ਖੇਡਾਂ
Paris Olympics 2024 : ਮਨੂ ਭਾਕਰ ਪੈਰਿਸ ਓਲੰਪਿਕ ’ਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੀਤਾ ਕੁਆਲੀਫਾਈ
Paris Olympics 2024 : ਕੁਆਲੀਫਿਕੇਸ਼ਨ ’ਚ 580 ਦਾ ਸਕੋਰ ਬਣਾ ਕੇ ਤੀਜੇ ਸਥਾਨ ’ਤੇ ਰਹੀ ਭਾਕਰ
Paris Olympics 2024 : ਇਰਾਕੀ ਜੂਡੋ ਖਿਡਾਰੀ ਸੱਜਾਦ ਸੇਹੇਨ ਦਾ ਡੋਪਿੰਗ ਟੈਸਟ ਆਇਆ ਪਾਜ਼ੇਟਿਵ
Paris Olympics 2024 : ਪੈਰਿਸ ਓਲੰਪਿਕ 'ਚ ਦੋਸ਼ੀ ਪਾਏ ਜਾਣ ਵਾਲੇ ਪਹਿਲੇ ਅਥਲੀਟ ਬਣੇ
Paris Olympics 2024: ਸ਼ੂਟਿੰਗ ਦੇ ਮਿਕਸਡ ਟੀਮ ਇਵੇਂਟ 'ਚ ਭਾਰਤ ਨੂੰ ਨਿਰਾਸ਼ਾ
Paris Olympics 2024: ਰੋਇੰਗ 'ਚ ਕੁਆਰਟਰ ਫਾਈਨਲ ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕਰਨ ’ਚ ਅਸਫਲ ਰਹੇ ਬਲਰਾਜ ਪਵਾਰ
Olympics 2024: ਪੈਰਿਸ ਓਲੰਪਿਕ 2024 ਦੇ ਉਦਘਾਟਨੀ ਸਮਾਰੋਹ ’ਚ ਪੀਵੀ ਸਿੰਧੂ, ਅਚੰਤਾ ਸ਼ਰਤ ਕਮਲ ਨੇ ਤਿਰੰਗਾ ਲਹਿਰਾ ਕੇ ਵਧਾਇਆ ਦੇਸ਼ ਦਾ ਮਾਣ
Paris Olympics 2024 Opening Ceremony: 100 ਕਿਸ਼ਤੀਆਂ 'ਤੇ ਸਵਾਰ ਹੋ ਕੇ ਦੁਨੀਆ ਭਰ ਦੇ 10 ਹਜ਼ਾਰ ਤੋਂ ਵੱਧ ਐਥਲੀਟ ਉਦਘਾਟਨੀ ਸਮਾਰੋਹ ਦੀ ਪਰੇਡ ਦਾ ਹਿੱਸਾ ਬਣੇ
Women’s Asia Cup : ਭਾਰਤ ਨੌਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
Women’s Asia Cup:ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 39 ਗੇਂਦਾਂ 'ਤੇ 55 ਦੌੜਾਂ ਬਣਾਈਆਂ।
Sports News: ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ...
ਉਲੰਪਿਕ ਖੇਡਾਂ ਦੇ ਇਤਿਹਾਸ ਵਿਚ ਕਈ ਭਾਰਤੀ ਖਿਡਾਰੀ ਅਜਿਹੇ ਹਨ ਜਿਹੜੇ ਤਮਗ਼ੇ ਦੀ ਦੌੜ ਵਿਚ ਆਖ਼ਰੀ ਡੰਡੇ ਤੋਂ ਵਾਪਸ ਮੁੜਦੇ ਹੋਏ ਤਮਗ਼ੇ ਤੋਂ ਵਾਂਝੇ ਰਹਿ ਗਏ।
Paris Olympics 2024 : ਭਾਰਤੀ ਪੁਰਸ਼ ਟੀਮ ਨੇ ਤੀਰਅੰਦਾਜ਼ੀ 'ਚ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
ਭਾਰਤੀ ਪੁਰਸ਼ ਟੀਮ ਤੀਰਅੰਦਾਜ਼ੀ ਦੇ ਰੈਂਕਿੰਗ ਦੌਰ 'ਚ ਤੀਜੇ ਸਥਾਨ 'ਤੇ ਰਹੀ
Paris Olympics 2024 : ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਸਿੱਧੇ ਕੁਆਰਟਰ ਫਾਈਨਲ 'ਚ ਪਹੁੰਚੀ
ਅੰਕਿਤਾ 666 ਦੇ ਆਪਣੇ ਸੀਜ਼ਨ ਦੇ ਸਰਵੋਤਮ ਸਕੋਰ ਨਾਲ 11ਵੇਂ ਸਥਾਨ 'ਤੇ ਰਹੀ, ਜਦਕਿ ਭਜਨ 659 ਦੇ ਸਕੋਰ ਨਾਲ 22ਵੇਂ ਅਤੇ ਦੀਪਿਕਾ 658 ਦੇ ਸਕੋਰ ਨਾਲ 23ਵੇਂ ਸਥਾਨ 'ਤੇ ਰਹੀ।
Paris Olympics : ਸਪੇਨ, ਅਰਜਨਟੀਨਾ ਦੇ ਫੁੱਟਬਾਲ ਮੈਚਾਂ ਨਾਲ ਪੈਰਿਸ ਓਲੰਪਿਕ ’ਚ ਮੁਕਾਬਲੇ ਸ਼ੁਰੂ
ਸਪੇਨ ਨੇ ਉਜ਼ਬੇਕਿਸਤਾਨ ਨੂੰ 2-1 ਨਾਲ ਹਰਾਇਆ
IPL 2025 : ਗੁਜਰਾਤ ਟਾਇਟਨਸ ਨੂੰ ਖਰੀਦ ਸਕਦੇ ਗੌਤਮ ਅਡਾਨੀ, 12550 ਕਰੋੜ ਰੁਪਏ ਦੀ ਲਗਾਉਣਗੇ ਬੋਲੀ
IPL 2025 : ਆਈਪੀਐਲ ਟੀਮ ਦੀ ਵਿਕਰੀ ਲਈ ਅਡਾਨੀ ਗਰੁੱਪ ਅਤੇ ਟੋਰੈਂਟ ਗਰੁੱਪ ਦੋਵਾਂ ਨਾਲ ਕਰ ਰਹੀ ਹੈ ਗੱਲਬਾਤ