ਖੇਡਾਂ
ਟੀਮ ਦੀ ਹਾਰ ਤੋਂ ਬਾਅਦ ਰੋ ਪਏ ਰੋਨਾਲਡੋ
ਅਲ ਹਿਲਾਲ ਨੇ ਪੈਨਲਟੀ ਸ਼ੂਟਆਊਟ ’ਚ ਜਿੱਤਿਆ ਫ਼ਾਈਨਲ ਮੈਚ
R. Pragyananda News: ਆਰ. ਪ੍ਰਗਿਆਨੰਦਾ ਨੇ ਦੁਨੀਆ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਇਆ
R. Pragyananda News: ਤੀਜੇ ਰਾਊਂਡ ਤੋਂ ਬਾਅਦ 5.5 ਅੰਕਾਂ ਨਾਲ ਹਾਸਲ ਕੀਤੀ ਜਿੱਤ
Sandeep Lamichhane: ਲਾਮਿਚਾਨੇ ਨਹੀਂ ਖੇਡ ਸਕਣਗੇ ਟੀ-20 ਵਿਸ਼ਵ ਕੱਪ, ਅਮਰੀਕਾ ਨੇ ਵੀਜ਼ਾ ਦੇਣ ਤੋਂ ਕੀਤਾ ਇਨਕਾਰ
ਜ਼ਰੂਰੀ ਕਦਮ ਚੁੱਕਣ ਦੇ ਬਾਵਜੂਦ ਅਮਰੀਕੀ ਦੂਤਘਰ ਨੇ ਰਾਸ਼ਟਰੀ ਖਿਡਾਰੀ ਲਾਮਿਚਾਨੇ ਨੂੰ ਵੀਜ਼ਾ ਜਾਰੀ ਕਰਨ 'ਚ ਅਸਮਰੱਥਾ ਜ਼ਾਹਰ ਕੀਤੀ ਹੈ
T20 World Cup Legends: ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਵਿਕਟਕੀਪਿੰਗ 'ਚ ਹੁਨਰ ਦਿਖਾਉਣ ਵਾਲੇ ਖਿਡਾਰੀਆਂ ਦੀ ਲਿਸਟ
ਜੋਸ ਬਟਲਰ (33): ਬਟਲਰ ਇੰਗਲੈਂਡ ਦੀ ਟੀ -20 ਵਿਸ਼ਵ ਕੱਪ ਮੁਹਿੰਮ ਦਾ ਧੁਰਾ ਰਿਹਾ ਹੈ। ਉਸਨੇ 27 ਮੈਚਾਂ ਵਿਚ 33 ਵਾਰ ਬਾਊਂਡਰੀ ਪਾਰ ਕੀਤੀ ਹੈ।
Bruhat Soma: ਸੱਤਵੀਂ ਜਮਾਤ ਦੇ ਭਾਰਤੀ-ਅਮਰੀਕੀ ਵਿਦਿਆਰਥੀ ਨੇ ਜਿੱਤਿਆ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਖ਼ਿਤਾਬ
ਬਰੂਹਤ ਨੇ ਵੀਰਵਾਰ ਨੂੰ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਵਿਚ ਜਿੱਤ ਪ੍ਰਾਪਤ ਕੀਤੀ ਅਤੇ ਨਕਦ ਅਤੇ ਹੋਰ ਇਨਾਮਾਂ ਵਿਚ 50,000 ਅਮਰੀਕੀ ਡਾਲਰ ਤੋਂ ਵੱਧ ਦੀ ਕਮਾਈ ਕੀਤੀ।
India vs Pakistan T20 World Cup: ਨਿਊਯਾਰਕ ’ਚ ਭਾਰਤ-ਪਾਕਿ ਕ੍ਰਿਕਟ ਮੈਚ ’ਤੇ ਅਤਿਵਾਦੀ ਹਮਲੇ ਦਾ ਪਰਛਾਵਾਂ
ਆਈ.ਐਸ.ਆਈ.ਐਸ ਨੇ ਦਿਤੀ ਸੀ ਧਮਕੀ
ਕੋਹਲੀ ਅਤੇ ਰੋਹਿਤ ਕੋਲ 13 ਸਾਲ ਬਾਅਦ ਭਾਰਤ ਲਈ ਆਈ.ਸੀ.ਸੀ. ਟਰਾਫੀ ਜਿੱਤਣ ਦਾ ਆਖਰੀ ਮੌਕਾ
ਇਕੱਠੇ ਇਸ ਸਫ਼ਰ ਦਾ ਇਕ ਹੋਰ ਦਿਲਚਸਪ ਅਧਿਆਇ ਸ਼ਾਇਦ ਅਗਲੇ ਮਹੀਨੇ ਕੈਰੇਬੀਅਨ ਟਾਪੂਆਂ ਵਿਚ ਖਤਮ ਹੋਵੇਗਾ
ਟੀ-20 ਅਭਿਆਸ ਮੈਚ ’ਚ ਆਸਟਰੇਲੀਆ ਲਈ ਮੈਦਾਨ ’ਤੇ ਉਤਰੇ ਮੁੱਖ ਚੋਣਕਾਰ, ਮੁੱਖ ਕੋਚ
ਪੈਟ ਕਮਿੰਸ, ਟ੍ਰੈਵਿਸ ਹੈਡ, ਮਿਸ਼ੇਲ ਸਟਾਰਕ, ਕੈਮਰੂਨ ਗ੍ਰੀਨ, ਮਾਰਕਸ ਸਟੋਇਨਿਸ ਅਤੇ ਗਲੇਨ ਮੈਕਸਵੈਲ ਨੂੰ ਘਰੇਲੂ ਮੈਦਾਨ ’ਤੇ ਬ੍ਰੇਕ ਦਿਤਾ ਗਿਆ
IPL ਦੇ ਉਲਟ, T20 World Cup ’ਚ ਬੱਲੇਬਾਜ਼ਾਂ ’ਤੇ ਦਬਦਬਾ ਬਣਾ ਸਕਦੇ ਹਨ ਗੇਂਦਬਾਜ਼
ਬੱਲੇਬਾਜ਼ਾਂ ਨੂੰ ਅਜਿਹੀਆਂ ਪਿਚਾਂ ਨਾਲ ਵੀ ਨਜਿੱਠਣਾ ਪਵੇਗਾ ਜੋ ਆਈ.ਪੀ.ਐਲ. ’ਚ ਵਰਤੇ ਜਾਣ ਵਾਲੀਆਂ ਪਿਚਾਂ ਤੋਂ ਬਹੁਤ ਵੱਖਰੀਆਂ ਹੋਣਗੀਆਂ
ਰੋਨਾਲਡੋ ਨੇ ਸਾਊਦੀ ਪ੍ਰੋ ਲੀਗ ਸੀਜ਼ਨ ’ਚ ਸੱਭ ਤੋਂ ਵੱਧ ਗੋਲ ਕਰਨ ਦਾ ਰੀਕਾਰਡ ਬਣਾਇਆ
ਅਲ ਨਾਸਰ ਦੀ ਟੀਮ 82 ਅੰਕਾਂ ਨਾਲ ਲੀਗ ਵਿਚ ਦੂਜੇ ਸਥਾਨ ’ਤੇ ਰਹੀ