ਉੱਤਰ ਪ੍ਰਦੇਸ਼
Greater Noida News: ਦਾਜ ਦੇ ਲੋਭੀਆਂ ਨੇ ਨੂੰਹ ਨੂੰ ਜ਼ਿੰਦਾ ਸਾੜਿਆ, ਮਾਸੂਮ ਪੁੱਤ ਨੇ ਵੀਡੀਓ ਕੀਤੀ ਰਿਕਾਰਡ
ਪਿਓ ਨੇ ਵਿਆਹ ਵਿਚ ਇੱਕ ਸਕਾਰਪੀਓ ਕਾਰ ਅਤੇ ਸਾਰਾ ਸਾਮਾਨ ਦਿੱਤਾ, ਪਰ ਫਿਰ ਵੀ ਸਹੁਰਾ ਪ੍ਰਵਾਰ ਹੋਰ ਮੰਗ ਰਿਹਾ ਸੀ ਦਾਜ
Uttar Pradesh News : ਜ਼ਮੀਨ ਦੇ ਠੇਕੇ ਨੂੰ ਲੈ ਕੇ ਪਿਉ-ਪੁੱਤ 'ਚ ਹੋਇਆ ਝਗੜਾ
Uttar Pradesh News : ਗੁੱਸੇ 'ਚ ਪੁੱਤਰ ਨੇ ਪਿਤਾ 'ਤੇ ਚਲਾਈਆਂ ਤਾੜ-ਤਾੜ ਗੋਲੀਆਂ
Lucknow News: 'ਮੈਂ ਜ਼ਹਿਰ ਖਾ ਕੇ ਆਇਆ ਹਾਂ'... ਲਖਨਊ 'ਚ CM ਯੋਗੀ ਦੇ ਜਨਤਾ ਦਰਬਾਰ ਵਿੱਚ ਇੱਕ ਸੇਵਾਮੁਕਤ ਸਿਪਾਹੀ ਨੇ ਸਾਰਿਆਂ ਦੇ ਉਡਾਏ ਹੋਸ਼
ਭਾਜਪਾ ਵਿਧਾਇਕ 'ਤੇ ਲਗਾਏ ਗੰਭੀਰ ਦੋਸ਼
ਲਖਨਊ 'ਚ ਤਿੰਨ ਸਾਲਾ ਬੱਚੇ ਦੇ ਸਿਰ ਅਤੇ ਮੋਢੇ 'ਚੋਂ ਆਰ-ਪਾਰ ਹੋਈ ਗਰਿੱਲ
4 ਘੰਟੇ ਦੀ ਮੁਸ਼ਕਿਲ ਸਰਜਰੀ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਬੱਚੇ ਦੀ ਬਚਾਈ ਜਾਨ
UP ਦੇ ਗੈਂਗਸਟਰ ਸਲਮਾਨ ਤਿਆਗੀ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀ
ਸਲਮਾਨ ਤਿਆਗੀ ਦੇ ਲਾਰੈਂਸ ਬਿਸ਼ਨੋਈ ਨਾਲ ਸਨ ਸਬੰਧ
Uttar Pradesh ਵਿਚ ਧੀ ਦੇ ਜਨਮ ਦਿਨ 'ਤੇ ਪਿਤਾ ਦਾ Murder
Uttar Pradesh News : ਗੁਆਂਢੀ ਨੇ ਡੀਜੇ ਵਜਾਉਣ 'ਤੇ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਕੀਤੀ ਹੱਤਿਆ
Kushinagar ਵਿਚ Stray Dogs ਨੇ ਮਾਨਸਿਕ ਤੌਰ 'ਤੇ ਕਮਜ਼ੋਰ ਔਰਤ ਨੂੰ ਨੋਚ-ਨੋਚ ਕੇ ਖਾਧਾ
ਪਿੰਡ ਵਾਸੀਆਂ ਨੇ ਆਵਾਰਾਂ ਕੁੱਤਿਆਂ ਨੂੰ ਫੜਨ ਦੀ ਕੀਤੀ ਮੰਗ
ਉੱਤਰ ਪ੍ਰਦੇਸ਼ ਦੇ ਫਤਿਹਪੁਰ 'ਚ ਹਿੰਦੂ ਸੰਗਠਨਾਂ ਦੇ ਮੈਂਬਰਾਂ ਨੇ ਮਕਬਰੇ ਉਤੇ ਕੀਤਾ ਹੰਗਾਮਾ
ਪੂਜਾ ਕਰਨ ਦੀ ਇਜਾਜ਼ਤ ਮੰਗੀ, ਪੁਲਿਸ ਕਰ ਰਹੀ ਘਟਨਾ ਦੀ ਜਾਂਚ
YouTuber Elvish Yadav case : ਸੱਪ ਦੇ ਜ਼ਹਿਰ ਮਾਮਲੇ 'ਚ ਐਲਵਿਸ਼ ਯਾਦਵ ਨੂੰ ਵੱਡੀ ਰਾਹਤ, ਹੇਠਲੀ ਅਦਾਲਤ ਦੀ ਕਾਰਵਾਈ 'ਤੇ ਲਗਾਈ ਰੋਕ
YouTuber Elvish Yadav case : ਪਟੀਸ਼ਨ 'ਚ ਚਾਰਜਸ਼ੀਟ ਤੇ ਅਪਰਾਧਿਕ ਕਾਰਵਾਈ ਨੂੰ ਦਿੱਤੀ ਗਈ ਸੀ ਚੁਣੌਤੀ, SC ਨੇ ਯੂਪੀ ਸਰਕਾਰ ਤੇ ਸ਼ਿਕਾਇਤਕਰਤਾ ਨੂੰ ਕੀਤਾ ਨੋਟਿਸ ਜਾਰੀ
Hamirpur Accident News: ਹਰਿਆਣਾ ਪੁਲਿਸ ਦੇ ਇੰਸਪੈਕਟਰ ਤੇ ਕਾਂਸਟੇਬਲ ਦੀ ਯੂਪੀ 'ਚ ਹਾਦਸੇ ਵਿਚ ਮੌਤ
ਕੇਸ ਦੇ ਸਿਲਸਿਲੇ ਵਿੱਚ ਜਾ ਰਹੇ ਸਨ ਛੱਤੀਸਗੜ੍ਹ, ਪੁਲਿਸ ਦੀ ਗੱਡੀ ਦੇ ਟਰੈਕਟਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ