ਖੇਡਾਂ
ਸਿਰਾਜ ਨੇ ਸ਼੍ਰੀਲੰਕਾਈ ਮੈਦਾਨ ਦੇ ਖਿਡਾਰੀਆਂ ਨੂੰ ਦਿੱਤੀ ਪਲੇਅਰ ਆਫ ਦਿ ਮੈਚ ਦੀ ਇਨਾਮੀ ਰਾਸ਼ੀ
ਸਿਰਾਜ ਨੇ ਮੈਚ ਤੋਂ ਬਾਅਦ ਕਿਹਾ, ''ਇਹ ਨਕਦ ਪੁਰਸਕਾਰ ਗਰਾਊਂਡਸਮੈਨਾਂ ਲਈ ਹੈ। ਉਹ ਇਸ ਦੇ ਹੱਕਦਾਰ ਹਨ। ਉਹਨਾਂ ਤੋਂ ਬਿਨਾਂ ਇਹ ਟੂਰਨਾਮੈਂਟ ਸੰਭਵ ਨਹੀਂ ਸੀ।
ਪੰਜ ਸਾਲਾਂ ਦਾ ਖ਼ਿਤਾਬੀ ਸੋਕਾ ਖ਼ਤਮ: ਭਾਰਤ ਬਣਿਆ ਏਸ਼ੀਆ ਕੱਪ ਜੇਤੂ, 8ਵੀਂ ਵਾਰ ਜਿੱਤਿਆ ਏਸ਼ੀਆ ਕੱਪ
ਫਾਈਨਲ 'ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ
IND Vs SL: ਸਿਰਫ 50 ਦੌੜਾਂ 'ਤੇ ਢੇਰ ਹੋਈ ਸ਼੍ਰੀਲੰਕਾ ਦੀ ਟੀਮ, ਸਿਰਾਜ ਦੇ ਸਾਹਮਣੇ ਬੇਵੱਸ ਨਜ਼ਰ ਆਏ ਬੱਲੇਬਾਜ਼
ਸ਼੍ਰੀਲੰਕਾ ਦੀਆਂ ਸਾਰੀਆਂ 10 ਵਿਕਟਾਂ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਲਈਆਂ
ਜਸਵੰਤ ਰਾਏ ਲਗਾਤਾਰ ਦੂਜੀ ਵਾਰ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ
ਕੌਮਾਂਤਰੀ ਖਿਡਾਰੀ ਅਰਸ਼ਦੀਪ ਨੇ ਵੀ ਕੋਚ ਜਚਵੰਤ ਰਾਏ ਤੋਂ ਲਈ ਹੈ ਸਿਖਲਾਈ
ਡਾਇਮੰਡ ਲੀਗ 'ਚ ਨੀਰਜ ਚੋਪੜਾ ਜਿੱਤਿਆ ਚਾਂਦੀ ਦਾ ਤਮਗ਼ਾ
83.80 ਮੀਟਰ ਥਰੋਅ ਨਾਲ ਹਾਸਲ ਕੀਤਾ ਦੂਜਾ ਸਥਾਨ
ਏਸ਼ੀਆ ਕੱਪ 2023 ਦਾ ਫ਼ਾਈਨਲ ਅੱਜ: ਪੰਜ ਸਾਲ ਦੇ ਖ਼ਿਤਾਬੀ ਸੋਕੇ ਨੂੰ ਖ਼ਤਮ ਕਰਨਾ ਚਾਹੇਗੀ ਭਾਰਤੀ ਟੀਮ
ਦੁਪਹਿਰ 3 ਵਜੇ ਹੋਵੇਗਾ ਭਾਰਤ ਬਨਾਮ ਸ੍ਰੀਲੰਕਾ ਦਾ ਮੁਕਾਬਲਾ
ਖੇਡ ਦੇ ਮੈਦਾਨ ਵਿਚ Groundsman ਨੇ ਕੋਹਲੀ ਨੂੰ 'ਡਰਾਇਆ' ਤਾਂ ਬੱਲੇਬਾਜ਼ ਨੇ ਦਿਤੀ ਅਜਿਹੀ ਪ੍ਰਤੀਕਿਰਿਆ! ਵੀਡੀਉ ਵਾਇਰਲ
ਵੀਡੀਉ 'ਤੇ ਪ੍ਰਸ਼ੰਸਕ ਮਜ਼ੇਦਾਰ ਪ੍ਰਤੀਕਿਰਿਆਵਾਂ ਦੇ ਰਹੇ ਹ
ਮਹਿਲਾ ਕੋਚ ਨਾਲ ਛੇੜਛਾੜ ਦਾ ਮਾਮਲਾ: ਹਰਿਆਣਾ ਦੇ ਸਾਬਕਾ ਮੰਤਰੀ ਨੂੰ ਸ਼ਰਤਾਂ ਦੇ ਨਾਲ ਮਿਲੀ ਅਗਾਊਂ ਜ਼ਮਾਨਤ
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ
ਭਾਰਤ ਬਨਾਮ ਬੰਗਲਾਦੇਸ਼: ਸ਼ੁਭਮਨ ਗਿੱਲ ਦੇ ਸੈਂਕੜੇ ਦੇ ਬਾਵਜੂਦ 6 ਦੌੜਾਂ ਨਾਲ ਹਾਰਿਆ ਭਾਰਤ
ਸ਼ੁਭਮਨ ਗਿੱਲ ਨੇ 133 ਗੇਂਦਾਂ 'ਤੇ 90.97 ਦੀ ਸਟ੍ਰਾਈਕ ਰੇਟ ਨਾਲ 121 ਦੌੜਾਂ ਬਣਾਈਆਂ।
ਮਹਿੰਦਰ ਸਿੰਘ ਧੋਨੀ ਨੇ ਅਪਣੀ ਬਾਈਕ ’ਤੇ ਨੌਜਵਾਨ ਕ੍ਰਿਕਟਰ ਨੂੰ ਦਿਤੀ ਲਿਫਟ, ਵਾਇਰਲ ਹੋਈ ਵੀਡੀਉ
ਧੋਨੀ ਜਦੋਂ ਵੀ ਕਿਸੇ ਨੌਜਵਾਨ ਕ੍ਰਿਕਟਰ ਨੂੰ ਦੇਖਦੇ ਹਨ ਤਾਂ ਉਹ ਉਸ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ