ਖੇਡਾਂ
ਹਾਕੀ ਸੈਮੀਫਾਈਨਲ 'ਤੇ PM ਮੋਦੀ ਦਾ ਟਵੀਟ, ਕਿਹਾ- ਭਾਰਤ ਅਤੇ ਬੈਲਜੀਅਮ ਦਾ ਵੇਖ ਰਿਹਾ ਮੈਚ
ਟੀਮ ਅਤੇ ਇਸਦੇ ਹੁਨਰਾਂ ਤੇ ਮਾਣ
ਦੂਜਾ ਹਾਕੀ ਸੈਮੀਫਾਈਨਲ ਜਾਰੀ, ਭਾਰਤ ਅਤੇ ਬੈਲਜੀਅਮ 2-2 ਨਾਲ ਬਰਾਬਰੀ 'ਤੇ
ਕੁਆਰਟਰ ਵਿੱਚ 2-1 ਦੀ ਲੀਡ ਲੈਣ ਲਈ ਮਜ਼ਬੂਤ ਖੇਡ ਖੇਡੀ
ਕਮਲਪ੍ਰੀਤ ਦਾ ਮੁਕਾਬਲਾ ਦੇਖ ਭਾਵੁਕ ਹੋਏ ਸੋਢੀ, ਭਵਿੱਖ ਦੇ ਮੁਕਾਬਲਿਆਂ ਲਈ ਦਿੱਤੀਆਂ ਸ਼ੁਭਕਾਮਨਾਵਾਂ
ਸਰਬੋਤਮ ਥਰੋਅ ਤੋਂ ਖੁੰਝਣ ਦੇ ਬਾਵਜੂਦ ਕਮਲਪ੍ਰੀਤ 6ਵਾਂ ਸਥਾਨ ਮੱਲ ਕੇ ਹੁਣ ਤੱਕ ਦਾ ਬਿਹਤਰੀਨ ਪ੍ਰਦਰਸ਼ਨ ਦਿਖਾਉਣ ਵਾਲੀ ਭਾਰਤੀ ਖਿਡਾਰਨ ਬਣੀ: ਰਾਣਾ ਸੋਢੀ
ਸ਼ਾਹਰੁਖ਼ ਖ਼ਾਨ ਨੇ 'ਕਬੀਰ ਖ਼ਾਨ' ਬਣ ਕੇ ਵਧਾਇਆ ਮਹਿਲਾ ਹਾਕੀ ਟੀਮ ਦਾ ਹੌਂਸਲਾ, ਕਿਹਾ 'ਗੋਲਡ ਲੈ ਕੇ ਆਉਣਾ'
ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਉ ਉਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਸੈਮੀਫਾਈਨਲ ਵਿਚ ਥਾਂ ਬਣਾਈ ਹੈ।
ਟੋਕੀਉ ਉਲੰਪਿਕ: ਡਿਸਕਸ ਥਰੋਅ ਵਿਚ ਮੈਡਲ ਨਹੀਂ ਜਿੱਤ ਸਕੀ ਕਮਲਪ੍ਰੀਤ, ਫਾਈਨਲ ਵਿਚ 6ਵੇਂ ਸਥਾਨ 'ਤੇ ਰਹੀ
ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਫਾਈਨਲ ਵਿਚ ਛੇਵੇਂ ਸਥਾਨ ’ਤੇ ਰਹੀ ਹੈ।
Tokyo Olympics: ਮੈਡਲ ਦੀ ਦੌੜ ਵਿਚ ਪੰਜਾਬ ਦੀ ਧੀ, 6ਵੇਂ ਨੰਬਰ 'ਤੇ ਪਹੁੰਚੀ ਕਮਲਪ੍ਰੀਤ ਕੌਰ
ਟੋਕੀਉ ਉਲੰਪਿਕ ਦੇ 11ਵੇਂ ਦਿਨ ਹਰ ਕਿਸੇ ਦੀ ਨਜ਼ਰਾਂ ਭਾਰਤ ਦੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ’ਤੇ ਟਿਕੀਆਂ ਹੋਈਆਂ ਹਨ।
Tokyo Olympics: ਭਾਰਤ ਨੂੰ ਜਿੱਤ ਦਿਵਾਉਣ ਵਾਲੀ ਗੁਰਜੀਤ ਕੌਰ ਨੇ ਕਿਵੇਂ ਸ਼ੁਰੂ ਕੀਤਾ ਹਾਕੀ ਦਾ ਸਫ਼ਰ
ਪਿੰਡ ਤੋਂ ਸਕੂਲ 17 ਕਿਲੋਮੀਟਰ ਦੂਰੀ ’ਤੇ ਸੀ ਅਤੇ ਗੁਰਜੀਤ ਕੌਰ ਦੇ ਪਿਤਾ ਉਨ੍ਹਾਂ ਨੂੰ ਸਾਈਕਲ ’ਤੇ ਛੱਡਣ ਜਾਂਦੇ ਸੀ ਅਤੇ ਉਥੇ ਹੀ ਬੈਠੇ ਰਹਿੰਦੇ ਸਨ।
Olympic: 1912 ਤੋਂ ਬਾਅਦ ਪਹਿਲੀ ਵਾਰ High Jump ‘ਚ ਇਨ੍ਹਾਂ ਖਿਡਾਰੀਆਂ ਨੂੰ ਦਿੱਤੇ 2 ਸੋਨ ਤਗਮੇ
ਇਹ 1912 ਤੋਂ ਬਾਅਦ ਉਲੰਪਿਕਸ ਵਿਚ ਪਹਿਲੀ ਵਾਰ ਸੀ ਜਦੋਂ ਅਥਲੈਟਿਕਸ 'ਚ ਪਹਿਲੀ ਵਾਰ ਦੋ ਖਿਡਾਰੀ ਮੈਡਲ ਲਈ ਇਕੋ ਮੰਚ ’ਤੇ ਪਹੁੰਚੇ ਹਨ।
ਪੀਵੀ ਸਿੰਧੂ ਦੀਆਂ ਗੱਲਾਂ ਸੁਣ ਕੇ ਰੋ ਪਈ ਤਾਈ ਜੁ ਯਿੰਗ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਭਾਵੁਕ ਪੋਸਟ
ਭਾਰਤ ਦੀ ਮਹਿਲਾ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਭਾਰਤ ਲਈ ਦੋ-ਦੋ ਉਲੰਪਿਕ ਤਮਗੇ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ ਹੈ।
Tokyo Olympic: ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ
ਸੈਮੀਫਾਈਨਲ ਵਿਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ।