ਖੇਡਾਂ
Who is Priyansh Arya? : IPL ’ਚ ਅਪਣੇ ਪਹਿਲੇ ਸੀਜ਼ਨ ’ਚ ਹੀ ਧਾਂਕ ਜਮਾਉਣ ਵਾਲੇ ਖਿਡਾਰੀਆਂ ’ਚੋਂ ਇਕ ਹਨ ਪ੍ਰਿਆਂਸ ਆਰਿਆ
ਪ੍ਰਿਯਾਂਸ਼ ਆਰੀਆ ਨੇ ਪਹਿਲੀ ਵਾਰ ਦਿੱਲੀ ਪ੍ਰੀਮੀਅਰ ਲੀਗ ’ਚ ਤਹਿਲਕਾ ਮਚਾਇਆ ਸੀ, ਜਿੱਥੇ ਉਸ ਨੇ ਇਕ ਓਵਰ ’ਚ ਛੇ ਛੱਕੇ ਲਗਾਏ ਸਨ
Who is Prabhsimran Singh? : ਪੰਜਾਬ ਕਿੰਗਜ਼ ਦੇ ਸਟਾਰ ਓਪਨਰ ਦੀ ਹਰ ਪਾਸੇ ਹੋ ਰਹੀ ਭਰਵੀਂ ਤਾਰੀਫ਼, ਜਾਣੋ ਕੌਣ ਹੈ ਪ੍ਰਭਸਿਮਰਨ ਸਿੰਘ?
ਮੌਜੂਦਾ ਸੀਜ਼ਨ ’ਚ ਪੰਜਾਬ ਕਿੰਗਜ਼ ਦਾ ਸਟਾਰ ਬੱਲੇਬਾਜ਼ ਅਪਣੀ ਚੋਟੀ ਦੀ ਫਾਰਮ ’ਚ ਹੈ, ਪ੍ਰਭਸਿਮਰਨ ਨੇ IPL 2025 ’ਚ 11 ਮੈਚਾਂ ’ਚ 437 ਦੌੜਾਂ ਬਣਾਈਆਂ ਹਨ
Rajasthan: IPL ਖਿਡਾਰੀ ਸ਼ਿਵਾਲਿਕ ਸ਼ਰਮਾ ਗ੍ਰਿਫ਼ਤਾਰ, ਸਾਬਕਾ ਮੰਗੇਤਰ ਨੇ ਲਗਾਇਆ ਸੀ ਜ਼ਬਰ-ਜਨਾਹ
ਅਦਾਲਤ 'ਚ ਪੇਸ਼ ਕਰ ਨਿਆਂਇਕ ਹਿਰਾਸਤ ਭੇਜਿਆ
ਸ਼ੰਮੀ ਦੀ ਫ਼ਾਰਮ ਭਾਰਤ ਲਈ ਚਿੰਤਾ ਦਾ ਵਿਸ਼ਾ
ਸ਼ੰਮੀ ਆਪਣੀ ਪ੍ਰਤਿਭਾ ਅਨੁਸਾਰ ਪ੍ਰਦਰਸ਼ਨ ਕਰਨ ਲਈ ਸੰਘਰਸ਼ ਕਰਦਾ ਦਿਸ ਰਿਹੈ : ਆਕਾਸ਼ ਚੋਪੜਾ
IPL 2025 : ਇਤਿਹਾਸ ਰਚਣ ਮਗਰੋਂ ਵੈਭਵ ਸੂਰਿਆਵੰਸ਼ੀ ਹੋਇਆ ਮਾਲਾਮਾਲ
IPL 2025 : ਰਾਜਸਥਾਨ ਰਾਇਲਜ਼ ਟੀਮ ਦੇ ਮਾਲਕ ਰਣਜੀਤ ਬਾਰਠਾਕੁਰ ਨੇ ਇਨਾਮ ਵਜੋਂ ਦਿਤੀ ਮਰਸੀਡੀਜ਼ ਗੱਡੀ, ਸਿਰਫ਼ 14 ਸਾਲ ਦੀ ਉਮਰ ’ਚ ਜੜਿਆ ਸੀ 35 ਗੇਂਦਾਂ ਵਿਚ ਸੈਂਕੜਾ
Rajasthan Royals ਦੇ 14 ਸਾਲਾਂ Vaibhav Suryavanshi ਨੇ IPL 'ਚ ਰਚਿਆ ਇਤਿਹਾਸ, 35 ਗੇਂਦਾਂ ਵਿੱਚ ਜੜਿਆ ਸੈਂਕੜਾ
35 ਗੇਂਦਾਂ ਵਿੱਚ ਸਭ ਤੋਂ ਤੇਜ਼ ਸੈਂਕੜਾ
Cricketer Shahid Afridi ਨੇ India ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ
ਸ਼ਾਹਿਦ ਅਫ਼ਰੀਦੀ ਨੇ ਭਾਰਤੀ ਫ਼ੌਜ ਨੂੰ ਲੈ ਕੇ ਉਗਲਿਆ ਜ਼ਹਿਰ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਗਾਮ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀਲੰਕਾ ਵਿਰੁਧ ਮੈਚ ’ਚ ਬਾਹਾਂ ’ਤੇ ਬੰਨ੍ਹੀਆਂ ਕਾਲੀਆਂ ਪੱਟੀਆਂ
ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਬੰਨ੍ਹੀਆਂ ਕਾਲੀਆਂ ਪੱਟੀਆਂ
14 ਭਾਰਤੀ ਮੁੱਕੇਬਾਜ਼ ਅੰਡਰ-15 ਅਤੇ ਅੰਡਰ-17 ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੇ
ਮਿਲਕੀ ਮੀਨਾਮ (43 ਕਿਲੋਗ੍ਰਾਮ) ਨੇ ਸਖ਼ਤ ਸੰਘਰਸ਼ ਕਰਦਿਆਂ ਆਪਣੇ ਵਿਰੋਧੀ ਨੂੰ 3-2 ਨਾਲ ਹਰਾਇਆ
ਭਾਰਤੀ ਮਹਿਲਾ ਹਾਕੀ ਟੀਮ ਨੂੰ ਦੌਰੇ ਦੇ ਪਹਿਲੇ ਮੈਚ ’ਚ ਆਸਟਰੇਲੀਆ-ਏ ਹੱਥੋਂ 3-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ
ਪਹਿਲਗਾਮ ਹਮਲੇ ’ਤੇ ਸੋਗ ਪ੍ਰਗਟਾਉਣ ਲਈ ਟੀਮ ਨੇ ਮੈਚ ਦੌਰਾਨ ਬਾਂਹ ’ਤੇ ਕਾਲੀ ਪੱਟੀਆਂ ਬੰਨ੍ਹੀਆਂ