ਖੇਡਾਂ
ਨਿਊਜ਼ੀਲੈਂਡ ਨੇ ਅਪਣਾ ਦੂਜਾ ਮੈਚ ਵੀ ਜਿੱਤਿਆ, ਨੀਦਰਲੈਂਡ ਨੂੰ 99 ਦੌੜਾਂ ਨਾਲ ਹਰਾਇਆ
‘ਮੈਨ ਆਫ਼ ਦ ਮੈਚ’ ਸੈਂਟਨਰ ਨੇ ਪੰਜ ਵਿਕਟਾਂ ਲਈਆਂ
ਤਨਖ਼ਾਹਾਂ ਵਿੱਚ ਦੁੱਗਣਾ ਵਾਧਾ ਕਰਨ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਕਾਰਜਕਾਰੀ ਕੋਚਾਂ ਨਾਲ ਵਿਚਾਰ-ਵਟਾਂਦਰਾ
ਖੇਡ ਮੁਕਾਬਲਿਆਂ ਲਈ ਖਿਡਾਰੀਆਂ ਨੂੰ ਤਿਆਰ ਕਰਨ ਵਾਸਤੇ ਕੋਚਾਂ ਵੱਲੋਂ ਨਿਭਾਈ ਮੋਹਰੀ ਭੂਮਿਕਾ ਨੂੰ ਸਲਾਹਿਆ
ਅਫ਼ਗਾਨਿਸਤਾਨ ਵਿਰੁਧ ਭਾਰਤ ਦੇ ਵਿਸ਼ਵ ਕੱਪ ਮੁਕਾਬਲੇ ਤੋਂ ਵੀ ਬਾਹਰ ਹੋਏ ਗਿੱਲ
ਚੇਨਈ ’ਚ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਸ਼ੁਭਮਨ ਗਿੱਲ
ਭਲਕੇ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਏਸ਼ੀਆਈ ਖੇਡਾਂ ਵਿਚ ਭਾਰਤ ਦਾ ਹੁਣ ਤਕ ਦਾ ਸੱਭ ਤੋਂ ਵਧੀਆ ਪ੍ਰਦਰਸ਼ਨ
ਪਾਕਿਸਤਾਨ ਵਿਰੁਧ ਮੈਚ ਦੌਰਾਨ ਭਗਵੇਂ ਰੰਗ ਦੀ ਜਰਸੀ ਵਿਚ ਖੇਡੇਗੀ ਟੀਮ ਇੰਡੀਆ? ਬੀਸੀਸੀਆਈ ਨੇ ਦੱਸੀ ਸੱਚਾਈ
ਕ੍ਰਿਕਟ ਪ੍ਰਸ਼ੰਸਕ 14 ਅਕਤੂਬਰ ਨੂੰ ਪਾਕਿਸਤਾਨ ਵਿਰੁਧ ਹੋਣ ਵਾਲੇ ਮੈਚ ਦੀ ਉਡੀਕ ਵਿਚ ਹਨ।
25 ਫੁੱਟ ਉੱਚੇ ਪੁਲ ਤੋਂ ਡਿੱਗੀ ਤੇਜ਼ ਰਫਤਾਰ ਕਾਰ; ਇਕ ਨੌਜਵਾਨ ਦੀ ਮੌਤ
4 ਨੌਜਵਾਨ ਹੋਏ ਜ਼ਖ਼ਮੀ
ਕ੍ਰਿਕੇਟ ਵਿਸ਼ਵ ਕੱਪ ’ਚ ਭਾਰਤ ਨੇ ਕੀਤੀ ਜੇਤੂ ਸ਼ੁਰੂਆਤ, ਰੋਮਾਂਚਕ ਮੈਚ ’ਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਵਿਰਾਟ ਕੋਹਲੀ (85) ਅਤੇ ਕੇ.ਐਲ. ਰਾਹੁਲ (97) ਦੀ 165 ਦੌੜਾਂ ਦੀ ਭਾਈਵਾਲੀ ਨੇ ਦਿਵਾਈ ਜਿੱਤ
ਹਾਂਗਜ਼ੂ ਏਸ਼ੀਅਨ ਖੇਡਾਂ ਰੰਗਾਰੰਗ ਸਮਾਰੋਹ ਨਾਲ ਸਮਾਪਤ, ਸ਼੍ਰੀਜੇਸ਼ ਨੇ ਫੜਿਆ ਭਾਰਤੀ ਝੰਡਾ
ਖੇਡਾਂ ਦੌਰਾਨ 13 ਵਿਸ਼ਵ ਰੀਕਾਰਡ, 26 ਏਸ਼ੀਅਨ ਰੀਕਾਰਡ ਅਤੇ 97 ਖੇਡ ਰੀਕਾਰਡ ਟੁੱਟੇ
ਪੰਜਾਬ ਦੇ ਖਿਡਾਰੀਆਂ ਨੇ ਏਸ਼ੀਅਨ ਗੇਮਜ਼ ਦੇ 72 ਵਰ੍ਹਿਆਂ ਦੇ ਸਾਰੇ ਰਿਕਾਰਡ ਤੋੜੇ
ਖੇਡ ਮੰਤਰੀ ਮੀਤ ਹੇਅਰ ਨੇ ਭਾਰਤੀ ਖੇਡ ਦਲ ਤੇ ਪੰਜਾਬੀ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ
ਆਸਟ੍ਰੇਲੀਆਈ ਬੱਲੇਬਾਜ਼ ਨੇ ਵਨਡੇ ਮੈਚ ’ਚ ਸਭ ਤੋਂ ਤੇਜ਼ ਸੈਂਕੜਾ ਲਗਾਇਆ, ਸਿਰਫ਼ 29 ਗੇਂਦਾਂ ’ਚ ਛੂਹਿਆ 100 ਦੌੜਾਂ ਦਾ ਅੰਕੜਾ
21 ਸਾਲਾਂ ਦੇ ਜੈਕ ਫ਼ਰੇਜ਼ਰ ਨੇ ਦਖਣੀ ਅਫਰੀਕਾ ਦੇ ਏ.ਬੀ. ਡਿਵਿਲੀਅਰਸ ਦਾ ਰੀਕਾਰਡ (31 ਗੇਂਦਾਂ ’ਚ ਸੈਂਕੜਾ) ਤੋੜਿਆ