ਕੋਰੋਨਾ ਮਹਾਂਮਾਰੀ ਦੌਰਾਨ ਅਗਲੇ ਚਾਰ ਤੋਂ ਛੇ ਮਹੀਨੇ ਬਹੁਤ ਬੁਰੇ ਹੋ ਸਕਦੇ ਹਨ: ਬਿਲ ਗੇਟਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

। ਗੇਟਸ ਦੀ ਸੰਸਥਾ ਕੋਵਿਡ -19 ਟੀਕੇ ਵਿਕਸਿਤ ਕਰਨ ਅਤੇ ਸਪਲਾਈ ਕਰਨ ਦੀਆਂ ਕੋਸ਼ਿਸ਼ਾਂ ਵਿਚ ਹਿੱਸਾ ਲੈ ਰਹੀ ਹੈ।

Bill Gates

ਵਾਸ਼ਿੰਗਟਨ: ਮਾਈਕ੍ਰੋਸਾੱਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਕਿ ਅਗਲੇ ਚਾਰ ਤੋਂ ਛੇ ਮਹੀਨਿਆਂ ਵਿਚ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿਚ ਬਹੁਤ ਮਾੜਾ ਹੋ ਸਕਦਾ ਹੈ। ਗੇਟਸ ਦੀ ਸੰਸਥਾ ਕੋਵਿਡ -19 ਟੀਕੇ ਵਿਕਸਿਤ ਕਰਨ ਅਤੇ ਸਪਲਾਈ ਕਰਨ ਦੀਆਂ ਕੋਸ਼ਿਸ਼ਾਂ ਵਿਚ ਹਿੱਸਾ ਲੈ ਰਹੀ ਹੈ। ਬਿੱਲ ਐਂਡ ਮੇਲਿੰਡਾ ਗੇਟਸ ਫਾ ਫਉਂਡੇਸ਼ਨ ਦੇ ਸਹਿ ਪ੍ਰਧਾਨ ਗੇਟਸ ਨੇ ਸੀਐਨਐਨ ਨੂੰ ਦੱਸਿਆ,“ਮਹਾਂਮਾਰੀ ਦੌਰਾਨ ਅਗਲੇ ਚਾਰ ਤੋਂ ਛੇ ਮਹੀਨੇ ਬਹੁਤ ਮਾੜੇ ਹੋ ਸਕਦੇ ਹਨ।