ਖੇਡਾਂ
ਟੀ-20 ਵਿਸ਼ਵ ਕੱਪ: ਅਭਿਆਸ ਮੈਚ ਵਿਚ ਭਾਰਤ ਨੇ ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ
153 ਦੌੜਾਂ ਦੇ ਟੀਚੇ ਨੂੰ ਟੀਮ ਇੰਡੀਆ ਨੇ 17.5 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ ਕੀਤਾ ਹਾਸਲ
IPL ਫਾਈਨਲ ਜਿੱਤਣ ਤੋਂ ਬਾਅਦ ਧੋਨੀ ਲਈ ਇੱਕ ਹੋਰ ਖੁਸ਼ਖਬਰੀ! ਛੇਤੀ ਹੀ ਬਣ ਸਕਦੇ ਨੇ ਦੂਜੀ ਵਾਰ ਪਿਤਾ!
ਸੁਰੇਸ਼ ਰੈਨਾ ਦੀ ਪਤਨੀ ਪ੍ਰਿਯੰਕਾ ਰੈਨਾ ਨੇ ਸਾਕਸ਼ੀ ਦੇ ਗਰਭ ਅਵਸਥਾ ਬਾਰੇ ਦਿੱਤੀ ਜਾਣਕਾਰੀ
ਟੀ-20 ਵਿਸ਼ਵ ਕੱਪ ਤੋਂ ਬਾਅਦ 2023 ਤੱਕ ਟੀਮ ਇੰਡੀਆ ਦੇ ਕੋਚ ਦਾ ਅਹੁਦਾ ਸੰਭਾਲਣਗੇ ਰਾਹੁਲ ਦ੍ਰਾਵਿੜ
ਦ੍ਰਾਵਿੜ ਸ਼ੁੱਕਰਵਾਰ ਨੂੰ ਆਈਪੀਐਲ ਫਾਈਨਲ ਦੇ ਦੌਰਾਨ ਕੋਚ ਬਣਨ ਲਈ ਸਹਿਮਤ ਹੋਏ ਸਨ।
ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਨੂੰ ਮਿਲੀ ਨਵੀਂ ਜਰਸੀ
ਬੀ.ਸੀ.ਸੀ.ਆਈ. ਨੇ ਸ਼ੋਸਲ ਮੀਡੀਆ 'ਤੇ ਕੀਤੀ ਪੇਸ਼
ਰੋਨਾਲਡੋ ਨੇ ਇੱਕ ਹੋਰ ਰਿਕਾਰਡ ਕੀਤਾ ਆਪਣੇ ਨਾਮ
ਅੰਤਰਰਾਸ਼ਟਰੀ ਮੈਚ 'ਚ ਸਭ ਤੋਂ ਜ਼ਿਆਦਾ ਵਾਰ ਹੈਟਰਿਕ ਗੋਲ ਕਰਨ ਵਾਲਾ ਫੁਟਬਾਲਰ ਬਣਿਆ
ਫਿਲੀਪੀਨਜ ਦੇ ਅਲੋਂਜੋ ਨੇ ਲਗਾਤਾਰ 12 ਘੰਟਿਆਂ 'ਚ 40,980 ਵਾਰ ਰੱਸੀ ਟੱਪ ਕੇ ਬਣਾਇਆ ਰਿਕਾਰਡ
ਅਲੋਂਜੋ ਦੀ ਇਸ ਸਫ਼ਲਤਾ ਤੋਂ ਬਾਅਦ ਰੱਸੀ ਟਪਾਉਣ ਵਾਲੀ ਸੰਸਥਾ ਨੇ ਉਸ ਦਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਲਈ ਭੇਜਿਆ ਹੈ।
ਭਾਰਤੀ ਮਹਿਲਾ ਪਿਸਟਲ ਟੀਮ ਨੇ ਜਿੱਤਿਆ ਸੋਨ ਤਮਗਾ
ਆਈ.ਐਸ.ਐਸ.ਐਫ਼. ਜੁਨੀਅਰ ਵਿਸ਼ਵ ਚੈਂਪੀਅਨਸ਼ਿਪ
ਕੇਐਲ ਰਾਹੁਲ ਦੀ ਸ਼ਾਨਦਾਰ ਪਾਰੀ ਨੇ ਦਿਵਾਈ Punjab Kings ਨੂੰ ਜਿੱਤ, CSK ਨੂੰ 6 ਵਿਕਟਾਂ ਨਾਲ ਹਰਾਇਆ
ਪੰਜਾਬ ਨੇ 13 ਓਵਰਾਂ ਦੀ ਖੇਡ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 135 ਦੌੜਾਂ ਦਾ ਟੀਚਾ ਹਾਸਲ ਕਰ ਲਿਆ
ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਅੰਸ਼ੂ ਮਲਿਕ
19 ਸਾਲਾ ਅੰਸ਼ੂ ਨੇ ਸ਼ੁਰੂ ਤੋਂ ਹੀ ਸੈਮੀਫਾਈਨਲ 'ਤੇ ਦਬਦਬਾ ਬਣਾਈ ਰੱਖਿਆ
ਸਟਾਰ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਲਿਆ ਸੰਨਿਆਸ
ਰੁਪਿੰਦਰ ਸਿੰਘ ਉਸ ਟੀਮ ਦਾ ਹਿੱਸਾ ਸੀ, ਜਿਸ ਨੇ ਟੋਕੀਉ ਉਲੰਪਿਕ 2020 ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ।