ਖੇਡਾਂ
Neeraj Chopra: ਅਰਸ਼ਦ ਨੂੰ ਸੱਦਾ ਖਿਡਾਰੀ ਵਜੋਂ ਦਿਤਾ ਸੀ, ਨੀਰਜ ਚੋਪੜਾ ਨੇ ਸੱਦਾ ਦੇਣ 'ਤੇ ਤੋੜੀ ਚੁੱਪੀ
ਚੋਪੜਾ ਨੇ ਨਦੀਮ ਨੂੰ 24 ਮਈ ਨੂੰ ਬੰਗਲੁਰੂ ਵਿੱਚ ਹੋਣ ਵਾਲੇ ਪਹਿਲੇ ਨੀਰਜ ਚੋਪੜਾ ਕਲਾਸਿਕ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਸੀ।
200 ਮੀਟਰ ਵਿੱਚ ਅਨੀਮੇਸ਼ ਨੇ ਬਣਾਇਆ ਰਾਸ਼ਟਰੀ ਰਿਕਾਰਡ
200 ਮੀਟਰ ਦੌੜ ਵਿੱਚ 20.40 ਸਕਿੰਟ ਦੇ ਰਾਸ਼ਟਰੀ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ
Gautam Gambhir: ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਗੰਭੀਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, FIR ਦਰਜ
ਗੌਤਮ ਗੰਭੀਰ ਨੂੰ 'ISIS ਕਸ਼ਮੀਰ' ਦੇ ਨਾਮ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
Pahalgam terror attack : ਖਿਡਾਰੀ ਅਤੇ ਅੰਪਾਇਰ ਕਾਲੀਆਂ ਪੱਟੀਆਂ ਬੰਨ੍ਹ ਕੇ ਆਉਣਗੇ, ਹੈਦਰਾਬਾਦ-ਮੁੰਬਈ ਮੈਚ ਤੋਂ ਪਹਿਲਾਂ ਰੱਖਿਆ ਜਾਵੇਗਾ ਮੌਨ
Pahalgam terror attack : ਹੈਦਰਾਬਾਦ ਅਤੇ ਮੁੰਬਈ ਵਿਚਾਲੇ ਹੋਣ ਵਾਲੇ ਮੈਚ ਦੌਰਾਨ ਪੀੜਤਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
ਭਾਰਤੀ ਮਹਿਲਾ ਹਾਕੀ ਟੀਮ ਆਸਟਰੇਲੀਆ ਪੁੱਜੀ
ਮੈਂ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਚੁਕਾਂਗੀ : ਨੌਜੁਆਨ ਮਹਿਲਾ ਹਾਕੀ ਮਿਡਫੀਲਡਰ ਕੁਜੂਰ
IPL 2025 : IPL 2025 ’ਚ ਮੈਚ ਫਿਕਸਿੰਗ ਦਾ ਖ਼ਤਰਾ ? ਲਖਨਊ ਖਿਲਾਫ਼ ਹਾਰ ਤੋਂ ਬਾਅਦ ਰਾਜਸਥਾਨ ਰਾਇਲਜ਼ 'ਤੇ 'ਫਿਕਸਿੰਗ' ਦਾ ਦੋਸ਼
IPL 2025 : ਰਾਜਸਥਾਨ ਰਾਇਲਜ਼ ਨੂੰ ਲਖਨਊ ਖਿਲਾਫ ਮੈਚ ਵਿੱਚ ਦੋ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ
Wisden Cricketers: ਵਿਜ਼ਡਨ ਦੇ ਦੁਨੀਆਂ ਦੇ ਟਾਪ ਕ੍ਰਿਕਟਰਾਂ ’ਚ ਸ਼ਾਮਲ ਹੋਏ Jasprit Bumrah ਤੇ Smriti Mandhana
Wisden Cricketers: 2024 ’ਚ 20 ਤੋਂ ਘੱਟ ਦੀ ਔਸਤ ਨਾਲ 200 ਵਿਕਟਾਂ ਲੈਣ ਵਾਲੇ ਪਹਿਲੇ ਟੈਸਟ ਗੇਂਦਬਾਜ਼ ਬਣੇ ਬੁਮਰਾਹ
New Delhi: IPL ਦੌਰਾਨ ਫਿਕਸਿੰਗ ਵਿੱਚ ਸ਼ਾਮਲ ਹੋਇਆ ਇਸ ਟੀਮ ਦਾ ਮਾਲਕ, BCCI ਨੇ ਲਾਈ ਉਮਰ ਭਰ ਦੀ ਪਾਬੰਦੀ
ਬੀਸੀਸੀਆਈ ਲੋਕਪਾਲ ਦੇ ਆਦੇਸ਼ ਦੇ ਅਨੁਸਾਰ, ਇਹ ਮਾਮਲਾ ਮੁੰਬਈ ਟੀ-20 ਲੀਗ ਦੇ ਦੂਜੇ ਸੀਜ਼ਨ ਨਾਲ ਸਬੰਧਤ ਹੈ।
Kiana creates history : ਰਾਜਸਥਾਨ ਦੀ ਧੀ ਕਿਆਨਾ ਨੇ ਗ੍ਰੀਸ 'ਚ ਰਚਿਆ ਇਤਿਹਾਸ, ਜਿਤਿਆ ਕਾਂਸੀ ਦਾ ਤਮਗ਼ਾ
Kiana creates history : ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ 'ਚ ਵਧਾਇਆ ਭਾਰਤ ਦਾ ਮਾਣ
IPL 2025: ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪੰਜਾਬ ਕਿੰਗਜ਼ ਨੇ RCB ਨੂੰ ਹਰਾਇਆ
ਪੰਜਾਬ ਲਈ, ਨੇਹਲ ਵਢੇਰਾ ਨੇ ਆਪਣੀ ਅਜੇਤੂ 19 ਗੇਂਦਾਂ ਦੀ ਪਾਰੀ ਵਿੱਚ ਤਿੰਨ ਛੱਕੇ ਅਤੇ ਇੰਨੇ ਹੀ ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ।