 ਦੌੜਾਂ ਨਾਲ ਹਰਾਇਆ
ਇਸ ਸੀਜ਼ਨ ਵਿਚ ਲੀਗ ਰਾਊਂਡ ਵਿਚੋਂ ਬਾਹਰ ਹੋਣ ਵਾਲੀ ਦੂਜੀ ਟੀਮ ਬਣੀ ਪੰਜਾਬ
ਪੰਜਬ ਕਿੰਗਜ਼ ਵਿਰੁਧ ਅੱਜ ਰਾਇਲ ਚੈਲੰਜਰਸ ਦੀਆਂ ਨਜ਼ਰਾਂ ਲਗਾਤਾਰ ਚੌਥੀ ਜਿੱਤ ’ਤੇ
ਦੋਹਾਂ ਟੀਮਾਂ ਦੇ 11 ਮੈਚਾਂ ’ਚ ਅੱਠ ਅੰਕ, ਕਰੋ ਜਾਂ ਮਰੋ ਵਾਲੀ ਸਥਿਤੀ
IPL 2024 : ਹੈਦਰਾਬਾਦ ਨੇ ਲਖਨਊ ਨੂੰ 10 ਵਿਕਟਾਂ ਨਾਲ ਦਿਤੀ ਵੱਡੀ ਮਾਤ
ਟਰੈਵਿਸ ਹੇਡ (89) ਅਤੇ ਅਭਿਸ਼ੇਕ ਸ਼ਰਮਾ (75) ਨੇ 10ਵੇਂ ਓਵਰ ’ਚ ਹੀ ਖ਼ਤਮ ਕੀਤਾ ਮੈਚ
ਮੈਰਾਡੋਨਾ ਦੀ ਵਿਸ਼ਵ ਕੱਪ ਗੋਲਡਨ ਬਾਲ ਟਰਾਫੀ ਦੀ ਪੈਰਿਸ ’ਚ ਹੋਵੇਗੀ ਨਿਲਾਮੀ
ਨਿਲਾਮੀ ਘਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਟਰਾਫੀ ਇਸ ਦੀ ਵਿਸ਼ੇਸ਼ਤਾ ਕਾਰਨ ਲੱਖਾਂ ਯੂਰੋ ’ਚ ਵਿਕੇਗੀ
Federation Cup: ਨੀਰਜ ਚੋਪੜਾ 3 ਸਾਲਾਂ ’ਚ ਪਹਿਲੀ ਵਾਰ ਘਰੇਲੂ ਮੁਕਾਬਲੇ ’ਚ ਹਿੱਸਾ ਲੈਣਗੇ
26 ਸਾਲਾ ਖਿਡਾਰੀ ਦੇ 10 ਮਈ ਨੂੰ ਦੋਹਾ ’ਚ ਵੱਕਾਰੀ ਡਾਇਮੰਡ ਲੀਗ ਸੀਰੀਜ਼ ਦੇ ਪਹਿਲੇ ਪੜਾਅ ’ਚ ਸੀਜ਼ਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਭਾਰਤ ਪਹੁੰਚਣ ਦੀ ਉਮੀਦ ਹੈ।