ਰੂਸ ਦਾ ਰਾਸ਼ਟਰਪਤੀ ਅਜੇ ਵੀ ਵਰਤ ਰਿਹ ਹੈ 18 ਸਾਲ ਪੁਰਾਣਾ Windows XP, ਦੇਖੋ ਪੂਰੀ ਖ਼ਬਰ!

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਤੋਂ ਬਾਅਦ 2014 ਵਿਚ ਇਸ ਨੂੰ ਸਕਿਓਰਿਟੀ ਅਪਡੇਟ ਵੀ ਮਿਲਣੇ ਬੰਦ ਹੋ ਗਏ ਹਨ।

Russian president vladimir putin still uses windows xp

ਮਾਸਕੋ: ਵਲਾਦੀਮੀਰ ਪੁਤਿਨ ਕ੍ਰੈਮਲਿਨ ਸਥਿਤ ਦਫਤਰ ਦੇ ਪਰਸਨਲ ਕੰਪਿਊਟਰ ਵਿਚ ਅਜੇ ਵੀ 18 ਸਾਲ ਪੁਰਾਣਾ ਆਪ੍ਰੇਟਿੰਗ ਸਿਸਟਮ Windows XP ਵਰਤ ਰਹੇ ਹਨ। ਇਸੇ ਆਪ੍ਰੇਟਿੰਗ ਸਿਸਟਮ ਦੀ ਵਰਤੋਂ ਉਹ ਘਰ ਦੇ ਕੰਪਿਊਟਰ 'ਤੇ ਵੀ ਕਰ ਰਹੇ ਹਨ। ਚਾਹੇ ਹੀ ਰੂਸ 'ਤੇ ਅਮਰੀਕੀ ਚੋਣਾਂ ਵਿਚ ਹੈਕਿੰਗ ਦੇ ਦੋਸ਼ ਲੱਗਦੇ ਰਹੇ ਹੋਣ ਪਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਈਬਰ ਸਕਿਓਰਿਟੀ ਦੇ ਮਾਮਲੇ ਵਿਚ ਅਜੇ ਵੀ ਸਾਲਾਂ ਪਿੱਛੇ ਚੱਲ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।