14000 ਸਾਲ ਪਹਿਲਾਂ ਬੇਕ ਕੀਤੀਆਂ ਬ੍ਰੈਡਾਂ ਦੇ ਪ੍ਰਮਾਣ ਮਿਲੇ ਵਿਗਿਆਨੀਆਂ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

14000 ਸਾਲ ਪਹਿਲਾਂ ਬੇਕ ਕੀਤੀਆਂ ਬ੍ਰੈਡਾਂ ਦੇ ਪ੍ਰਮਾਣ ਮਿਲੇ ਵਿਗਿਆਨੀਆਂ ਨੂੰ

baked Breads 14,000 years ago

ਇਨਸਾਨ ਦਾ ਸਫਰ ਕਦੋਂ ਤੋਂ ਸ਼ੁਰੂ ਹੋਇਆ, ਉਸਨੇ ਕਦੋਂ ਖਾਣਾ ਸਿੱਖਿਆ, ਪੁਰਾਤਨ ਮਨੁੱਖ ਕੀ ਕੀ ਪਕਾਉਂਦਾ ਸੀ, ਅਜਿਹੇ ਸਾਰੇ ਸਵਾਲ ਅਕ‍ਸਰ ਸਾਡੇ ਦਿਮਾਗ ਵਿਚ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਦੇ ਹੀ ਸਵਾਲਾਂ ਦੇ ਜਵਾਬ ਲੱਭਣ ਵਿਚ ਜੁਟੇ ਵਿਗਿਆਨੀਆਂ ਨੂੰ 14400 ਸਾਲ ਪਹਿਲਾਂ ਬੇਕ ਕੀਤੀਆਂ ਗਈਆਂ ਬ੍ਰੈਡਾਂ ਦੇ ਟੁਕੜੇ ਮਿਲੇ ਹਨ। 

ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਨੂੰ ਸ਼ੁਬੇਇਕਾ ਵੀ ਕਹਿੰਦੇ ਹਨ। ਬ੍ਰੈਡ ਦੇ ਟੁਕੜਿਆਂ ਦੀ ਸਮੀਖਿਆ ਕਰਨ ਵਾਲੇ ਮਾਹਿਰਾਂ ਨੇ ਦੱਸਿਆ ਕਿ ਪੁਰਾਤਨ ਮਨੁੱਖ ਜੌਂ, ਦਲੀਆ ਪ੍ਰਾਚੀਨ ਤਰੀਕੇ ਨਾਲ ਪੀਹਕੇ, ਛਾਣਕੇ ਅਤੇ ਉਸਦਾ ਆਟਾ ਗੁਨ੍ਹ ਕਿ ਰੋਟੀਆਂ ਪਕਾਉਂਦੇ ਸਨ।