ਖੇਡਾਂ
Commonwealth Games 2022: ਸੰਕੇਤ ਸਰਗਰ ਨੇ ਭਾਰਤ ਦੀ ਝੋਲੀ ਪਾਇਆ ਪਹਿਲਾ ਤਮਗ਼ਾ
55 ਕਿੱਲੋ ਭਾਰ ਵਰਗ 'ਚ ਸਰਗਰ ਨੇ ਜਿੱਤਿਆ ਚਾਂਦੀ ਦਾ ਤਮਗ਼ਾ
VC ਡਾ. ਰਾਜ ਬਹਾਦਰ ਨਾਲ ਹੋਏ ਵਤੀਰੇ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਟੀਚਰ ਐਸੋਸੀਏਸ਼ਨ ਨੇ ਕੀਤੀ ਨਿਖੇਧੀ
ਕਿਹਾ - ਬਗ਼ੈਰ ਕਿਸੇ ਸ਼ਰਤ ਤੋਂ ਮੁਆਫ਼ੀ ਮੰਗਣ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ
ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਦੀ ਸ਼ਾਨਦਾਰ ਸ਼ੁਰੂਆਤ
ਮਹਿਲਾ ਹਾਕੀ ਵਿਚ ਭਾਰਤ ਨੇ ਪਹਿਲੇ ਮੈਚ ਵਿਚ ਘਾਨਾ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ।
ਅਫ਼ਗਾਨਿਸਤਾਨ: ਕਾਬੁਲ ਕ੍ਰਿਕਟ ਸਟੇਡੀਅਮ 'ਚ ਟੀ-20 ਟੂਰਨਾਮੈਂਟ ਦੌਰਾਨ ਆਤਮਘਾਤੀ ਧਮਾਕਾ
ਇਹ ਧਮਾਕਾ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ਦੇ ਗੇਟ ਨੇੜੇ ਹੋਏ ਧਮਾਕੇ ਤੋਂ ਦੋ ਦਿਨ ਬਾਅਦ ਹੋਇਆ ਹੈ।
ਪੰਜਾਬ ਵਿਚ 29 ਅਗਸਤ ਤੋਂ ਕਰਵਾਇਆ ਜਾਵੇਗਾ ਪੰਜਾਬ ਖੇਡ ਮੇਲਾ, 3 ਲੱਖ ਦੇ ਕਰੀਬ ਖਿਡਾਰੀ ਲੈਣਗੇ ਹਿੱਸਾ
ਅੰਡਰ 14 ਤੋਂ 60 ਸਾਲ ਉਮਰ ਤੱਕ ਛੇ ਉਮਰ ਵਰਗਾਂ ਦੇ 3 ਲੱਖ ਦੇ ਕਰੀਬ ਖਿਡਾਰੀ 30 ਖੇਡਾਂ ਵਿਚ ਹਿੱਸਾ ਲੈਣਗੇ
ਪੰਜਾਬ ਦਾ ਰਾਸ਼ਟਰੀ ਬਾਕਸਿੰਗ ਖਿਡਾਰੀ ਚੜ੍ਹਿਆ 'ਚਿੱਟੇ' ਦੀ ਭੇਟ, ਜਿੱਤ ਚੁੱਕਾ ਸੀ 2 ਗੋਲਡ ਮੈਡਲ
ਕੁਲਦੀਪ ਸਿੰਘ ਨੇ ਕੁੱਸ 5 ਮੈਡਲ ਜਿੱਤੇ ਸਨ
ਵਾਇਰਲ ਹੋ ਰਹੇ ਅਰਵਿੰਦ ਕੇਜਰੀਵਾਲ ਦੀ Z+ ਸੁਰੱਖਿਆ ਨਾਲ ਜੁੜੇ ਦਸਤਾਵੇਜ਼ 'ਤੇ ਪੰਜਾਬ ਪੁਲਸ ਨੇ ਦਿੱਤਾ ਸਪੱਸ਼ਟੀਕਰਨ
ਕਿਹਾ - ਕਥਿਤ ਦਸਤਾਵੇਜ਼ ਅਧਿਕਾਰਿਤ ਨਹੀਂ ਹਨ ਇਸ ਲਈ ਪੰਜਾਬ ਪੁਲਿਸ ਨਾਲ ਜੋੜਨ ਤੋਂ ਵਰਜਿਆ ਜਾਵੇ
ਵਿਸ਼ਵ ਪੁਲਿਸ ਖੇਡਾਂ: ਸਰੀ ਦੇ ਪੰਜਾਬੀ ਪਹਿਲਵਾਨ ਜੱਸੀ ਸਹੋਤਾ ਨੇ ਜਿੱਤਿਆ ਸੋਨ ਤਗਮਾ
ਵਿਸ਼ਵ ਕੁਸ਼ਤੀ ਮੁਕਾਬਲਿਆਂ ਤੋਂ ਚਾਰ ਦਿਨ ਪਹਿਲਾਂ ਹੀ ਉਹ ਵਿਆਹ ਬੰਧਨ ਵਿਚ ਬੱਝਿਆ ਸੀ
ਪੰਜਾਬ ਸਰਕਾਰ ਨੇ ਜਾਰੀ ਕੀਤੀ ਕੈਬਨਿਟ ਮੰਤਰੀਆਂ ਦੀ ਸੀਨੀਅਰਤਾ ਸੂਚੀ
ਇਸ ਸੂਚੀ ਦੇ ਅਨੁਸਾਰ ਹੀ ਕੈਬਨਿਟ ਮੀਟਿੰਗ ਵਿਚ ਮੰਤਰੀਆਂ ਦੇ ਬੈਠਣ ਦੀ ਜਗ੍ਹਾ ਮੁਕੱਰਰ ਕੀਤੀ ਜਾਵੇਗੀ।
ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਜਿੱਤਿਆ ਚਾਂਦੀ ਦਾ ਤਮਗ਼ਾ
ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ ਬਣ ਕੇ ਇਤਿਹਾਸ ਰਚਿਆ ਹੈ