ਖੇਡਾਂ
ਖੋ-ਖੋ ਵਿਸ਼ਵ ਕੱਪ ਦੇ ਪਹਿਲੇ ਦਿਨ ਭਾਰਤ ਦੀ ਜਿੱਤ, ਦੱਖਣੀ ਕੋਰੀਆ ਨੂੰ 157 ਅੰਕਾਂ ਨਾਲ ਹਰਾਇਆ
ਹਰਿਆਣਾ ਦੀ ਧੀ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੱਧੇ ਸਾਲ ’ਚ ਹੀ ਫਿੱਕੇ ਪਏ ਓਲੰਪਿਕ ਤਮਗੇ, ਮਨੂ ਭਾਕਰ ਨੂੰ ਇਨ੍ਹਾਂ ਦੇ ਬਦਲੇ ਜਾਣ ਦੀ ਉਮੀਦ
ਕੌਮਾਂਤਰੀ ਓਲੰਪਿਕ ਕਮੇਟੀ ਨੇ ਕਿਹਾ ਕਿ ਨੁਕਸਾਨੇ ਗਏ ਤਮਗਿਆਂ ਦੀ ਥਾਂ ਯੋਜਨਾਬੱਧ ਤਰੀਕੇ ਨਾਲ ਮੋਨੀ ਡੀ ਪੈਰਿਸ (ਫਰਾਂਸ ਦੀ ਕੌਮੀ ਟਕਸਾਲ) ਨਵੇਂ ਤਮਗੇ ਦੇਵੇਗੀ
Gambhir and Rohit: ਗੰਭੀਰ ਅਤੇ ਰੋਹਿਤ ਵਿਚਕਾਰ ਕੋਈ ਮਤਭੇਦ ਨਹੀਂ ਹੈ: BCCI ਉਪ-ਪ੍ਰਧਾਨ ਰਾਜੀਵ ਸ਼ੁਕਲਾ
ਰੋਹਿਤ ਦੇ ਮਾੜੇ ਪ੍ਰਦਰਸ਼ਨ ਦੇ ਵਿਚਕਾਰ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਸ ਦੇ ਅਤੇ ਗੰਭੀਰ ਵਿਚਕਾਰ ਮਤਭੇਦ ਹਨ।
BCCI SGM: ਦੇਵਜੀਤ ਸੈਕੀਆ ਅਤੇ ਪ੍ਰਭਤੇਜ ਸਿੰਘ ਭਾਟੀਆ ਬਣੇ BCCI ਦੇ ਨਵੇਂ ਸਕੱਤਰ ਤੇ ਖ਼ਜ਼ਾਨਚੀ
ਵਿਸ਼ੇਸ਼ ਜਨਰਲ ਮੀਟਿੰਗ 'ਚ ਦੋਵਾਂ ਦੀ ਹੋਈ ਚੋਣ
Shreyas Iyer News: ਸ਼੍ਰੇਅਸ ਅਈਅਰ ਬਣੇ ਪੰਜਾਬ ਕਿੰਗਜ਼ ਟੀਮ ਦੇ ਨਵੇਂ ਕਪਤਾਨ
Shreyas Iyer News: 26.75 ਕਰੋੜ ਰੁਪਏ ਵਿੱਚ ਵਿਕਣ ਤੋਂ ਬਾਅਦ ਬਣੇ ਸਨ IPL ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ
14 ਸਾਲ ਦੀ ਈਰਾ ਨੇ 346 ਦੌੜਾਂ ਬਣਾ ਕੇ ਭਾਰਤੀਆਂ ਵਿਚ ਅੰਡਰ-19 ਕ੍ਰਿਕਟ ਵਿਚ ਸੱਭ ਤੋਂ ਵੱਧ ਸਕੋਰ ਦਾ ਰੀਕਾਰਡ ਬਣਾਇਆ
ਨੇ ਤਿੰਨ ਵਿਕਟਾਂ ’ਤੇ 563 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਵਾਬ ’ਚ ਮੇਘਾਲਿਆ ਦੀ ਟੀਮ ਸਿਰਫ 19 ਦੌੜਾਂ ’ਤੇ ਆਊਟ ਹੋ ਗਈ
ਮੁਹੰਮਦ ਸ਼ਮੀ ਦੀ 14 ਮਹੀਨੇ ਬਾਅਦ ਭਾਰਤੀ ਟੀਮ ’ਚ ਵਾਪਸੀ, ਇੰਗਲੈਂਡ ਵਿਰੁਧ ਟੀ-20 ਸੀਰੀਜ਼ ਲਈ ਚੁਣੇ ਗਏ
ਇੰਗਲੈਂਡ ਵਿਰੁਧ ਟੀ-20 ਸੀਰੀਜ਼ ਦੀ ਸ਼ੁਰੂਆਤ 22 ਜਨਵਰੀ ਨੂੰ ਕੋਲਕਾਤਾ ’ਚ ਹੋਵੇਗੀ,
1980 ਤੋਂ ਲਗਾਤਾਰ ਜਾਰੀ ਮਿਹਨਤ ਹੋਈ ਸਫ਼ਲ, 54 ਸਾਲਾਂ ਬਾਅਦ ਮਿਲਿਆ ਸਨਮਾਨ
ਸਾਬਕਾ ਐਥਲੀਟ ਸੁੱਚਾ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ
ਧਨਸ਼ਰੀ ਵਰਮਾ ਨਾਲ ਤਲਾਕ ਦੀਆਂ ਖ਼ਬਰਾਂ ’ਤੇ ਯੁਜਵੇਂਦਰ ਚਾਹਲ ਨੇ ਤੋੜੀ ਚੁੱਪੀ
ਕਿਹਾ, ਅਪਣੇ ਮਾਪਿਆਂ ’ਤੇ ਮਾਣ ਮਹਿਸੂਸ ਕਰੋ ਤੇ ਹਮੇਸ਼ਾ ਅਪਣੇ ਮਾਪਿਆਂ ਨਾਲ ਖੜੇ ਹੋਵੋ
IND vs AUS: ਬਾਰਡਰ ਗਵਾਸਕਰ ਟਰਾਫ਼ੀ ਦੇ ਆਖ਼ਰੀ ਟੈਸਟ ਮੈਚ ‘ਚ ਭਾਰਤ ਨੂੰ ਮਿਲੀ ਵੱਡੀ ਹਾਰ
IND vs AUS: 2016 ਤੋਂ ਬਾਅਦ ਪਹਿਲੀ ਵਾਰ 3-1 ਦੀ ਜਿੱਤ ਨਾਲ ਬਾਰਡਰ ਗਵਾਸਕਰ ਟਰਾਫ਼ੀ ਦੀ ਜੇਤੂ ਬਣੀ ਆਸਟ੍ਰੇਲੀਆ ਟੀਮ