ਖੇਡਾਂ
Children's book release : ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀਆਂ ਤਿੰਨ ਖਿਡਾਰਨਾਂ ਬਾਰੇ ਬਾਲ ਪੁਸਤਕਾਂ ਲੋਕ ਅਰਪਣ
ਤਿੰਨ ਪੰਜਾਬਣ ਧੀਆਂ ਮਨਸਾਂਝ ਕੌਰ ਗਿੱਲ, ਗੁਲਨਾਜ਼ ਕੌਰ ਗਿੱਲ ਤੇ ਅਸੀਸ ਕੌਰ ਗਿੱਲ ਨੇ ਲੋਕ ਅਰਪਣ ਕੀਤੀਆਂ ਨਵੀਂਆਂ ਪੁਸਤਕਾਂ
World Cup : ਭਾਰਤ ਨੇ ਦਖਣੀ ਅਫ਼ਰੀਕਾ ਨੂੰ ਬੁਰੀ ਤਰ੍ਹਾਂ ਹਰਾਇਆ, 243 ਦੌੜਾਂ ਨਾਲ ਦਿੱਤੀ ਮਾਤ
ਵਿਰਾਟ ਕੋਹਲੀ ਨੇ ਕਰੀਅਰ ਦਾ 49 ਸੈਂਕੜਾ ਜੜ ਕੇ ਕੀਤੀ ਸਚਿਨ ਦੀ ਬਰਾਬਰੀ
Virat Kohli 49th Century: ਜਨਮਦਿਨ ਮੌਕੇ ਵਿਰਾਟ ਕੋਹਲੀ ਨੇ ਜੜਿਆ 49ਵਾਂ ਸੈਂਕੜਾ, ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ
ਉਹ ਇਸ ਵਿਸ਼ਵ ਕੱਪ ਵਿਚ 500 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ।
Women's Asian Champions Trophy: ਕੋਰੀਆ ਨੂੰ 2-0 ਨਾਲ ਹਰਾ ਕੇ ਫਾਈਨਲ 'ਚ ਪਹੁੰਚੀ ਮਹਿਲਾ ਹਾਕੀ ਟੀਮ
Women's Asian Champions Trophy: ਅੱਜ ਜਾਪਾਨ ਨਾਲ ਹੋਵੇਗਾ ਸਾਹਮਣਾ
Yuvraj Singh News: "ਮੈਂ ਤੇ ਧੋਨੀ ਕਦੇ ਦੋਸਤ ਨਹੀਂ ਸੀ'', ਯੁਵਰਾਜ ਸਿੰਘ ਦੇ ਹੈਰਾਨ ਕਰਨ ਵਾਲੇ ਖੁਲਾਸੇ ਨੇ ਫੈਨਸ ਦੀ ਉ਼ਡਾਈ ਨੀਂਦ
Yuvraj Singh MS Dhoni News: ਜਦੋਂ ਅਸੀਂ ਇਕੱਠੇ ਮੈਦਾਨ 'ਤੇ ਹੁੰਦੇ ਸੀ ਤਾਂ ਅਸੀਂ ਦੋਵਾਂ ਨੇ 100% ਦਿੰਦੇ ਸੀ
ENG vs AUS : ਲਗਾਤਾਰ ਪੰਜਵੀਂ ਹਾਰ ਮਗਰੋਂ ਇੰਗਲੈਂਡ ਵਿਸ਼ਵ ਕੱਪ ਦੀ ਦੌੜ ’ਚੋਂ ਬਾਹਰ, ਆਸਟਰੇਲੀਆ ਤੋਂ 33 ਦੌੜਾਂ ਨਾਲ ਹਾਰਿਆ
ਤਿੰਨ ਮਹੱਤਵਪੂਰਨ ਵਿਕੇਟਾਂ ਲੈ ਕੇ ਐਡਮ ਜ਼ੰਪਾ ਬਣੇ ‘ਪਲੇਅਰ ਆਫ਼ ਦ ਮੈਚ’
New Zealand vs Pakistan : ਪਾਕਿ ਨੇ ਨਿਊਜ਼ੀਲੈਂਡ ਨੂੰ 21 ਦੌੜਾਂ ਨਾਲ ਹਰਾਇਆ, ਸੈਮੀਫ਼ਾਈਨਲ ਦੀ ਦੌੜ ਹੋਈ ਰੌਚਕ
ਫ਼ਖ਼ਰ ਜ਼ਮਾਨ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨਿਆ ਗਿਆ
Hardik Pandya News: ਹਾਰਦਿਕ ਪਾਂਡਿਆ ਦੀ ਥਾਂ ਪ੍ਰਸਿੱਧ ਕ੍ਰਿਸ਼ਨਾ ਨੂੰ ਦੇਣਾ ਕਿੰਨਾ ਸਹੀ? ਹੋਰ ਕੀ ਵਿਕਲਪ ਸੀ?
ਹਾਰਦਿਕ ਪਾਂਡਿਆ ਦੀ ਥਾਂ ਪ੍ਰਸਿੱਧ ਕ੍ਰਿਸ਼ਨਾ ਨੂੰ ਮੌਕਾ ਦਿਤਾ ਗਿਆ ਹੈ ਪਰ ਕ੍ਰਿਕੇਟ ਪ੍ਰੇਮੀ ਤੇ ਭਾਰਤੀ ਟੀਮ ਦੇ ਪ੍ਰਸ਼ੰਸਕ ਇਸ ਫੈਸਲੇ ਨਾਲ ਸੰਤੁਸ਼ਟ ਨਜ਼ਰ ਨਹੀਂ ਆ ਰਹੇ।
Hydrabad Cricket Association: ਦਲਜੀਤ ਸਿੰਘ ਬਣੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਪਹਿਲੇ ਦਸਤਾਰਧਾਰੀ ਸਿੱਖ ਆਗੂ
Daljit Singh ਪਹਿਲਾਂ ਖਾਲਸਾ ਕ੍ਰਿਕੇਟ ਕਲੱਬ ਦੇ ਸਕੱਤਰ ਵੀ ਰਹੇ ਹਨ
Kane Williamson: ਸੈਂਕੜਾ ਲਾਉਣ ਤੋਂ ਖੁੰਝੇ ਕੇਨ ਵਿਲੀਅਮਸਨ, ਇੰਨੇ ਰਨ ਬਣਾ ਹੋਏ ਆਊਟ
Kane Williamson: ਸੱਟ ਤੋਂ ਬਾਅਦ ਵਾਪਸੀ ਕਰਦੇ ਹੀ ਇਕ ਵੱਡਾ ਕਾਰਨਾਮਾ ਕਰ ਕੇ ਕੇਨ ਵਿਲੀਅਮਸਨ ਨੇ ਖਾਸ ਉਪਲੱਬਧੀ ਹਾਸਲ ਕੀਤੀ