ਖੇਡਾਂ
21 ਮਾਰਚ ਤੋਂ ਸ਼ੁਰੂ ਹੋਵੇਗਾ IPL 2025, ਚੇਅਰਮੈਨ ਅਰੁਣ ਧੂਮਲ ਨੇ ਕੀਤੀ ਪੁਸ਼ਟੀ
ਇਸ ਵਾਰੀ IPL ਦੇ ਨਿਯਮਾਂ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ
Virat Kohli Ranji Trophy Match: ਰਣਜੀ ਟ੍ਰਾਫੀ ਮੈਚ ਖੇਡਣਗੇ ਵਿਰਾਟ ਕੋਹਲੀ, ਦਿੱਲੀ ’ਚ ਅਭਿਆਸ ਸੈਸ਼ਨ ਲਈ ਹੋਏ ਸ਼ਾਮਲ
ਆਸਟ੍ਰੇਲੀਆ ਵਿੱਚ ਟੀਮ ਇੰਡੀਆ ਦੀ ਕਰਾਰੀ ਹਾਰ ਤੋਂ ਬਾਅਦ, ਬੀਸੀਸੀਆਈ ਨੇ ਸਾਰੇ ਕ੍ਰਿਕਟਰਾਂ ਲਈ ਘਰੇਲੂ ਮੈਚ ਖੇਡਣਾ ਲਾਜ਼ਮੀ ਕਰ ਦਿੱਤਾ ਹੈ।
R Vaishali : ਉਜ਼ਬੇਕ ਜੀਐਮ ਯਾਕੂਬੋਵ ਵੈਸ਼ਾਲੀ ਨਾਲ ਹੱਥ ਨਾ ਮਿਲਾਉਣ ਤੋਂ ਇਨਕਾਰ ਕਰਨ ਬਾਅਦ ’ਚ ਮੰਗੀ ਮੁਆਫ਼ੀ
R Vaishali : ਉਸਨੇ ਕਿਹਾ ਅਪਮਾਨਜਨਕ ਇਰਾਦਾ ਨਹੀਂ ਸੀ ਅਤੇ ਉਸਨੇ "ਧਾਰਮਿਕ ਕਾਰਨਾਂ" ਕਰਕੇ ਜਵਾਬ ਨਹੀਂ ਦਿੱਤਾ ਸੀ
ਆਈ.ਸੀ.ਸੀ. ਪੁਰਸਕਾਰ : ਬੁਮਰਾਹ ਬਣੇ ਬਿਹਤਰੀਨ ਪੁਰਸ਼ ਟੈਸਟ ਕਿ੍ਰਕਟਰ
ਪੁਰਸ਼ ਅਤੇ ਮਹਿਲਾ ‘ਕ੍ਰਿਕਟਰ ਆਫ ਦਿ ਈਅਰ’ ਦੇ ਆਖਰੀ ਦੋ ਪੁਰਸਕਾਰਾਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ
ਆਸਟਰੇਲੀਆ ਦੇ ਸਾਬਕਾ ਕਪਤਾਨ ਨੇ ICC ਨੂੰ ਦਸਿਆ ‘ਇਵੈਂਟ ਮੈਨੇਜਮੈਂਟ ਕੰਪਨੀ’, ਭਾਰਤੀ ਬੋਰਡ ’ਤੇ ਲਾਇਆ ਸਵਾਰਥ ਹੇਠ ਕੰਮ ਕਰਨ ਦਾ ਦੋਸ਼ ਲਾਇਆ
ICC ਕ੍ਰਿਕਟ ਨਹੀਂ ਚਲਾਉਂਦੀ, ਇਹ ਇਵੈਂਟ ਮੈਨੇਜਮੈਂਟ ਕੰਪਨੀ ਦੀ ਵਾਂਗ ਹੈ : ਇਆਨ ਚੈਪਲ
ਆਸਟਰੇਲੀਅਨ ਓਪਨ : ਸਿਨਰ ਨੇ ਜਵੇਰੇਵ ਨੂੰ ਹਰਾ ਕੇ ਲਗਾਤਾਰ ਦੂਜਾ ਆਸਟਰੇਲੀਆਈ ਓਪਨ ਖਿਤਾਬ ਜਿੱਤਿਆ
ਤਿੰਨ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਵੀ ਇਟਲੀ ਦੇ ਪਹਿਲੇ ਖਿਡਾਰੀ ਬਣ ਗਏ ਸਿਨਰ
Ranji Trophy: ਪੰਜਾਬ ਬਨਾਮ ਕਰਨਾਟਕ ਮੈਚ ’ਚ ਚਲਿਆ ਸ਼ੁਭਮਨ ਗਿੱਲ ਦਾ ਬੱਲਾ, 171 ਗੇਂਦਾਂ ’ਚ ਬਣਾਈਆਂ 102 ਦੌੜਾਂ
Ranji Trophy: ਕਪਤਾਨ ਨੇ ਦੂਜੀ ਪਾਰੀ ’ਚ 14 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਜੜਿਆ ਸੈਂਕੜਾ
Ranji Trophy News ; 10 ਸਾਲਾਂ ਬਾਅਦ ਰਣਜੀ ਟਰਾਫ਼ੀ 'ਚ ਵਾਪਸੀ ਕਰਨ 'ਚ ਅਸਫ਼ਲ ਰੋਹਿਤ ਸ਼ਰਮਾ, ਬੱਲੇ ਤੋਂ ਨਿਕਲੀਆਂ ਸਿਰਫ਼ 3 ਦੌੜਾਂ
Ranji Trophy News ; ਯਸ਼ਸਵੀ ਦਾ ਵੀ ਬੇੜਾ ਡੁੱਬਿਆ
Women's Under-19 T-20 World Cup 2025 : ਅੰਡਰ 19 ਟੀ-20 ਵਿਸ਼ਵ ਕੱਪ ’ਚ ਟੀਮ ਇੰਡੀਆ ਨੇ ਮਲੇਸ਼ੀਆ ਨੂੰ 10 ਵਿਕਟਾਂ ਨਾਲ ਹਰਾਇਆ
Women's Under-19 T-20 World Cup 2025 : ਵੈਸ਼ਨਵੀ ਸ਼ਰਮਾ ਨੇ ਸ਼ਾਨਦਾਰ, 4 ਓਵਰ, 1 ਮੇਡਨ, 5 ਦੌੜਾਂ ਅਤੇ 5 ਵਿਕਟਾਂ, ਮਲੇਸ਼ੀਆ ਟੀਮ 31 ਦੌੜਾਂ 'ਤੇ ਆਲ ਆਊਟ ਹੋਈ
ਮੁੰਬਈ ਲਈ ਰਣਜੀ ਟਰਾਫੀ ਮੈਚ ਖੇੜਣਗੇ ਰੋਹਿਤ ਸ਼ਰਮਾ ਅਤੇ ਯਸ਼ਸਵੀ
ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਰਹਿਣਗੇ