ਖੇਡਾਂ
Ranbir Singh Kundu News: ਪੰਜਾਬ ਕੁਸ਼ਤੀ ਸੰਸਥਾ ਦੇ ਸੈਕਟਰੀ ਰਣਬੀਰ ਸਿੰਘ ਕੁੰਡੂ ਕੋਚ ਦਾ ਹੋਇਆ ਦਿਹਾਂਤ
Ranbir Singh Kundu News: ਸਾਈਕਲ 'ਤੇ ਜਾਂਦਿਆਂ ਨੂੰ ਵਾਹਨ ਨੇ ਮਾਰੀ ਟੱਕਰ
Archery World Cup: ਤੀਰਅੰਦਾਜ਼ੀ ਵਿਸ਼ਵ ਕੱਪ 'ਚ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਸੋਨ ਤਮਗ਼ਾ ਜਿੱਤਿਆ
ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਇਟਲੀ ਨੂੰ 236-225 ਨਾਲ ਹਰਾਇਆ।
IPL 2024: Punjab Kings ਨੇ IPL ਇਤਿਹਾਸ 'ਚ ਸਭ ਤੋਂ ਵੱਡਾ ਟੀਚਾ ਬਦਲਿਆ, 18.4 ਓਵਰਾਂ ਵਿਚ 262 ਦੌੜਾਂ ਬਣਾਈਆਂ
ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਨਾਲ ਹਰਾਇਆ
ਮੈਂ ਹਰ ਉਹ ਬੱਲਾ ਸੰਭਾਲ ਕੇ ਰਖਿਐ ਜਿਸ ਨਾਲ ਮੈਂ ਕੌਮਾਂਤਰੀ ਕ੍ਰਿਕੇਟ ’ਚ ਸੈਂਕੜਾ ਜੜਿਆ : ਪੋਂਟਿੰਗ
ਕਿਹਾ, ਹਰ ਬੱਲੇ ’ਤੇ ਅਪਣਾ ਸਕੋਰ ਅਤੇ ਵਿਰੋਧੀ ਟੀਮ ਦਾ ਨਾਮ ਵੀ ਲਿਖਿਆ ਹੋਇਐ
TarnTaran News : ਤਰਨਤਾਰਨ 'ਚ ਵਾਲੀਬਾਲ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
TarnTaran News : ਗਰਾਊਂਡ ਤੋਂ ਕਸਰਤ ਕਰਕੇ ਘਰ ਪਰਤਿਆਂ ਹੀ ਤੋੜਿਆ ਦਮ
IPL 2024: IPL ਸੀਜ਼ਨ 'ਚ ਲਗਾਤਾਰ 6 ਹਾਰਾਂ ਮਗਰੋਂ ਬੈਂਗਲੁਰੂ ਜਿੱਤਿਆ, ਹੈਦਰਾਬਾਦ 4 ਜਿੱਤਾਂ ਤੋਂ ਬਾਅਦ ਹਾਰਿਆ
ਹੈਦਰਾਬਾਦ ਨੇ ਲਗਾਤਾਰ 4 ਜਿੱਤਾਂ ਤੋਂ ਬਾਅਦ ਇੱਕ ਮੈਚ ਹਾਰਿਆ ਹੈ।
Asian U20 Dubai meet: ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਵਧਾਇਆ ਦੇਸ਼ ਦਾ ਮਾਣ; ਜਿੱਤਿਆ ਚਾਂਦੀ ਦਾ ਤਮਗ਼ਾ
ਏਸ਼ੀਆ ਵਿਚ ਹਾਸਲ ਕੀਤਾ ਦੂਜਾ ਸਥਾਨ
IPL 2024: ਲਖਨਊ ਸੁਪਰਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ
IPL 2024: ਮਾਰਕਸ ਸਟੋਇਨਿਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 63 ਗੇਂਦਾਂ 'ਤੇ 124 ਦੌੜਾਂ ਬਣਾਈਆਂ
Laureus Sports Awards: ਨੋਵਾਕ ਜੋਕੋਵਿਚ ਤੇ ਐਤਾਨਾ ਬੋਨਮੈਟ ਨੇ ਜਿੱਤਿਆ ਲਾਰੀਅਸ ਵਰਲਡ ਆਫ ਦਿ ਈਅਰ ਅਵਾਰਡ, ਦੇਖੋ ਜੇਤੂਆਂ ਦੀ ਪੂਰੀ ਸੂਚੀ
ਇਹ ਸਮਾਰੋਹ 22 ਅਪ੍ਰੈਲ ਨੂੰ ਮੈਡਰਿਡ ਵਿਚ ਆਯੋਜਿਤ ਕੀਤਾ ਗਿਆ ਸੀ।
IPL 2024: ਰਾਜਸਥਾਨ ਰਾਇਲਜ਼ ਦੀ ਲਗਾਤਾਰ ਤੀਜੀ ਜਿੱਤ, ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ
ਦੂਜੇ ਪਾਸੇ ਮੁੰਬਈ ਆਪਣੀ 5ਵੀਂ ਹਾਰ ਤੋਂ ਬਾਅਦ 7ਵੇਂ ਸਥਾਨ 'ਤੇ ਆ ਗਈ ਹੈ।