ਕੌਮਾਂਤਰੀ
ਸੀਰੀਆ ਹਿੰਸਾ ’ਚ ਮ੍ਰਿਤਕਾਂ ਦੀ ਗਿਣਤੀ 1,000 ਤੋਂ ਪਾਰ ਹੋਈ
ਮਾਰੇ ਗਏ ਲੋਕਾਂ ਵਿਚ 750 ਤੋਂ ਵਧ ਨਾਗਰਿਕ ਸ਼ਾਮਲ
SOUTH AFRICA ’ਚ ਖ਼ਰਾਬ ਮੌਸਮ ਕਾਰਨ 22 ਲੋਕਾਂ ਦੀ ਮੌਤ
ਇਨ੍ਹਾਂ ਘਟਨਾਵਾਂ ਨੇ ਜਨਤਕ ਬੁਨਿਆਦੀ ਢਾਂਚੇ ਤੇ ਨਿੱਜੀ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ : ਬੁਥੇਲੇਜ਼ੀ
ਪਾਕਿਸਤਾਨ ’ਚ ਮਹਿੰਗਾਈ ਨਾਲ ਜੂਝ ਰਹੀ ਜਨਤਾ
ਪ੍ਰੇਸ਼ਾਨ ਲੋਕਾਂ ਨੇ ਗੁੱਸੇ ’ਚ ਆ ਕੇ ਢਾਹੀ ਮਸਜਿਦ
ਆਸਟਰੇਲੀਆ ’ਚ ਹਰਿਆਣਾ ਦੇ ਨੌਜਵਾਨ ਨੂੰ ਸਿਡਨੀ ਦੀ ਅਦਾਲਤ ਨੇ ਸੁਣਾਈ ਸਜ਼ਾ
ਪੁਲਿਸ ਵਲੋਂ 2018 ਵਿਚ ਜਬਰ ਜਿਨਾਹ ਦੇ ਕੇਸ ’ਚ ਕੀਤਾ ਗਿਆ ਸੀ ਗ੍ਰਿਫ਼ਤਾਰ
Philippines Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਫਿਲੀਪੀਨਜ਼, 4.1 ਮਾਪੀ ਗਈ ਤੀਬਰਤਾ
ਲੋਕਾਂ ਨੇ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ ਲਗਭਗ 8.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ
Canada Firing News: ਗੋਲੀਬਾਰੀ ਦੀ ਆਵਾਜ਼ ਨਾਲ ਕੰਬਿਆ ਕੈਨੇਡੀਅਨ ਪੱਬ,11 ਲੋਕ ਜ਼ਖ਼ਮੀ
ਪੁਲਿਸ ਨੇ ਕਿਹਾ ਕਿ ਗੋਲੀਬਾਰੀ ਮਾਮਲੇ ਵਿੱਚ ਤਿੰਨ ਲੋਕਾਂ 'ਤੇ ਸ਼ੱਕ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਸਿੱਖ ਇਤਿਹਾਸ ਲਈ ਦੁਖਦਾਈ ਦਿਨ : ਸੁਰਜੀਤ ਸਿੰਘ ਖੰਡੇਵਾਲਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ (ਦਮਦਮੀ ਟਕਸਾਲ) ਇਟਲੀ ਦੇ ਸੇਵਾਦਾਰਾਂ ਨੇ ਜਥੇਦਾਰ ਸਾਹਿਬਾਨ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਸਿੱਖ ਇਤਿਹਾਸ ਲਈ ਕਾਲਾ ਦਿਨ ਦਸਿਆ
ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਵਿਅਕਤੀ ਨੇ ਪੱਬ ਵਿੱਚ ਵੜ ਕੇ ਚਲਾਈਆਂ ਗੋਲੀਆਂ, 12 ਜ਼ਖਮੀ
ਕਈ ਜ਼ਖ਼ਮੀਆਂ ਦੀ ਹਾਲਤ ਅਜੇ ਵੀ ਗੰਭੀਰ
Donald Trump ਨੇ ਈਰਾਨ ਨੂੰ ਪ੍ਰਮਾਣੂ ਸਮਝੌਤੇ ਸਬੰਧੀ ਲਿਖਿਆ ਪੱਤਰ
Donald Trump News : ਕਿਹਾ, ਮੈਂ ਈਰਾਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ
ਕੋਲੰਬੀਆ ਯੂਨੀਵਰਸਿਟੀ ਖ਼ਿਲਾਫ਼ ਟਰੰਪ ਦੀ ਵੱਡੀ ਕਾਰਵਾਈ, 40 ਕਰੋੜ ਡਾਲਰ ਦੀ ਗਰਾਂਟ ਕੀਤੀ ਰੱਦ
ਯਹੂਦੀ ਵਿਦਿਆਰਥੀਆਂ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲਿਆਂ ਵਿੱਚ ਪ੍ਰਸ਼ਾਸਨ ਦੀ ਢਿੱਲਮੱਠ ਕਾਰਨ ਚੁੱਕਿਆ ਕਦਮ