ਖੇਡਾਂ
ਅੰਡਰ-19 ਏਸ਼ੀਆ ਕੱਪ : ਭਾਰਤ ਬਨਾਮ ਯੂ.ਏ.ਆਈ. : 10 ਛਿੱਕੇ, 7 ਚੌਕੇ..., ਵੈਭਵ-ਆਯੂਸ਼ ਦੇ ਅੱਗੇ ਢੇਰ ਹੋਈ ਯੂਏਈ
ਜਾਪਾਨ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਹੁਣ ਯੂ.ਏ.ਈ ਨੂੰ ਵੀ ਇਕਤਰਫ਼ਾ ਤਰੀਕੇ ਨਾਲ ਹਰਾਇਆ
ਵਿਸ਼ਵ ਕੱਪ ’ਚ ਤਮਗ਼ਾ ਹਾਸਲ ਕਰਨਾ ਚਾਹੁੰਦਾ ਹਾਂ : ਹਰਮਨਪ੍ਰੀਤ ਸਿੰਘ
ਭਾਰਤ ਨੇ ਵਿਸ਼ਵ ਕੱਪ ’ਚ ਅਜੇ ਤਕ ਤਿੰਨ ਤਮਗ਼ੇ ਜਿੱਤੇ ਹਨ।
Clash During Football Match: ਗਿਨੀ 'ਚ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਦੀ ਝੜਪ, 100 ਤੋਂ ਵੱਧ ਲੋਕਾਂ ਦੀ ਮੌਤ
Clash During Football Match: ਇਕ ਚਸ਼ਮਦੀਦ ਨੇ ਕਿਹਾ, "ਇਹ ਸਭ ਰੈਫਰੀ ਦੇ ਇਕ ਵਿਵਾਦਪੂਰਨ ਫੈਸਲੇ ਨਾਲ ਸ਼ੁਰੂ ਹੋਇਆ।
International Badminton Tournament: ਸਈਅਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ; ਪੀ.ਵੀ. ਸਿੰਧੂ ਤੇ ਲਕਸ਼ਯ ਨੇ ਜਿੱਤਿਆ ਸਿੰਗਲਜ਼ ਖ਼ਿਤਾਬ
International Badminton Tournament: ਤ੍ਰੀਸਾ-ਗਾਇਤਰੀ ਦੀ ਜੋੜੀ ਦੇ ਨਾਂ ਰਿਹਾ ਮਹਿਲਾ ਡਬਲਜ਼ ਦਾ ਖਿਤਾਬ
ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ : ਪੀ.ਵੀ. ਸਿੰਧੂ ਤੇ ਲਕਸ਼ਯ ਨੇ ਜਿੱਤਿਆ ਸਿੰਗਲਜ਼ ਖਿਤਾਬ
ਤ੍ਰੀਸਾ-ਗਾਇਤਰੀ ਦੀ ਜੋੜੀ ਦੇ ਨਾਂ ਰਿਹਾ ਮਹਿਲਾ ਡਬਲਜ਼ ਦਾ ਖਿਤਾਬ
Champions Trophy: ਹਾਈਬ੍ਰਿਡ ਮਾਡਲ ਲਈ ਪਾਕਿਸਤਾਨ ਰਾਜ਼ੀ, ਪਰ ਆਈ.ਸੀ.ਸੀ ਅੱਗੇ ਰਖੀਆਂ ਕੁੱਝ ਸ਼ਰਤਾਂ
ਪੀਸੀਬੀ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਭਵਿੱਖ ਵਿਚ ਕਿਸੇ ਵੀ ਆਈਸੀਸੀ ਟੂਰਨਾਮੈਂਟ ਦਾ ਆਯੋਜਨ ਕਰਦਾ ਹੈ ਤਾਂ ਉਹ ਟੂਰਨਾਮੈਂਟ ਵੀ ਹਾਈਬ੍ਰਿਡ ਮਾਡਲ ’ਤੇ ਹੋਣਾ ਚਾਹੀਦਾ ਹੈ
ਅੰਗੂਠੇ ਦੀ ਸੱਟ ਤੋਂ ਠੀਕ ਹੋ ਕੇ ਨੈੱਟ ’ਤੇ ਪਰਤੇ ਗਿੱਲ, ਕਿਹਾ ਰਿਕਵਰੀ ਉਮੀਦ ਤੋਂ ਬਿਹਤਰ
ਰਤ ਨੂੰ ਭਲਕੇ ਤੋਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਲੈਵਨ ਦੇ ਖਿਲਾਫ ਅਭਿਆਸ ਮੈਚ ਖੇਡਣਾ ਹੈ
Champions Trophy: 'ਕੀ ਸਮੱਸਿਆ ਹੈ...'ਭਾਰਤ ਦੇ ਪਾਕਿਸਤਾਨ ਜਾਣ 'ਤੇ ਤੇਜਸਵੀ ਯਾਦਵ ਦਾ ਬਿਆਨ; ਜਾਣੋ ਕੀ ਕਿਹਾ
Champions Trophy: ਕਿਹਾ ਕਿ ਖੇਡਾਂ ਵਿੱਚ ਰਾਜਨੀਤੀ ਚੰਗੀ ਚੀਜ਼ ਨਹੀਂ ਹੈ।
Bajrang Punia: NADA ਨੇ ਬਜਰੰਗ ਪੂਨੀਆ ਨੂੰ ਕੀਤਾ 4 ਸਾਲ ਲਈ ਮੁਅੱਤਲ, ਵੱਡਾ ਕਾਰਨ ਆਇਆ ਸਾਹਮਣੇ
Bajrang Punia: ਬਜਰੰਗ ਪੂਨੀਆ ਦੀ ਮੁਅੱਤਲੀ 23 ਅਪ੍ਰੈਲ 2024 ਤੋਂ ਸ਼ੁਰੂ ਹੋਵੇਗੀ।
IPL 2025: ਨੀਲਾਮੀ ਖ਼ਤਮ, ਪੰਜਾਬ ਕਿੰਗਸ ਕੋਲ ਸਭ ਤੋਂ ਮਜ਼ਬੂਤ ਖਿਡਾਰੀ, ਸ਼੍ਰੇਅਸ ਅਈਅਰ ਹੋਣਗੇ ਕਪਤਾਨ?
IPL 2025: ਪੰਜਾਬ ਕਿੰਗਜ਼ ਨੇ ਆਈਪੀਐਲ 2025 ਮੈਗਾ ਨੀਲਾਮੀ ਵਿੱਚ ਪੰਜ ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ ਤਿੰਨ ਨੂੰ ਸਾਈਨ ਕੀਤਾ ਹੈ।