ਖੇਡਾਂ
ICC Champions Trophy, 2025: ਅੱਜ ਨਿਊਜ਼ੀਲੈਂਡ ਤੇ ਭਾਰਤ ਵਿਚਕਾਰ ਹੋਵੇਗਾ ਸਖ਼ਤ ਮੁਕਾਬਲਾ
ਮੈਚ ਬਾਅਦ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ
ਚੈਂਪੀਅਨਜ਼ ਟਰਾਫ਼ੀ 2025 : ਦਖਣੀ ਅਫ਼ਰੀਕਾ ਸੈਮੀਫ਼ਾਈਨਲ ’ਚ, ਇੰਗਲੈਂਡ ਸੱਤ ਵਿਕਟਾਂ ਨਾਲ ਹਾਰਿਆ
1998 ਮਗਰੋਂ ਦੂਜੀ ਵਾਰੀ ਇੰਗਲੈਂਡ ਚੈਂਪੀਅਨਜ਼ ਟਰਾਫ਼ੀ ’ਚ ਇਕ ਵੀ ਜਿੱਤ ਦਰਜ ਨਹੀਂ ਕਰ ਸਕਿਆ
Champions Trophy 2025: ਆਸਟ੍ਰੇਲੀਆ ਦਾ ਜ਼ਖ਼ਮੀ ਓਪਨਰ ਮੈਥਿਊ ਸ਼ਾਰਟ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਤੋਂ ਬਾਹਰ
ਬਾਰਿਸ਼ ਕਾਰਨ ਰੱਦ ਹੋਏ ਮੈਚ ਵਿੱਚ ਸ਼ਾਰਟ ਨੇ 15 ਗੇਂਦਾਂ ਵਿੱਚ 20 ਦੌੜਾਂ ਬਣਾਈਆਂ।
ਆਸਟਰੇਲੀਆ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ’ਚ ਪਹੁੰਚਿਆ, ਅਫਗਾਨਿਸਤਾਨ ਵਿਰੁਧ ਮੈਚ ਮੀਂਹ ਕਾਰਨ ਰੱਦ
ਹੁਣ ਅਫਗਾਨਿਸਤਾਨ ਦੀਆਂ ਆਖਰੀ ਚਾਰ ਵਿਚ ਪਹੁੰਚਣ ਦੀਆਂ ਉਮੀਦਾਂ ਘੱਟ ਹਨ, ਉਸ ਨੂੰ ਦਖਣੀ ਅਫਰੀਕਾ-ਇੰਗਲੈਂਡ ਮੈਚ ਦੇ ਨਤੀਜੇ ਦਾ ਇੰਤਜ਼ਾਰ ਕਰਨਾ ਪਵੇਗਾ
ਜੋਸ ਬਟਲਰ ਨੇ ਛੱਡੀ ਇੰਗਲੈਂਡ ਕ੍ਰਿਕੇਟ ਟੀਮ ਦੀ ਕਪਤਾਨੀ, ਚੈਂਪੀਅਨਜ਼ ਟਰਾਫ਼ੀ ਤੋਂ ਬਾਹਰ ਹੋਣ ਦੀ ਜ਼ਿੰਮੇਵਾਰ ਲਈ
ਬਟਲਰ ਨੇ ਇੰਗਲੈਂਡ ਦੀ ਸੀਮਤ ਓਵਰਾਂ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ
CT 2025: ਬਦਲ ਸਕਦਾ ਹੈ ਭਾਰਤ ਦਾ ਕਪਤਾਨ, ਕੀ ਸ਼ੁਭਮਨ ਗਿੱਲ ਨੂੰ ਮਿਲੇਗੀ ਟੀਮ ਇੰਡੀਆ ਦੀ ਕਮਾਨ?
ਸ਼ੁਭਮਨ ਗਿੱਲ ਨੂੰ ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਉਪ-ਕਪਤਾਨ ਬਣਾਇਆ ਗਿਆ ਹੈ
Haryana News: ਅਰਜੁਨ ਪੁਰਸਕਾਰ ਜੇਤੂ ਸਵੀਟੀ ਬੋਰਾ ਨੇ ਆਪਣੇ ਪਤੀ ਦੀਪਕ ਤੋਂ ਮੰਗਿਆ ਤਲਾਕ
ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ
Karnataka High Court: ਕਰਨਾਟਕ ਹਾਈ ਕੋਰਟ ਤੋਂ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੂੰ ਝਟਕਾ, ਪਟੀਸ਼ਨ ਰੱਦ
ਐਮ.ਜੀ. ਨਾਗਰਾਜ ਨੇ ਖਿਡਾਰੀ 'ਤੇ ਹੇਰਾਫੇਰੀ ਅਤੇ ਜਾਅਲੀ ਦਸਤਾਵੇਜ਼ ਜਮ੍ਹਾਂ ਕਰਾਉਣ ਦਾ ਦੋਸ਼ ਲਗਾਉਂਦੇ ਹੋਏ ਇੱਕ ਨਿੱਜੀ ਸ਼ਿਕਾਇਤ ਦਰਜ ਕਰਵਾਈ ਸੀ।
Champions Trophy 2025 ’ਤੇ ਅਤਿਵਾਦੀ ਖ਼ਤਰੇ ਦਾ ਅਲਰਟ
Champions Trophy 2025: ਵਿਦੇਸ਼ੀ ਖਿਡਾਰੀਆਂ ਨੂੰ ਅਗਵਾ ਕਰਨ ਦੀ ਸਾਜ਼ਿਸ਼ ਦਾ ਦਾਅਵਾ
ਰਵਿੰਦਰ ਅਤੇ ਬ੍ਰੇਸਵੈਲ ਨੇ ਨਿਊਜ਼ੀਲੈਂਡ ਨੂੰ ਸੈਮੀਫਾਈਨਲ ’ਚ ਪਹੁੰਚਾਇਆ, ਭਾਰਤ ਵੀ ਆਖਰੀ ਚਾਰ ’ਚ
ਬੰਗਲਾਦੇਸ਼ ਦੀ ਹਾਰ ਨਾਲ ਮੇਜ਼ਬਾਨ ਅਤੇ ਮੌਜੂਦਾ ਚੈਂਪੀਅਨ ਪਾਕਿਸਤਾਨ ਵੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ