ਜਿਓ ਯੂਨੀਵਰਸਿਟੀ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਨੇ ਦਿਤਾ ਉੱਚ ਪੱਧਰੀ ਦਰਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨੇ ਦੇਸ਼ ਦੇ  6 ਸਿੱਖਿਆ ਸੰਸਥਾਨਾਂ ਨੂੰ ਉਚ ਪੱਧਰੀ ਸੰਸਥਾਨਾਂ ਦਾ ਦਰਜਾ ਦਿਤਾ ਹੈ। ਇਨ੍ਹਾਂ ਸੰਸਥਾਨਾਂ ਵਿਚ 3 ਸਰਕਾਰੀ ਅਤੇ...

Parkash Javdekar HRD Minister

ਨਵੀਂ ਦਿੱਲੀ : ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨੇ ਦੇਸ਼ ਦੇ  6 ਸਿੱਖਿਆ ਸੰਸਥਾਨਾਂ ਨੂੰ ਉਚ ਪੱਧਰੀ ਸੰਸਥਾਨਾਂ ਦਾ ਦਰਜਾ ਦਿਤਾ ਹੈ। ਇਨ੍ਹਾਂ ਸੰਸਥਾਨਾਂ ਵਿਚ 3 ਸਰਕਾਰੀ ਅਤੇ 3 ਨਿੱਜੀ ਸੰਸਥਾਨ ਸ਼ਾਮਲ ਹਨ। ਇਨ੍ਹਾਂ ਨਿੱਜੀ ਸੰਸਥਾਨਾਂ ਵਿਚ ਇਕ ਅਜਿਹਾ ਨਾਮ ਵੀ ਸਾਹਮਣੇ ਆ ਰਿਹਾ ਹੈ, ਜਿਸ ਦਾ ਨਾਮ ਕਾਫ਼ੀ ਪ੍ਰਚਲਿਤ ਨਹੀਂ ਹੈ ਅਤੇ ਉਸ ਨੂੰ ਉਚ ਪੱਧਰੀ ਸੰਸਥਾਨਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸੰਸਥਾਨ ਦਾ ਨਾਮ ਹੈ ਜਿਓ ਇੰਸਟੀਚਿਊਟ।

Related Stories