ਕੌਮਾਂਤਰੀ
Iran News: ਈਰਾਨ ਦੀ ਸੁਪਰੀਮ ਕੋਰਟ ਵਿੱਚ ਗੋਲੀਬਾਰੀ, 2 ਜੱਜਾਂ ਨੂੰ ਮਾਰਨ ਤੋਂ ਬਾਅਦ ਹਮਲਾਵਰ ਨੇ ਖ਼ੁਦ ਨੂੰ ਕਿਉਂ ਮਾਰੀ ਗੋਲੀ?
ਮੀਡੀਆ ਰਿਪੋਰਟਾਂ ਅਨੁਸਾਰ, ਦੋਵਾਂ ਜੱਜਾਂ ਨੂੰ ਕਈ ਮੌਤ ਦੀ ਸਜ਼ਾ ਦੇਣ ਕਾਰਨ ਹੈਂਗਮੈਨ ਕਿਹਾ ਜਾਂਦਾ ਸੀ।
ਟਰੰਪ ਦੇ ਸਹੁੰ ਚੁਕਦੇ ਹੀ ਪ੍ਰਵਾਸੀਆਂ ’ਤੇ ਕਸਿਆ ਜਾਵੇਗਾ ਸ਼ਿਕੰਜਾ, ਵੱਡੀ ਪੱਧਰ ’ਤੇ ਹੋਣਗੀਆਂ ਗ੍ਰਿਫ਼ਤਾਰੀਆਂ
ਟਰੰਪ ਦੇ ਸਹੁੰ ਚੁੱਕਣ ਤੋਂ ਤੁਰਤ ਬਾਅਦ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਯੋਜਨਾ ਬਣਾਈ ਹੈ
ਤਹਿਰਾਨ ਵਿੱਚ ਸੁਪਰੀਮ ਕੋਰਟ ਨੇੜੇ ਅੱਤਵਾਦੀ ਹਮਲਾ, 2 ਜੱਜਾਂ ਦੀ ਮੌਤ, ਹਮਲਾਵਰ ਨੇ ਕੀਤੀ ਖੁਦਕੁਸ਼ੀ
ਈਰਾਨੀ ਨਿਆਂਪਾਲਿਕਾ ਦੇ ਸੀਨੀਅਰ ਜੱਜਾਂ ਵਿੱਚੋਂ ਇੱਕ ਸਨ
US President: ਸਭ ਤੋਂ ਵੱਧ ਕੈਦੀਆਂ ਦੀ ਸਜ਼ਾ ਮੁਆਫ਼ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ ਬਿਡੇਨ
US President: ਬਿਡੇਨ ਨੇ 2500 ਲੋਕਾਂ ਦੀ ਸਜ਼ਾ ਘੱਟ ਕਰਨ ਦਾ ਕੀਤਾ ਐਲਾਨ
ਅਮਰੀਕਾ 'ਚ TikTok ’ਤੇ ਰਹੇਗੀ ਪਾਬੰਦੀ, ਸੁਪਰੀਮ ਕੋਰਟ ਨੇ ਪਾਬੰਦੀ ਹਟਾਉਣ ਤੋਂ ਕੀਤਾ ਇਨਕਾਰ
TikTok ਦੀ ਕਿਸਮਤ ਹੁਣ ਰਾਸ਼ਟਰਪਤੀ ਟਰੰਪ ਦੇ ਹੱਥ ਵਿਚ : ਸੁਪਰੀਮ ਕੋਰਟ
ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਸਟੋਰੇਜ ਪਲਾਂਟਾਂ ਵਿੱਚੋਂ ਇੱਕ 'ਚ ਲੱਗੀ ਭਿਆਨਕ ਅੱਗ
ਉੱਤਰੀ ਕੈਲੀਫੋਰਨੀਆ ਵਿੱਚ ਹਾਈਵੇਅ 1 ਦਾ ਇੱਕ ਹਿੱਸਾ ਬੰਦ
China News : ਚੀਨ ਨੇ ਪਾਕਿਸਤਾਨ ਦਾ ਸੈਟੇਲਾਈਟ ਪੁਲਾੜ ’ਚ ਕੀਤਾ ਲਾਂਚ
China News : ਇਸ ਰਾਕੇਟ ’ਚ 2 ਹੋਰ ਉਪਗ੍ਰਹਿ ਵੀ - 'ਤਿਆਨਲੂ-1' ਅਤੇ 'ਲੈਂਟਨ-1' ਵੀ ਹਨ ਸ਼ਾਮਲ
Pakistan News: ਪਾਕਿਸਤਾਨ ਦੇ ਸਾਬਕਾ PM ਇਮਰਾਨ ਖ਼ਾਨ ਨੂੰ 14 ਸਾਲ ਦੀ ਕੈਦ
ਇਮਰਾਨ ਦੀ ਪਤਨੀ ਬੀਬੀ ਬੁਸ਼ਰਾ ਨੂੰ 7 ਸਾਲ ਦੀ ਸਜ਼ਾ
Sunita Williams In Space: ਸੁਨੀਤਾ ਵਿਲੀਅਮਜ਼ ਨੇ ਕੀਤੀ ਅੱਠਵੀਂ 'ਸਪੇਸਵਾਕ', ਜਾਣੋ ਉਹ ਧਰਤੀ 'ਤੇ ਕਦੋਂ ਵਾਪਸ ਆਵੇਗੀ
ਸਟੇਸ਼ਨ ਕਮਾਂਡਰ ਸੁਨੀਤਾ ਵਿਲੀਅਮਜ਼ ਪਿਛਲੇ ਸਾਲ ਜੂਨ ਮਹੀਨੇ ਵਿੱਚ ਬੁੱਚ ਵਿਲਮੋਰ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚੀ ਸੀ।
Australia Storm News : ਆਸਟਰੇਲੀਆ ’ਚ ਤੂਫ਼ਾਨ ਦਾ ਕਹਿਰ, ਇਕ ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ
Australia Storm News: ਤੂਫ਼ਾਨ ਨਾਲ ਕੁੱਲ 140,000 ਗਾਹਕ ਪ੍ਰਭਾਵਿਤ ਹੋਏ ਹਨ