ਪਾਕਿਸਤਾਨ ਵਿਚ ਸਿੱਖ ਸਮਾਜ ਪੂਰਨ ਅਧਿਕਾਰਾਂ ਦਾ ਆਨੰਦ ਮਾਣਦੈ : ਪਾਕਿ ਮੰਤਰੀ
ਪਾਕਿਸਤਾਨੀ ਪੰਜਾਬ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਚੌਧਰੀ ਫੈਸਲ ਮੁਸ਼ਤਾਕ ਅਤੇ ਧਾਰਮਿਕ ਮਾਮਲਿਆਂ ਦੇ ਸੰਘੀ ਸਕੱਤਰ ਖਾਲਿਦ ਮਸੂਦ ਚੌਧਰੀ ਨੇ ਕਿਹਾ ਹੈ ....
pakistan minister chaudhry faisal mushtaq
ਇਸਲਾਮਾਬਾਦ : ਪਾਕਿਸਤਾਨੀ ਪੰਜਾਬ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਚੌਧਰੀ ਫੈਸਲ ਮੁਸ਼ਤਾਕ ਅਤੇ ਧਾਰਮਿਕ ਮਾਮਲਿਆਂ ਦੇ ਸੰਘੀ ਸਕੱਤਰ ਖਾਲਿਦ ਮਸੂਦ ਚੌਧਰੀ ਨੇ ਕਿਹਾ ਹੈ ਕਿ ਸਾਰੇ ਘੱਟ ਗਿਣਤੀ ਪਾਕਿਸਤਾਨ ਵਿਚ ਬਰਾਬਰ ਦੇ ਅਧਿਕਾਰਾਂ ਦਾ ਆਨੰਦ ਲੈਂਦੇ ਹਨ। ਗੁਰਦੁਆਰਾ ਡੇਰਾ ਸਾਹਿਬ ਵਿਚ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਸਬੰਧੀ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੱਥੇ ਸਿੱਖ ਸਮਾਜ ਨੂੰ ਪਾਕਿਸਤਾਨ ਦੇ ਹੋਰ ਭਾਈਚਾਰੇ ਵਾਂਗ ਪੂਰਨ ਅਧਿਕਾਰ ਪ੍ਰਾਪਤ ਹਨ।