ਕੌਮਾਂਤਰੀ
ਨੌਜਵਾਨ ਟੀਮ ਬਣਾਉਣ ਲਈ ਇਸ ਕੰਪਨੀ ਨੇ ਕੱਢੇ 1 ਲੱਖ ਪੁਰਾਣੇ ਮੁਲਾਜ਼ਮ
ਭੇਦਭਾਵ ਵਿਰੁਧ ਕੰਪਨੀ 'ਤੇ ਕੇਸ ਕੀਤਾ
ਜਹਾਜ਼ ‘ਚੋਂ 5 ਹਜ਼ਾਰ ਫੁੱਟ ਉਪਰ ਤੋਂ ਕੁੜੀ ਨੇ ਮਾਰੀ ਛਾਲ
ਕੈਂਬ੍ਰਿਜ ਯੂਨੀਵਰਸਿਟੀ ਵਿਚ ਪੜ੍ਹਨ ਵਾਲੀ 19 ਸਾਲਾ ਐਲਾਨਾ ਕਟਲੈਂਡ ਅਪਣੀ ਰਿਸਰਚ ਦੇ ਲਈ ਅਫ਼ਰੀਕਾ...
ਇਨਸਾਨਾਂ ਤੋਂ ਧੋਖਾ ਮਿਲਣ ‘ਤੇ ਬ੍ਰਿਟੇਨ ਦੀ ਮਾਡਲ ਨੇ ਕੁੱਤੇ ਨਾਲ ਕਰਾਇਆ ਵਿਆਹ
ਜ਼ਰਾ ਸੋਚੋ ਕਿ ਜੇਕਰ ਤੁਹਾਨੂੰ ਪਾਲਤੂ ਜਾਨਵਰ ਨੂੰ ਹੀ ਅਪਣਾ ਜੀਵਨ ਸਾਥੀ ਬਣਾਉਣਾ ਪਵੇ ਤਾਂ ਕੀ ਹੋਵੇਗਾ...
ਸਰਹੱਦ ਵੀ ਨਹੀਂ ਰੋਕ ਸਕੀ 'ਦਿਲਾਂ ਦਾ ਪਿਆਰ'
ਅਮਰੀਕਾ-ਮੈਕਸੀਕੋ ਸਰਹੱਦ ਦਾ ਵੀਡੀਓ ਹੋ ਰਿਹੈ ਵਾਇਰਲ
ਪੀਐਮ ਇਮਰਾਨ ਖਾਨ ਨੇ ਟਵਿਟਰ ‘ਤੇ ਇਸ ਵਿਅਕਤੀ ਨੂੰ ਕੀਤਾ ਅਨਫੋਲੋ
ਇਮਰਾਨ ਦੇ ਟਵਿੱਟਰ 'ਤੇ 10 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ
ਟਰੰਪ ਨੇ ਫਿਰ ਜਤਾਈ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਦੀ ਇੱਛਾ
ਕਸ਼ਮੀਰ ਮੁੱਦੇ ‘ਤੇ ਭਾਰਤ ਵੱਲੋਂ ਅਮਰੀਕਾ ਦੀ ਵਿਚੋਲਗੀ ਦੀ ਗੱਲ ਨਕਾਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਕਲਪਨਾ ਕਰਦੇ ਹਨ ਕਿ ਦੋਵੇਂ ਦੇਸ਼ ਮਿਲਜੁਲ ਕੇ ਰਹਿਣ।
ਯਮਨ ਦੇ ਅਦਨ 'ਚ ਮਿਜ਼ਾਈਲ ਹਮਲੇ ਵਿਚ 40 ਲੋਕਾਂ ਦੀ ਮੌਤ
ਮਿਜ਼ਾਈਲ ਫ਼ੌਜ ਦੇ ਕੈਂਪ 'ਤੇ ਉਸ ਸਮੇਂ ਡਿੱਗੀ ਜਦੋਂ ਪਰੇਡ ਚੱਲ ਰਹੀ ਸੀ
ਕੁਲਭੂਸ਼ਣ ਜਾਧਵ ਨੂੰ ਮਿਲੇਗੀ ਡਿਪਲੋਮੈਟਿਕ ਪਹੁੰਚ
ਪਾਕਿਸਤਾਨ ਨੇ ਜਾਧਵ ਤਕ ਭਾਰਤ ਦੀ ਰਾਜਨਾਇਕ ਪਹੁੰਚ ਦਾ ਪ੍ਰਸਤਾਵ ਭੇਜਿਆ : ਵਿਦੇਸ਼ ਮੰਤਰਾਲਾ
ਪੰਜਾਬੀ ਟਰੱਕ ਡਰਾਇਵਰ ਮੋਬਾਇਲ ‘ਤੇ ਬਣਾ ਰਿਹਾ ਸੀ ਵੀਡੀਓ, ਵਾਪਰਿਆ ਹਾਦਸਾ
ਪੰਜਾਬੀ ਟਰੱਕ ਡਰਾਈਵਰ ਜੋ ਕਿ ਡਰਾਇੰਗ ਕਰਦੇ ਸਮੇਂ ਮੋਬਾਇਲ 'ਤੇ ਅਪਣੇ ਆਪ ਦੀ ਫ਼ਿਲਮ ਬਣਾ ਰਿਹਾ...
ਓਸਾਮਾ ਬਿਨ ਲਾਦੇਨ ਦੇ ਲੜਕੇ ਦੀ ਮੌਤ, ਅਮਰੀਕੀ ਅਧਿਕਾਰੀਆਂ ਨੇ ਕੀਤਾ ਦਾਅਵਾ
ਤਿੰਨ ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਹਨਾਂ ਕੋਲ ਹਮਜ਼ਾ ਬਿਨ ਲਾਦੇਨ ਨੂੰ ਮਾਰੇ ਜਾਣ ਦੀ ਜਾਣਕਾਰੀ ਹੈ।