ਕੈਨੇਡਾ ’ਚ ਪੜ੍ਹਨ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ: ਹੁਣ ਕਿਸ਼ਤਾਂ ਵਿਚ ਭਰ ਸਕੋਗੇ ਕਾਲਜ ਦੀ ਫੀਸ, ਜਾਣੋ ਕਿਵੇਂ
ਸਤੰਬਰ ਇਨਟੇਕ ਲਈ ਕਰੋ ਅਪਲਾਈ, ਵਧੇਰੇ ਜਾਣਕਾਰੀ 85448-28282 ’ਤੇ ਕਰੋ ਸੰਪਰਕ
ਟੋਰਾਂਟੋ: ਕੈਨੇਡਾ ਵਿਚ ਪੜ੍ਹਾਈ ਕਰਨ ਦੇ ਚਾਹਵਾਨਾਂ ਨੂੰ ਉਥੋਂ ਦੇ ਕਾਲਜਾਂ ਵਲੋਂ ਵੱਡੀ ਰਾਹਤ ਦਿਤੀ ਗਈ ਹੈ। ਕੈਨੇਡਾ ਦੇ ਕਾਲਜਾਂ ਨੇ ਐਲਾਨ ਕੀਤਾ ਹੈ ਕਿ ਹੁਣ ਵਿਦਿਆਰਥੀ ਸਟੂਡੈਂਟ ਵੀਜ਼ਾ ਦੀ ਫੀਸ ਕਿਸ਼ਤਾਂ ਵਿਚ ਦੇ ਸਕਦੇ ਹਨ। ਇਸ ਐਲਾਨ ਤੋਂ ਬਾਅਦ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਰਾਹ ਵਿਚ ਪੈਸਾ ਅੜਿੱਕਾ ਨਹੀਂ ਬਣੇਗਾ। ਜੇਕਰ ਤੁਸੀਂ ਇਸ ਐਲਾਨ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਰੰਤ 85448-28282 ’ਤੇ ਸੰਪਰਕ ਕਰੋ।
ਇਹ ਵੀ ਪੜ੍ਹੋ: ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਨੂੰ ਇਸ ਦੇ ਨਤੀਜਿਆਂ ਬਾਰੇ ਸੋਚਣਾ ਚਾਹੀਦੈ : ਫਾਰੂਕ ਅਬਦੁੱਲਾ
ਦਰਅਸਲ ਹਰ ਸਾਲ ਭਾਰੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਕੈਨੇਡਾ ਜਾਂਦੇ ਹਨ, ਜਿਸ ਦੇ ਲਈ 20 ਤੋਂ 22 ਲੱਖ ਤਕ ਦਾ ਖਰਚਾ ਹੁੰਦਾ ਹੈ। ਕਈ ਵਿਦਿਆਰਥੀਆਂ ਦਾ ਸੁਪਨਾ ਫੀਸ ਕਾਰਨ ਅਧੂਰਾ ਰਹਿ ਜਾਂਦਾ ਹੈ ਕਿਉਂਕਿ ਉਹ ਜ਼ਿਆਦਾ ਪੈਸੇ ਦਾ ਇੰਤਜ਼ਾਮ ਨਹੀਂ ਕਰ ਪਾਉਂਦੇ। ਹੁਣ ਕੈਨੇਡਾ ਦੇ ਕਾਲਜਾਂ ਨੇ ਐਲਾਨ ਕੀਤਾ ਹੈ ਕਿ ਵਿਦਿਆਰਥੀ ਕਿਸ਼ਤਾਂ ਵਿਚ ਫੀਸ ਦੇ ਸਕਦੇ ਹਨ, ਜਿਸ ਮਗਰੋਂ ਹੁਣ ਵਿਦਿਆਰਥੀਆਂ ਨੂੰ ਨਿਰਾਸ਼ ਨਹੀਂ ਹੋਣਾ ਪਵੇਗਾ।
ਇਹ ਵੀ ਪੜ੍ਹੋ: ਖੰਨਾ 'ਚ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ, ਅੰਮ੍ਰਿਤਸਰ 'ਚ ਵੈਲਡਿੰਗ ਦਾ ਕੰਮ ਕਰਦਾ ਸੀ ਮੁਲਜ਼ਮ
ਇਨ੍ਹਾਂ ਕਾਲਜਾਂ ਵਿਚ ਪੜ੍ਹਾਈ ਤੋਂ ਬਾਅਦ ਵਿਦਿਆਰਥੀਆਂ ਨੂੰ ਵਰਕ ਪਰਮਿਟ ਵੀ ਮਿਲੇਗਾ, ਜਿਸ ਦੇ ਤਹਿਤ ਉਹ ਫੁੱਟ ਟਾਈਮ ਕੰਮ ਕਰ ਸਕਣਗੇ। 5-7 ਰਿਫਿਊਜ਼ਲ ਵਾਲੇ ਵਿਦਿਆਰਥੀ ਵੀ ਵੀਜ਼ਾ ਅਪਲਾਈ ਕਰ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਤੁਸੀਂ ਅਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ। ਸਤੰਬਰ ਇਨਟੇਕ ਲਈ ਅਪਲਾਈ ਕਰਨ ਲਈ ਹੁਣੇ 85448-28282 ’ਤੇ ਸੰਪਰਕ ਕਰੋ।