ਖੇਡਾਂ
ICC World Cup 2023: ਡੇਵਿਡ ਵਾਰਨਰ ਨੇ ਵਿਸ਼ਵ ਕੱਪ 'ਚ ਕੋਹਲੀ ਦਾ ਰਿਕਾਰਡ ਤੋੜਿਆ, 9 ਦਿਨਾਂ 'ਚ ਲਾਏ 2 ਸੈਂਕੜੇ ਅਤੇ ਇਕ ਅੱਧਾ ਸੈਂਕੜਾ
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 65 ਗੇਂਦਾਂ 'ਤੇ 81 ਦੌੜਾਂ ਲਾਈਆਂ
Cricket world cup - Pakistan vs South Africa : ਅਤਿ-ਰੋਮਾਂਚਕ ਮੈਚ ’ਚ ਦਖਣੀ ਅਫ਼ਰੀਕਾ ਨੇ ਪਾਕਿਸਤਾਨ ਨੂੰ 1 ਵਿਕੇਟ ਨਾਲ ਹਰਾਇਆ
ਦਖਣੀ ਅਫ਼ਰੀਕਾ ਦੇ ਗੇਂਦਬਾਜ਼ ਤਬਰੀਜ਼ ਸ਼ਮਸੀ ਨੂੰ ‘ਪਲੇਅਰ ਆਫ਼ ਦਾ ਮੈਚ’ ਐਲਾਨਿਆ ਗਿਆ
Asian Shooting Championships 2023: ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਪੈਰਿਸ ਉਲੰਪਿਕ ਲਈ ਕੀਤਾ ਕੁਆਲੀਫਾਈ
ਏਸ਼ੀਅਨ ਚੈਂਪੀਅਨਸ਼ਿਪ ਵਿਚ ਇਕ ਸੋਨੇ ਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ
Asian Para Games 2023: ਤੰਮਗਿਆ ਦੀ ਗਿਣਤੀ 82 ਹੈ - 18 ਸੋਨ, 23 ਚਾਂਦੀ ਅਤੇ 41 ਕਾਂਸੀ
ਏਸ਼ੀਅਨ ਪੈਰਾ ਖੇਡਾਂ 2023 ਵਿਚ ਭਾਰਤ ਨੇ ਹੁਣ ਤੱਕ 82 ਤਮਗ਼ੇ ਜਿੱਤੇ ਹਨ
Asian Para Games: ਐਥਲੀਟ ਰਮਨ ਸ਼ਰਮਾ ਅਤੇ ਸ਼ੀਤਲ ਦੇਵੀ ਨੇ ਤੀਰਅੰਦਾਜ਼ੀ 'ਚ ਜਿੱਤਿਆ ਸੋਨ ਤਮਗ਼ਾ
ਰਮਨ ਨੇ 1500 ਮੀਟਰ ਦੀ ਦੌੜ ਪੂਰੀ ਕਰਨ ਲਈ 4:20.80 ਮਿੰਟ ਦਾ ਸਮਾਂ ਲਿਆ। ਇਸ ਦੇ ਨਾਲ ਹੀ ਉਸ ਨੇ ਖੇਡਾਂ ਐਂਡ ਏਸ਼ੀਆਈ ਰਿਕਾਰਡ ਵੀ ਬਣਾਏ ਹਨ।
National Games 2023 Goa: ਉਦਘਾਟਨ ਸਮਾਰੋਹ 'ਚ ਪ੍ਰਧਾਨ ਮੰਤਰੀ ਮੋਦੀ ਤੇ ਪੀਟੀ ਊਸ਼ਾ ਨੇ ਕੀਤੀ ਸ਼ਿਰਕਤ
ਪ੍ਰਧਾਨ ਮੰਤਰੀ ਮੋਦੀ ਸ਼ਾਮ ਕਰੀਬ 6:45 ਵਜੇ ਸਟੇਡੀਅਮ ਪਹੁੰਚੇ।
England vs Sri Lanka World Cup Match: 2019 ਦਾ ਚੈਂਪੀਅਨ ਇੰਗਲੈਂਡ ਫਿਰ ਮੂਧੇ ਮੂੰਹ ਡਿੱਗਾ
ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਵਿਸ਼ਵ ਕੱਪ ’ਚੋਂ ਲਗਭਗ ਬਾਹਰ ਕੀਤਾ
Shikhar Dhawan Viral Video: 'ਅੱਜ ਪਤਨੀ ਦਾ ਫੋਨ ਆਇਆ, ਉਹ ਰੋ ਰਹੀ ਸੀ', ਸ਼ਿਖਰ ਧਵਨ ਦਾ ਵੀਡੀਓ ਹੋਇਆ ਵਾਇਰਲ
Shikhar Dhawan Viral Video: ਕੁਝ ਦਿਨ ਪਹਿਲਾਂ ਅਦਾਲਤ ਨੇ ਟੀਮ ਇੰਡੀਆ ਦੇ ਬਹਾਦਰ ਬੱਲੇਬਾਜ਼ ਸ਼ਿਖਰ ਧਵਨ ਨੂੰ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਤੋਂ ਤਲਾਕ ਲੈਣ ..
Australia vs Netherlands: ਆਸਟ੍ਰੇਲੀਆ ਨੇ ਨੀਦਰਲੈਂਡਸ ਨੂੰ ਦਿਤੀ ਵਿਸ਼ਵ ਕੱਪ ਮੈਚਾਂ ਦੀ ਸਭ ਤੋਂ ਵੱਡੀ ਹਾਰ
ਨੀਦਰਲੈਂਡਸ ਨੂੰ 309 ਦੌੜਾਂ ਨਾਲ ਹਰਾਇਆ, ਵਨਡੇ ਮੈਚਾਂ ’ਚ ਦੂਜੀ ਸਭ ਤੋਂ ਵੱਡੀ ਜਿੱਤ
Australia Vs Netherlands News: ਗਲੇਨ ਮੈਕਸਵੈੱਲ ਨੇ ਬਣਾਇਆ ਵਿਸ਼ਵ ਕੱਪ ਟੂਰਨਾਮੈਂਟਾਂ ’ਚ ਸੱਭ ਤੋਂ ਤੇਜ਼ ਸੈਂਕੜੇ ਦਾ ਰੀਕਾਰਡ
40 ਗੇਂਦਾਂ ’ਚ ਜੜ ਦਿਤਾ ਸੈਂਕੜਾ