ਖੇਡਾਂ
ਐਂਡਰਸਨ-ਤੇਂਦੁਲਕਰ ਟਰਾਫ਼ੀ : ਇੰਗਲੈਂਡ ਵਿਰੁਧ ਪਹਿਲਾ ਟੈਸਟ ਮੈਚ ਹਾਰਿਆ ਭਾਰਤ
ਸਖ਼ਤ ਮੁਕਾਬਲੇ ’ਚ ਇੰਗਲੈਂਡ ਨੇ 5 ਵਿਕਟਾਂ ਨਾਲ ਪ੍ਰਾਪਤ ਕੀਤੀ ਜਿੱਤ
Dilip Doshi Death News: ਸਾਬਕਾ ਭਾਰਤੀ ਕ੍ਰਿਕਟਰ ਦਿਲੀਪ ਦੋਸ਼ੀ ਦਾ ਦਿਹਾਂਤ, 77 ਸਾਲ ਦੀ ਉਮਰ 'ਚ ਲੰਡਨ ਵਿਚ ਲਏ ਆਖ਼ਰੀ ਸਾਹ
ਸਪਿਨਰ ਦਿਲੀਪ ਨੇ ਭਾਰਤ ਲਈ 33 ਟੈਸਟ ਮੈਚਾਂ ਵਿਚ ਲਈਆਂ 114 ਵਿਕਟਾਂ
Rishabh Pant Century: ਰਿਸ਼ਭ ਪੰਤ ਨੂੰ ਰੋਕਣਾ ਮੁਸ਼ਕਲ ਹੈ, ਇੱਕ ਮੈਚ ਵਿੱਚ ਦੋ ਸੈਂਕੜੇ ਲਗਾਏ, ਇੰਗਲੈਂਡ ਵਿੱਚ ਇਤਿਹਾਸ ਰਚਿਆ
Rishabh Pant Century: ਪੰਤ ਨੇ ਵਿਕਟਾਂ ਬਚਾਉਂਦੇ ਹੋਏ ਭਾਰਤ ਨੂੰ ਵੱਡੇ ਸਕੋਰ ਤੱਕ ਵੀ ਪਹੁੰਚਾ ਦਿੱਤਾ
ਦਿੱਲੀ 2036 ਓਲੰਪਿਕ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ : ਰੇਖਾ ਗੁਪਤਾ
ਕਿਹਾ, ਭਾਰਤ ਓਲੰਪਿਕ ਨੂੰ ਪੂਰੀ ਲਗਨ ਨਾਲ ਆਯੋਜਿਤ ਕਰੇਗਾ
U-23 Asian Championship’ਚ ਮਹਿਲਾ ਪਹਿਲਵਾਨਾਂ ਨੇ ਜਿੱਤਿਆ ਖਿਤਾਬ
4 ਸੋਨ ਤੇ 5 ਚਾਂਦੀ ਦੇ ਤਮਗ਼ੇ ਜਿੱਤੇ
ਰਿਸ਼ਭ ਪੰਤ ਨੇ ਤੋੜਿਆ ਮਹਿੰਦਰ ਸਿੰਘ ਧੋਨੀ ਦਾ ਰੀਕਾਰਡ
ਸਭ ਤੋਂ ਵੱਧ ਟੈਸਟ ਸੈਂਕੜੇ ਲਗਾਉਣ ਵਾਲੇ ਭਾਰਤੀ ਵਿਕਟਕੀਪਰ ਬਣੇ
Neeraj Chopra ਬਣੇ Paris Diamond League ਦੇ ਹੀਰੋ
ਜੂਲੀਅਨ ਵੇਬਰ ਤੋਂ ਵੀ ਲਿਆ ਬਦਲਾ
Ahemdaba Plane Crash: ਭਾਰਤ ਅਤੇ ਇੰਗਲੈਂਡ ਦੇ ਕ੍ਰਿਕਟਰਾਂ ਨੇ ਜਹਾਜ਼ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ 1 ਮਿੰਟ ਦਾ ਰੱਖਿਆ ਮੌਨ
14 ਜੂਨ ਨੂੰ, ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਦੇ ਕਰੈਸ਼ ਹੋਣ ਨਾਲ 241 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ।
Subhman Gill ਦੀ ਅਗਵਾਈ ਵਿਚ England ’ਚ ਹੋਵੇਗੀ ਇਕ ਨਵੀਂ ਸ਼ੁਰੂਆਤ
ਭਾਰਤੀ ਟੀਮ ਬਦਲਾਅ ਦੇ ਪੜਾਅ ’ਚੋਂ ਲੰਘਣ ਲਈ ਤਿਆਰ
Shubhman Gill ਕਪਤਾਨ ਵਜੋਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਮਿਸ਼ਰਣ : Jos Buttler
ਕਿਹਾ, ਪੂਰੀ ਆਜ਼ਾਦੀ ਨਾਲ ਟੀਮ ਦੀ ਕਰਨਗੇ ਅਗਵਾਈ