ਖੇਡਾਂ
ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਲੱਗੀ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ
ਸੰਗਰੂਰ ਜ਼ਿਲ੍ਹੇ ਅੰਦਰ 162 ਤੱਕ ਪਹੁੰਚਿਆ ਹਵਾ ਪ੍ਰਦੂਸ਼ਣ ਦਾ ਪੱਧਰ
ਲੁਧਿਆਣਾ ਦੇ ਨਿਹਾਲ ਵਡੇਰਾ ਨੇ ਕ੍ਰਿਕਟ 'ਚ ਬਣਾਇਆ ਨਵਾਂ ਰਿਕਾਰਡ, 414 ਗੇਂਦਾਂ 'ਤੇ ਬਣਾਈਆਂ 578 ਦੌੜਾਂ
ਪੰਜਾਬ ਦੇ ਸਾਬਕਾ ਕਪਤਾਨ ਚਮਨ ਲਾਲ ਮਲਹੋਤਰਾ ਦਾ 66 ਸਾਲ ਪੁਰਾਣਾ ਰਿਕਾਰਡ ਤੋੜਿਆ
ਮਾਰਕੋ ਜੈਨਸਨ 'ਤੇ ਭੜਕੇ ਮੁਥੱਈਆ ਮੁਰਲੀਧਰਨ, ਆਖ਼ਰੀ ਓਵਰ ਦੀ ਗੇਂਦਬਾਜ਼ੀ ਦੌਰਾਨ ਕੱਢੀ ਗਾਲ੍ਹ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਉਹ ਮਾਰਕੋ ਜੈਨਸਨ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ।
IPL 2022 : Twitterati ਨੇ RR ਵਿਰੁੱਧ ਬੱਲੇਬਾਜ਼ੀ ਦੀ ਅਸਫਲਤਾ ਦੇ ਬਾਵਜੂਦ ਕੋਹਲੀ ਦਾ ਕੀਤਾ ਸਮਰਥਨ
'ਮਾੜੇ ਸਮੇਂ ਵਿਚ ਵੀ ਉਨ੍ਹਾਂ ਦੇ ਨਾਲ ਖੜ੍ਹਾਂਗੇ'
ਕਿਰਸਾਨੀ ਅੰਦੋਲਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਲੇਰਕੋਟਲਾ ਦੇ ਮੰਜੂਰ ਤਾਰਿਕ ਦਾ ਦਿਹਾਂਤ
ਮੁਸਲਿਮ ਫੈਡਰੇਸ਼ਨ ਨਾਲ ਮਿਲ ਕੇ ਕਿਰਸਾਨੀ ਸੰਘਰਸ਼ 'ਚ ਲਗਾਇਆ ਸੀ ਮਿੱਠੇ ਚੌਲਾਂ ਦਾ ਲੰਗਰ
BCCI ਨੇ ਰਿਸ਼ਭ ਪੰਤ ਸਮੇਤ ਤਿੰਨ ਨੂੰ ਲਗਾਇਆ ਜੁਰਮਾਨਾ
IPL ਮੈਚ 'ਚ ਰੁਕਾਵਟ ਪਾਉਣ 'ਤੇ ਲਗਾਈ ਗਈ ਹੈ ਪਾਬੰਦੀ
No-ball ਨਾ ਦੇਣ 'ਤੇ ਅੰਪਾਇਰ ਨਾਲ ਨਾਰਾਜ਼ ਹੋਏ ਰਿਸ਼ਭ ਪੰਤ, ਖਿਡਾਰੀਆਂ ਨੂੰ ਬਾਹਰ ਆਉਣ ਦਾ ਕੀਤਾ ਇਸ਼ਾਰਾ
ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡੇ ਗਏ ਆਈਪੀਐਲ ਮੈਚ ਦੇ ਆਖਰੀ ਓਵਰ ਵਿਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ।
ਪੁੱਤਰ ਦੇ ਦਿਹਾਂਤ 'ਤੇ ਬੋਲੇ ਰੋਨਾਲਡੋ - 'ਸਾਡਾ ਬੇਟਾ ਸਾਡਾ ਫਰਿਸ਼ਤਾ ਸੀ, ਅਸੀਂ ਉਸ ਨੂੰ ਹਮੇਸ਼ਾ ਪਿਆਰ ਕਰਾਂਗੇ'
ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਪੁੱਤਰ ਦਾ ਦਿਹਾਂਤ ਅਤੇ ਬੇਟੀ ਸੁਰੱਖਿਅਤ
ਖੇਡ ਜਗਤ ਨੂੰ ਵੱਡਾ ਝਟਕਾ, ਇਸ ਮਸ਼ਹੂਰ ਟੇਬਲ ਟੈਨਿਸ ਖਿਡਾਰੀ ਨੇ ਤੋੜਿਆ ਦਮ
ਟੇਬਲ ਟੈਨਿਸ ਦੀ ਦੁਨੀਆ ਵਿੱਚ ਭਾਰਤ ਦੇ ਉੱਭਰਦੇ ਖਿਡਾਰੀਆਂ ਵਿੱਚੋਂ ਇੱਕ ਸਨ ਡੀ. ਵਿਸ਼ਵਾ
ਪੰਜਾਬ ਕਿੰਗਜ਼ ਦੇ ਫੀਲਡਿੰਗ ਕੋਚ ਨੇ ਸਚਿਨ ਤੇਂਦੁਲਕਰ ਦੇ ਛੂਹੇ ਪੈਰ
ਸਚਿਨ ਨੇ ਤੁਰੰਤ ਜੌਂਟੀ ਰੋਡਸ ਨੂੰ ਰੋਕਿਆ