ਖੇਡਾਂ
IPL 2024: ਰਾਜਸਥਾਨ ਰਾਇਲਜ਼ ਲਗਾਤਾਰ ਚੌਥਾ ਮੈਚ ਹਾਰਿਆ: ਪੰਜਾਬ ਨੇ 5 ਵਿਕਟਾਂ ਨਾਲ ਹਰਾਇਆ
ਦੂਜੇ ਪਾਸੇ ਪਲੇਆਫ ਵਿਚ ਪਹੁੰਚ ਚੁੱਕੀ ਰਾਜਸਥਾਨ ਦੀ ਟੀਮ ਲਗਾਤਾਰ ਚੌਥਾ ਮੈਚ ਹਾਰ ਗਈ।
ਨੀਰਜ ਚੋਪੜਾ ਨੇ ਤਿੰਨ ਸਾਲਾਂ ’ਚ ਪਹਿਲੇ ਘਰੇਲੂ ਟੂਰਨਾਮੈਂਟ ’ਚ ਸੋਨ ਤਗਮਾ ਜਿੱਤਿਆ
ਚੌਥੇ ਗੇੜ ’ਚ ਨੀਰਜ ਨੇ 82.27 ਮੀਟਰ ਦੀ ਕੋਸ਼ਿਸ਼ ਨਾਲ ਲੀਡ ਹਾਸਲ ਕੀਤੀ
IPL 2024: ਮੀਂਹ ਕਾਰਨ ਰੱਦ ਹੋਇਆ ਗੁਜਰਾਤ ਤੇ ਕੋਲਕਾਤਾ ਦਾ ਮੈਚ, ਪਲੇਆਫ ਦੀ ਦੌੜ 'ਚੋਂ ਬਾਹਰ ਹੋਈ ਟਾਈਟਨਜ਼
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸੋਮਵਾਰ ਨੂੰ ਭਾਰੀ ਮੀਂਹ ਕਾਰਨ ਮੈਚ ਦਾ ਟਾਸ ਨਹੀਂ ਹੋ ਸਕਿਆ।
ਪੈਰਿਸ ਓਲੰਪਿਕ ’ਚ ਅਮਨ ਇਕੋ ਇਕ ਭਾਰਤੀ ਪੁਰਸ਼ ਭਲਵਾਨ, ਜੈਦੀਪ ਅਤੇ ਸੁਜੀਤ ਕੁਆਲੀਫਾਇਰ ’ਚ ਹਾਰੇ
ਪੈਰਿਸ ਓਲੰਪਿਕ ’ਚ ਭਾਰਤੀ ਟੀਮ ਦੇ ਛੇ ਭਲਵਾਨਾਂ ’ਚੋਂ ਪੰਜ ਔਰਤਾਂ ਹੋਣਗੀਆਂ
IPL 2024 : ਰਾਜਸਥਾਨ ਰਾਇਲਜ਼ ਨੇ ਪੰਜ ਵਿਕਟਾਂ ’ਤੇ 141 ਦੌੜਾਂ ਬਣਾਈਆਂ
IPL 2024 : ਰਿਆਨ ਪਰਾਗ ਨੇ ਨਾਬਾਦ 47 ਦੌੜਾਂ ਬਣਾਈਆਂ
ਪੈਰਿਸ ਓਲੰਪਿਕ ਲਈ ਬਿਹਤਰੀਨ ਸਥਿਤੀ ’ਚ ਰਹਿਣਾ ਚਾਹੁੰਦੇ ਹਾਂ : ਹਰਮਨਪ੍ਰੀਤ ਸਿੰਘ
ਕਿਹਾ, ਟੀਮ ਦਾ ਆਪਸੀ ਤਾਲਮੇਲ ਲਗਾਤਾਰ ਵਧ ਰਿਹਾ ਹੈ
‘ਕਰੋ ਜਾਂ ਮਰੋ’ ਦੇ ਮੈਚ ’ਚ ਸ਼ੁਭਮਨ ਗਿੱਲ ਦੀ ਟੀਮ ਗੁਜਰਾਤ ਟਾਈਟਨਜ਼ ਦਾ ਮੁਕਾਬਲਾ ਸੋਮਵਾਰ ਨੂੰ KKR ਨਾਲ
ਕਪਤਾਨ ਸ਼ੁਭਮਨ ਗਿੱਲ ਦੀ ਫਾਰਮ ’ਚ ਵਾਪਸੀ ਤੋਂ ਉਤਸ਼ਾਹਿਤ ਗੁਜਰਾਤ ਟਾਈਟਨਜ਼
Doha Diamond League : ਦੋਹਾ ਡਾਇਮੰਡ ਲੀਗ ’ਚ ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਮਗਾ
Doha Diamond League : 2 ਸੈਂਟੀਮੀਟਰ ਤੋਂ ਖੁੰਝਣ ਕਾਰਨ ਰਹੇ ਦੂਜੇ ਸਥਾਨ ’ਤੇ
ਹੌਲੀ ਓਵਰ ਰੇਟ ਨਾਲ ਜੁੜੀ ਮੁਅੱਤਲੀ ਕਾਰਨ ਆਰ.ਸੀ.ਬੀ. ਵਿਰੁਧ ਨਹੀਂ ਖੇਡਣਗੇ ਪੰਤ
IPL ਦੇ ਮੌਜੂਦਾ ਸੀਜ਼ਨ ’ਚ ਤਿੰਨ ਵਾਰ ਹੌਲੀ ਓਵਰ ਰੇਟ ਕਾਰਨ ਇਕ ਮੈਚ ਲਈ ਮੁਅੱਤਲ ਕਰ ਦਿਤਾ ਗਿਆ
ਚੇਨਈ ਰਾਇਲਜ਼ ਨੂੰ ਹਰਾ ਕੇ ਪਲੇਆਫ ਦੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ
ਰਾਇਲਜ਼ ’ਤੇ ਪਲੇਆਫ ਤੋਂ ਬਾਹਰ ਹੋਣ ਦਾ ਖਤਰਾ ਨਹੀਂ ਹੈ ਪਰ ਟੀਮ ਨਾਕਆਊਟ ਪੜਾਅ ਤੋਂ ਪਹਿਲਾਂ ਜਿੱਤ ਦੀ ਰਾਹ ’ਤੇ ਵਾਪਸੀ ਕਰਨ ਲਈ ਬੇਤਾਬ ਹੋਵੇਗੀ