ਖੇਡਾਂ
ਏਸ਼ੀਅਨ ਪੈਰਾ ਖੇਡਾਂ ਵਿਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ, 6 ਗੋਲਡ ਸਮੇਤ 17 ਤਮਗ਼ੇ ਕੀਤੇ ਅਪਣੇ ਨਾਂਅ
ਦੇਸ਼ ਲਈ ਖੇਡਦੇ ਹੋਏ ਹਰਿਆਣਾ ਦੇ ਅਥਲੀਟਾਂ ਨੇ ਦੋ ਸੋਨ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ ਹਨ
ਭਾਰਤ-ਨਿਊਜ਼ੀਲੈਂਡ ਮੈਚ 'ਚ ਟੁੱਟਿਆ ਰਿਕਾਰਡ, OTT 'ਤੇ 4.3 ਕਰੋੜ ਤੋਂ ਵੱਧ ਦਰਸ਼ਕਾਂ ਨੇ ਦੇਖਿਆ ਵਿਸ਼ਵ ਕੱਪ ਮੁਕਾਬਲਾ
ਵਿਸ਼ਵ ਕੱਪ ਵਿਚ ਭਾਰਤ ਦੀ ਸੀ ਇਹ ਪੰਜਵੀਂ ਜਿੱਤ
ਅਫ਼ਗਾਨਿਸਤਾਨ ਨੇ ਕੀਤਾ ਇਕ ਹੋਰ ਉਲਟਫੇਰ, ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
ਬੱਲੇਬਾਜ਼ੀ ਲਈ ਉਤਰੇ ਚਾਰ ਅਫ਼ਗਾਨ ਖਿਡਾਰੀਆਂ ’ਚੋਂ ਤਿੰਨ ਨੇ ਜੜਿਆ ਅੱਧਾ ਸੈਂਕੜਾ
ਚੰਡੀਗੜ੍ਹ ਦੇ ਸਕੂਲ ਨੇ ਜਿੱਤਿਆ ਸੁਬਰੋਤੋ ਕੱਪ ’ਚ ਜੂਨੀਅਰ ਵਰਗ ਦਾ ਖਿਤਾਬ
ਅਮੇਨਿਟੀ ਪਬਲਿਕ ਸਕੂਲ, ਰੁਦਰਪੁਰ ਨੂੰ ਪੈਨਲਟੀ ਸ਼ੂਟਆਊਟ ’ਚ 5-3 ਨਾਲ ਹਰਾਇਆ
ਬਿਸ਼ਨ ਸਿੰਘ ਬੇਦੀ ਨੂੰ ਕ੍ਰਿਕਟ ਜਗਤ ਨੇ ਦਿਤੀ ਸ਼ਰਧਾਂਜਲੀ
ਕ੍ਰਿਕਟ ਜਗਤ ਨੇ ਸੋਸ਼ਲ ਮੀਡੀਆ ਰਾਹੀਂ ਸਾਬਕਾ ਦਿੱਗਜ ਨੂੰ ਸ਼ਰਧਾਂਜਲੀ ਦਿਤੀ ਹੈ।
ਪੈਰਾ ਏਸ਼ੀਆਈ ਖੇਡਾਂ: ਪ੍ਰਣਵ ਸੂਰਮਾ ਨੇ ਜਿੱਤਿਆ ਸੋਨ ਤਮਗ਼ਾ, ਦੇਖਣ ਤੋਂ ਅਸਮਰੱਥ ਅੰਕੁਰ ਧਾਮਾ ਨੇ ਵੀ ਜਿੱਤਿਆ ਗੋਲਡ
ਪ੍ਰਣਵ ਸੂਰਮਾ ਨੇ ਕਲੱਬ ਥਰੋਅ ਐਫ51 ਵਿਚ ਸੋਨ ਤਮਗ਼ਾ ਜਿੱਤਿਆ।
ਏਸ਼ੀਆਈ ਪੈਰਾ ਖੇਡਾਂ: ਨਿਸ਼ਾਦ ਕੁਮਾਰ ਨੇ ਉੱਚੀ ਛਾਲ ਵਿਚ ਜਿੱਤਿਆ ਸੋਨ ਤਮਗ਼ਾ
ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ-47 ਵਰਗ ਵਿਚ 2.02 ਮੀਟਰ ਦੀ ਦੂਰੀ ਤੈਅ ਕਰਕੇ, ਏਸ਼ੀਅਨ ਖੇਡਾਂ ਦੇ ਰਿਕਾਰਡ ਨੂੰ ਤੋੜਦਿਆਂ ਇਕ ਇਤਿਹਾਸਕ ਜਿੱਤ ਦਰਜ ਕੀਤੀ
ਏਸ਼ੀਆਈ ਪੈਰਾ ਖੇਡਾਂ: ਅਵਨੀ ਲੇਖਾਰਾ ਨੇ ਸ਼ੂਟਿੰਗ ਵਿਚ ਜਿੱਤਿਆ ਸੋਨ ਤਮਗ਼ਾ
ਉਸ ਨੇ 10 ਮੀਟਰ ਏਅਰ ਰਾਈਫਲ ਐਸ.ਐਚ.1 ਵਿਚ ਸੋਨ ਤਮਗ਼ਾ ਜਿੱਤਿਆ ਹੈ।
ਵਨਡੇ ’ਚ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਸ਼ੁਭਮਨ ਗਿੱਲ
38 ਪਾਰੀਆਂ ’ਚ ਇਹ ਮੁਕਾਮ ਹਾਸਲ ਕਰ ਕੇ ਦਖਣੀ ਅਫ਼ਰੀਕਾ ਦੇ ਹਾਸ਼ਿਮ ਅਮਲਾ ਦਾ ਰੀਕਾਰਡ ਤੋੜਿਆ
ਰੋਮਾਂਚਕ ਮੈਚ ’ਚ ਭਾਰਤ ਨੇ ਨਿਊਜ਼ੀਲੈਂਡ ਦੀਆਂ ਗੋਡਣੀਆਂ ਲਵਾਈਆਂ
ਵਿਸ਼ਵ ਕੱਪ ਮੈਚਾਂ ’ਚ 20 ਸਾਲਾਂ ਬਾਅਦ ਨਿਊਜ਼ੀਲੈਂਡ ’ਤੇ ਭਾਰਤ ਦੀ ਪਹਿਲੀ ਜਿੱਤ