ਪਾਕਿਸਤਾਨ: ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਨੂੰ 12 ਸਜ਼ਾ-ਏ-ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਤਿਵਾਦ ਵਿਰੋਧੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਦੇ ਕਸੂਰ ਸ਼ਹਿਰ ਵਿਚ ਇੱਕ ਨਬਾਲਿਗ ਬੱਚੀ ਦੇ ਨਾਲ ਕੁਕਰਮ ਅਤੇ ਹੱਤਿਆ ਦੇ ਚਰਚਿਤ

Kasur rape and murder convict gets 12 more death sentences

ਲਾਹੌਰ, ਅਤਿਵਾਦ ਵਿਰੋਧੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਦੇ ਕਸੂਰ ਸ਼ਹਿਰ ਵਿਚ ਇੱਕ ਨਬਾਲਿਗ ਬੱਚੀ ਦੇ ਨਾਲ ਕੁਕਰਮ ਅਤੇ ਹੱਤਿਆ ਦੇ ਚਰਚਿਤ ਮਾਮਲੇ ਦੇ ਦੋਸ਼ੀ ਨੂੰ ਬਾਲ ਕੁਕਰਮ ਦੇ ਤਿੰਨ ਹੋਰ ਮਾਮਲਿਆਂ ਵਿਚ 12 ਸਜ਼ਾ-ਏ-ਮੌਤ ਸੁਣਾਈਆਂ ਹਨ। ਦੱਸ ਦਈਏ ਕਿ ਮੀਡੀਆ ਦੀ ਰਿਪੋਰਟਜ਼ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।