ਖੇਡਾਂ
ਟੀਮ ਇੰਡੀਆ ਪਹੁੰਚੀ ਚੰਡੀਗੜ੍ਹ, 20 ਸਤੰਬਰ ਨੂੰ ਖੇਡਿਆ ਜਾਵੇਗਾ ਪਹਿਲਾ ਟੀ-20 ਮੈਚ
ਆਸਟ੍ਰੇਲੀਆ ਦੀ ਟੀਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਹੋਟਲ ਦਿ ਲਲਿਤ ਪਹੁੰਚ ਚੁੱਕੀ ਹੈ
IND ਬਨਾਮ AUS T20: PCA ਸਟੇਡੀਅਮ ਅਤੇ ਇਸਦੇ ਨਾਲ ਲੱਗਦੇ ਖੇਤਰ ਨੂੰ ਐਲਾਨਿਆ ਗਿਆ ਨੋ-ਫਲਾਈ ਜ਼ੋਨ
ਇਹ ਹੁਕਮ 18 ਤੋਂ 20 ਸਤੰਬਰ ਤੱਕ ਰਹੇਗਾ ਲਾਗੂ
ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਸੰਨਿਆਸ ਦਾ ਕੀਤਾ ਐਲਾਨ
ਲੰਡਨ 'ਚ ਅਗਲੇ ਹਫਤੇ ਹੋਣ ਵਾਲੇ ਲੈਵਰ ਕੱਪ 'ਚ ਫੈਡਰਰ ਆਖਰੀ ਵਾਰ ਪੇਸ਼ੇਵਰ ਪੱਧਰ 'ਤੇ ਖੇਡਦੇ ਨਜ਼ਰ ਆਉਣਗੇ।
ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਾਊਫ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
66 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਖੇਡ ਮੰਤਰੀ ਨੇ ਅਰਸ਼ਦੀਪ ਸਿੰਘ ਨੂੰ ਵਿਸ਼ਵ ਕੱਪ ਲਈ ਦਿੱਤੀਆਂ ਸ਼ੁੱਭਕਾਮਨਾਵਾਂ
ਅਰਸ਼ਦੀਪ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ: ਮੀਤ ਹੇਅਰ
ਮੁਹਾਲੀ ਦੇ PCA ਸਟੇਡੀਅਮ 'ਚ ਭਾਰਤ-ਆਸਟ੍ਰੇਲੀਆ ਟੀ-20 ਮੈਚ, ਵਿਦਿਆਰਥੀ ਅੱਜ ਤੋਂ ਖਰੀਦ ਸਕਦੇ ਹਨ ਟਿਕਟਾਂ
ਵਿਦਿਆਰਥੀ ਆਪਣਾ ਕਾਲਜ ਦਾ ਆਈਡੀ ਕਾਰਡ ਵਿਖਾ ਕੇ ਆਫਲਾਈਨ ਤੇ ਆਨਲਾਈਨ ਟਿਕਟਾਂ ਖਰੀਦ ਸਕਦੇ ਹਨ
ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ
ਇਸ ਤੋਂ ਪਹਿਲਾਂ ਨੀਰਜ ਨੇ 2017 ਅਤੇ 2018 ਵਿਚ ਵੀ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਉਹ 2017 ਵਿਚ ਸੱਤਵੇਂ ਅਤੇ 2018 ਵਿਚ ਚੌਥੇ ਸਥਾਨ ’ਤੇ ਸੀ।
ਪੰਜਾਬ ਦਾ ਇਹ ਖਿਡਾਰੀ ਹੋਇਆ 'Best Player of the Year' ਲਈ ਨਾਮਜ਼ਦ
ਅੰਤਰਰਾਸ਼ਟਰੀ ਹਾਕੀ ਦੀ ਪ੍ਰਬੰਧਕ ਸੰਸਥਾ FIH ਵੱਲੋਂ ਦਿੱਤੇ ਜਾਣਗੇ ਖੇਡ ਸਨਮਾਨ
ਏਸ਼ੀਆ ਕੱਪ 2022: ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
ਭਾਰਤੀ ਟੀਮ ਸੁਪਰ 4 ਦੌਰ ਵਿਚ ਲਗਾਤਾਰ ਦੋ ਮੈਚ ਹਾਰ ਚੁੱਕੀ ਹੈ। ਸ਼੍ਰੀਲੰਕਾ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ।
ਸੁਰੇਸ਼ ਰੈਨਾ ਨੇ ਲਿਆ ਕ੍ਰਿਕਟ ਤੋਂ ਲਿਆ ਸੰਨਿਆਸ, IPL ਅਤੇ ਘਰੇਲੂ ਕ੍ਰਿਕਟ 'ਚ ਨਹੀਂ ਆਉਣਗੇ ਨਜ਼ਰ
ਅਗਸਤ 2020 'ਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ