ਖੇਡਾਂ
Women's Premier League 2024: ਜੇਤੂ ਅਤੇ ਉਪ ਜੇਤੂ ਟੀਮ ਨੂੰ ਮਿਲੇ ਕਿੰਨੇ ਪੈਸੇ?
ਪਾਕਿਸਤਾਨ ਸੁਪਰ ਲੀਗ ਦੀ ਇਨਾਮੀ ਰਾਸ਼ੀ ਨਾਲੋਂ ਦੱਗਣੀ ਹੈ ਰਕਮ
ਗੁਲਵੀਰ ਨੇ ਤੋੜਿਆ 10,000 ਮੀਟਰ ਦਾ ਕੌਮੀ ਰੀਕਾਰਡ
ਓਲੰਪਿਕ ਕੁਆਲੀਫਿਕੇਸ਼ਨ ਤੋਂ ਖੁੰਝੇ
ਭਾਰਤ ਨੇ ਨੀਦਰਲੈਂਡ ਦੇ ਵੈਨ ਡੀ ਪੋਲ ਨੂੰ ਗੋਲਕੀਪਿੰਗ ਕੋਚ ਨਿਯੁਕਤ ਕੀਤਾ
ਤਿੰਨੋਂ ਗੋਲਕੀਪਰ ਪੀ.ਆਰ. ਸ਼੍ਰੀਜੇਸ਼, ਕ੍ਰਿਸ਼ਨ ਪਾਠਕ ਅਤੇ ਸੂਰਜ ਕਰਕੇਰਾ ਨਾਲ ਮਿਲ ਕੇ ਕੰਮ ਕਰਨਗੇ ਵੈਨ ਡੀ ਪੋਲ
ਪਿਤਾ ਦਾ ਅਧੂਰਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ’ਚ ਅਰਾਏਜੀਤ ਸਿੰਘ ਹੁੰਦਲ, ਪੈਰਿਸ ਓਲੰਪਿਕ ਹਾਕੀ ਟੀਮ ’ਚ ਥਾਂ ਬਣਾਉਣਾ ਹੈ ਟੀਚਾ
ਕਿਹਾ, ਜੂਨੀਅਰ ਅਤੇ ਸੀਨੀਅਰ ਪੱਧਰ ’ਤੇ ਹਾਕੀ ਖੇਡਣ ’ਚ ਬਹੁਤ ਫਰਕ ਹੁੰਦੈ
Women's Premier League: ਪਹਿਲੀ ਵਾਰ ਫਾਈਨਲ 'ਚ ਪਹੁੰਚਿਆ ਰਾਇਲ ਚੈਲੰਜਰਜ਼ ਬੈਂਗਲੁਰੂ; ਮੁੰਬਈ ਇੰਡੀਅਨਜ਼ ਨੂੰ ਹਰਾਇਆ
ਐਲਿਸ ਪੈਰੀ ਨੇ ਖੇਡੀ 66 ਦੌੜਾਂ ਦੀ ਪਾਰੀ
ਪ੍ਰਧਾਨ ਮੰਤਰੀ ਨੇ ਰੋਹਤਕ ਦੀ ਭਲਵਾਨ ਨੂੰ ਚਿੱਠੀ ਲਿਖ ਕੇ ਓਲੰਪਿਕ ਲਈ ਦਿਤੀਆਂ ਸ਼ੁਭਕਾਮਨਾਵਾਂ
ਅੰਡਰ-23 ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਲਵਾਨ ਹੈ ਰਿਤਿਕਾ ਹੁੱਡਾ
ਭਾਰਤੀ ਮੂਲ ਦੀ ਅਮਰੀਕੀ ਫੁੱਟਬਾਲ ਟੀਮ ਦੇ ਵਿੱਤੀ ਮੈਨੇਜਰ ਨੂੰ ਸਾਢੇ ਛੇ ਸਾਲ ਕੈਦ ਦੀ ਸਜ਼ਾ
ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਅਤੇ 2.20 ਕਰੋੜ ਡਾਲਰ ਤੋਂ ਜ਼ਿਆਦਾ ਦੀ ਚੋਰੀ ਦੇ ਦੋਸ਼
Women's Premier League: ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਪਲੇਆਫ ਵਿਚ ਬਣਾਈ ਥਾਂ
ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
IPL 2024: ਪੰਤ ਨੂੰ IPL 2024 ਲਈ ਵਿਕਟਕੀਪਰ ਬੱਲੇਬਾਜ਼ ਵਜੋਂ ਫਿੱਟ ਐਲਾਨਿਆ ਗਿਆ
ਦਿੱਲੀ ਦੇ ਕਪਤਾਨ ਵਜੋਂ ਹੋਵੇਗੀ ਵਾਪਸੀ
ਮੁੱਕੇਬਾਜ਼ੀ : ਭਾਰਤ ਓਲੰਪਿਕ ਕੁਆਲੀਫਾਇਰ ਤੋਂ ਖਾਲੀ ਹੱਥ ਪਰਤਿਆ, ਨਿਸ਼ਾਂਤ ਦੇਵ ਵੀ ਕੁਆਰਟਰ ਫਾਈਨਲ ’ਚ ਹਾਰੇ
ਭਾਰਤ ਵਲੋਂ ਮੁੱਕੇਬਾਜ਼ੀ ’ਚ ਅਜੇ ਤਕ ਸਿਰਫ਼ ਕੁੜੀਆਂ ਓਲੰਪਿਕ ਕੋਟਾ ਹਾਸਲ ਕਰਨ ’ਚ ਕਾਮਯਾਬ ਰਹੀਆਂ