ਬਿਨ੍ਹਾਂ IELTS ਤੋਂ ਪੂਰੇ ਕਰੋ ਕੈਨੇਡਾ ਦੇ PR ਪੁਆਇੰਟ, ਭਾਰਤ ਤੋਂ ਹੀ PR ਲੈ ਕੇ ਜਾਓ ਕੈਨੇਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤੁਸੀਂ ਭਾਰਤ ਵਿਚ ਰਹਿ ਕੇ ਵੀ ਕੈਨੇਡਾ ਦੀ ਪੱਕੀ ਨਾਗਰਿਕਤਾ ਹਾਸਲ ਕਰ ਸਕਦੇ ਹੋ। ਇਹ ਪੁਆਇੰਟ ਪੂਰੇ ਕਰਨ ਲਈ ਤੁਸੀਂ 95019-55501 ’ਤੇ ਸੰਪਰਕ ਕਰ ਸਕਦੇ ਹੋ।

Complete Canada's PR Points without IELTS


ਬਰੈਂਪਟਨ: ਕੈਨੇਡਾ ਵਿਚ ਪੱਕੇ ਹੋਣ ਲਈ ਨੌਜਵਾਨ ਕਈ ਕੋਸ਼ਿਸ਼ਾਂ ਕਰਦੇ ਹਨ ਪਰ ਘੱਟ ਜਾਣਕਾਰੀ ਹੋਣ ਕਾਰਨ ਉਹ ਅਸਫ਼ਰ ਰਹਿ ਜਾਂਦੇ ਹਨ। ਕੈਨੇਡਾ ਦੀ ਸਰਕਾਰ ਵੱਲੋਂ ਉੱਥੋਂ ਦੀ ਪੀਆਰ ਹਾਸਲ ਕਰਨ ਲਈ ਇਕ ਪੁਆਇੰਟ ਸਿਸਟਮ ਬਣਾਇਆ ਗਿਆ ਹੈ। ਇਸ ਦੇ ਤਹਿਤ ਤੁਹਾਨੂੰ ਪੁਆਇਟਾਂ ਦੇ ਆਧਾਰ ’ਤੇ ਕੈਨੇਡਾ ਦੀ ਪੀਆਰ ਦਿੱਤੀ ਜਾਂਦੀ ਹੈ। ਇਸ ਜ਼ਰੀਏ ਤੁਸੀਂ ਭਾਰਤ ਵਿਚ ਰਹਿ ਕੇ ਵੀ ਕੈਨੇਡਾ ਦੀ ਪੱਕੀ ਨਾਗਰਿਕਤਾ ਹਾਸਲ ਕਰ ਸਕਦੇ ਹੋ। ਇਹ ਪੁਆਇੰਟ ਪੂਰੇ ਕਰਨ ਲਈ ਤੁਸੀਂ 95019-55501 ’ਤੇ ਸੰਪਰਕ ਕਰ ਸਕਦੇ ਹੋ।

Canada

ਕੈਨੇਡਾ ਦੀ ਨਾਗਰਿਕਤਾ ਲਈ ਪੜ੍ਹਾਈ ਦੇ ਪੁਆਇੰਟ ਵੀ ਜੁੜਦੇ ਹਨ, ਜੇਕਰ ਤੁਸੀਂ ਭਾਰਤ ਵਿਚ ਪੜ੍ਹਾਈ ਕੀਤੀ ਹੈ ਤਾਂ ਉਸ ਦੇ ਪੁਆਇੰਟ ਵੀ ਪੀਆਰ ਲਈ ਜੋੜੇ ਜਾ ਸਕਦੇ ਹਨ। ਇਹਨਾਂ ਵਿਚ ਕੰਮ ਦੇ ਤਜ਼ੁਰਬੇ, ਉਮਰ ਦੇ ਪੁਆਇੰਟ, ਭਾਰਤ ਵਿਚ ਕੰਮ ਕਰਨ ਦੇ ਪੁਆਇੰਟ ਵੀ ਸ਼ਾਮਲ ਕੀਤੇ ਜਾਂਦੇ ਹਨ।  ਜੇਕਰ ਤੁਹਾਨੂੰ ਭਾਰਤ ਵਿਚ ਹੀ ਕੈਨੇਡਾ ਦਾ ਵਰਕ ਪਰਮਿਟ ਮਿਲ ਜਾਂਦਾ ਹੈ ਤਾਂ ਤੁਹਾਨੂੰ ਕੈਨੇਡਾ ਵਿਚ ਵਰਕ ਐਕਸਪੀਰੀਐਂਸ ਦੇ ਵੀ ਪੁਆਇੰਟ ਮਿਲਦੇ ਹਨ। ਇਸ ਨਾਲ ਤੁਸੀਂ ਬਹੁਤ ਆਸਾਨ ਪ੍ਰਕਿਰਿਆ ਨਾਲ ਆਪਣੇ ਪੁਆਇੰਟ ਪੂਰੇ ਕਰ ਸਕਦੇ ਹੋ।

Canada

ਖ਼ਾਸ ਗੱਲ ਇਹ ਹੈ ਕਿ ਇਸ ਦੇ ਲਈ ਆਈਲੈਟਸ ਦੀ ਵੀ ਲੋੜ ਨਹੀਂ ਹੋਵੇਗੀ। ਪੀਆਰ ਦੇ ਦਸਤਾਵੇਜ਼ ਤਿਆਰ ਕਰਨ ਲਈ ਤੁਹਾਨੂੰ ਇਕ ਚੰਗੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਲੋੜ ਹੈ। ਚੰਗੇ ਕੰਸਲਟੈਂਟ ਜ਼ਰੀਏ ਤੁਸੀਂ ਆਪਣੀ ਫਾਈਲ ਪੀਆਰ ਲਈ ਅੰਬੈਸੀ ਕੋਲ ਭੇਜ ਸਕਦੇ ਹੋ। ਪੀਆਰ ਮਿਲਣ ਤੋਂ ਬਾਅਦ ਤੁਸੀਂ ਕੈਨੇਡਾ ਦੀ ਹਰੇਕ ਸਹੂਲਤ ਦਾ ਲਾਭ ਲੈ ਸਕਦੇ ਹੋ। ਜੇ ਤੁਸੀਂ ਵੀ ਪੀਆਰ ਲਈ ਆਪਣੀ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ 95019-55501 ’ਤੇ ਸੰਪਰਕ ਕਰੋ।