ਖੇਡਾਂ
ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਅਪਣਾ ਖਾਤਾ ਖੋਲ੍ਹਿਆ
ਤਿੰਨ ਮੈਚਾਂ ’ਚ ਆਸਟਰੇਲੀਆ ਦੀ ਇਹ ਪਹਿਲੀ ਜਿੱਤ ਹੈ
ਓਲੰਪਿਕ ਖੇਡਾਂ ’ਚ ਕ੍ਰਿਕਟ ਸਮੇਤ ਪੰਜ ਹੋਰ ਖੇਡਾਂ ਸ਼ਾਮਲ
ਨਵੀਂਆਂ ਖੇਡਾਂ ’ਚ ਸਕੁਐਸ਼, ਬੇਸਬਾਲ/ਸਾਫਟਬਾਲ, ਲੈਕਰੋਸ ਅਤੇ ਫਲੈਗ ਫੁੱਟਬਾਲ ਵੀ ਸ਼ਾਮਲ
ਕ੍ਰਿਕੇਟ ਵਿਸ਼ਵ ਕੱਪ ’ਚ ਵੱਡਾ ਉਲਟਫ਼ੇਰ, ਅਫਗਾਨਿਸਤਾਨ ਨੇ ਇੰਗਲੈਂਡ ਨੂੰ 69 ਦੌੜਾਂ ਨਾਲ ਦਰੜਿਆ
ਮੁਜੀਬੁਰ ਰਹਿਮਾਨ ਤੇ ਰਾਸ਼ਿਦ ਖ਼ਾਨ ਨੇ 3-3, ਮੁਹੰਮਦ ਨਬੀ ਨੇ 2 ਵਿਕਟਾਂ ਲੈ ਕੇ ਇੰਗਲੈਂਡ ਦੀ ਬੱਲੇਬਾਜ਼ੀ ਦੀ ਕਮਰ ਤੋੜੀ
ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਅਪਣੀਆਂ ਕੋਸ਼ਿਸ਼ਾਂ ’ਚ ਕੋਈ ਕਸਰ ਨਹੀਂ ਛੱਡੇਗਾ: ਪ੍ਰਧਾਨ ਮੰਤਰੀ ਮੋਦੀ
ਕਿਹਾ, ਭਾਰਤ 2029 ’ਚ ਹੋਣ ਵਾਲੇ ਯੂਥ ਓਲੰਪਿਕ ਦੀ ਮੇਜ਼ਬਾਨੀ ਦਾ ਵੀ ਇੱਛੁਕ ਹੈ
IND vs PAK: ਰੋਹਿਤ ਸ਼ਰਮਾ ਨੇ ODI 'ਚ ਪੂਰੇ 300 ਛੱਕੇ, ਪਾਕਿਸਤਾਨ ਖਿਲਾਫ ਹਾਸਲ ਕੀਤੀ ਖਾਸ ਉਪਲੱਬਧੀ
ਰੋਹਿਤ ਨੇ 246 ਵਨਡੇ ਪਾਰੀਆਂ 'ਚ 300 ਛੱਕਿਆਂ ਦਾ ਅੰਕੜਾ ਪਾਰ ਕੀਤਾ।
ਰੋਹਿਤ ਅਤੇ ਭਾਰਤੀ ਗੇਂਦਬਾਜ਼ਾਂ ਅੱਗੇ ਨਹੀਂ ਟਿਕ ਸਕਿਆ ਪਾਕਿਸਤਾਨ, 8-0 ਹੋਇਆ ਰੀਕਾਰਡ
ਇਕਤਰਫਾ ਜਿੱਤ ਦਰਜ ਕਰ ਕੇ ਭਾਰਤ ਅੰਕ ਤਾਲਿਕਾ ’ਚ ਪਹਿਲੇ ਨੰਬਰ ’ਤੇ ਪੁੱਜਾ
ਕ੍ਰਿਕਟ ਵਿਸ਼ਵ ਕੱਪ: ਅੱਜ ਭਿੜਨਗੇ ਭਾਰਤ ਤੇ ਪਾਕਿਸਤਾਨ
ਹੁਣ ਤਕ ਵਿਸ਼ਵ ਕੱਪ 'ਚ 7 ਵਾਰ ਆਹਮੋ-ਸਾਹਮਣੇ ਹੋ ਚੁਕੀਆਂ ਹਨ ਦੋਹੇਂ ਟੀਮਾਂ
ਵਿਸ਼ਵ ਕ੍ਰਿਕੇਟ ਕੱਪ : ਨਿਊਜ਼ੀਲੈਂਡ ਦੀ ਲਗਾਤਾਰ ਤੀਜੀ ਜਿੱਤ, ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
ਤਿੰਨ ਵਿਕਟਾਂ ਲੈਣ ਵਾਲੇ ਗੇਂਦਬਾਜ਼ ਲੋਕੀ ਫ਼ਰਗਿਊਸਨ ਬਣੇ ‘ਪਲੇਅਰ ਆਫ਼ ਦ ਮੈਚ’
ਪਾਕਿਸਤਾਨ ਨਾਲ ਮੈਚ ਤੋਂ ਪਹਿਲਾਂ ਸ਼ੁਭਮਨ ਗਿੱਲ ਸਤੰਬਰ ਮਹੀਨੇ ਲਈ ਚੁਣੇ ਗਏ Player of the Month
ਗਿੱਲ ਨੂੰ ਦੂਸਰੀ ਵਾਰ ਪਲੇਅਰ ਆਫ ਦਿ ਮੰਥ ਦਾ ਐਵਾਰਡ ਮਿਲਿਆ ਹੈ।
ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ! 128 ਸਾਲਾਂ ਬਾਅਦ ਉਲੰਪਿਕ ਵਿਚ ਖੇਡਿਆਂ ਜਾਵੇਗਾ ਕ੍ਰਿਕਟ
ਪੰਜ ਖੇਡਾਂ ਕ੍ਰਿਕਟ, ਬੇਸਬਾਲ, ਸਾਫਟਬਾਲ, ਫਲੈਗ ਫੁੱਟਬਾਲ ਅਤੇ ਸਕੁਐਸ਼ ਹੋਣਗੀਆਂ ਸ਼ਾਮਲ