ਕੌਮਾਂਤਰੀ
ਕਰਾਚੀ ਯੂਨੀਵਰਸਿਟੀ ਵਿਚ ਹੋਲੀ ਖੇਡਣ ’ਤੇ ਹਿੰਦੂ ਮੁਸਲਿਮ ਵਿਦਿਆਰਥੀਆਂ ਵਿਰੁਧ ਮਾਮਲਾ ਦਰਜ
21 ਫ਼ਰਵਰੀ ਨੂੰ ਵਿਦਿਆਰਥੀਆਂ ਨੇ ਖੇਡੀ ਸੀ ਹੋਲੀ
Elon Musk ਪਿਆ ਅਮਰੀਕਾ ਦੇ ਸਰਕਾਰੀ ਕਰਮਚਾਰੀਆਂ ਪਿੱਛੇ, ਲੱਖਾਂ ਨੌਕਰੀਆਂ ਖ਼ਤਰੇ ’ਚ
Elon Musk News : ਮਸਕ ਦੇ ਹੁਕਮ ਨੇ ਕਰਮਚਾਰੀਆਂ ’ਚ ਫੈਲਾਈ ਸਨਸਨੀ
ਲੱਖਾਂ ਮੁਲਾਜ਼ਮਾਂਨ ਮਸਕ ਦੀ ਈਮੇਲ ਨੂੰ ਐਲ
ਪੁੱਛਿਆ, ਤੁਸੀਂ ਪਿਛਲੇ ਹਫ਼ਤੇ ਕੀ ਕੀਤਾ? ਜਵਾਬ ਨਾ ਦੇਣ ’ਤੇ ਮੰਨਿਆ ਜਾਵੇਗਾ ਅਸਤੀਫ਼ਾ
ਫ਼ਰਾਂਸ ’ਚ ਚਾਕੂ ਨਾਲ ਹਮਲਾ, ਇਕ ਦੀ ਮੌਤ ਤੇ 5 ਪੁਲਿਸ ਮੁਲਾਜ਼ਮ ਜ਼ਖ਼ਮੀ
ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੁਰੱਖਿਆ ਏਜੰਸੀਆਂ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੇ ਨਿਰਦੇਸ਼ ਦਿਤੇ
ਸੁਡਾਨ ਆਇਆ ਹੈਜ਼ੇ ਦੀ ਲਪੇਟ ’ਚ
3 ਦਿਨਾਂ ’ਚ 58 ਲੋਕਾਂ ਦੀ ਮੌਤ, 1250 ਤੋਂ ਵੱਧ ਹਸਪਤਾਲ ’ਚ ਦਾਖ਼ਲ
P-Vise Playhouse ਦੀ ਲਿਨ ਮੈਰੀ ਸਟੀਵਰਟ ਦਾ ਦਿਹਾਂਤ
78 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਸ਼ਾਪਿੰਗ ਮਾਲ ਦੀ ਡਿੱਗੀ ਛੱਤ, 6 ਲੋਕਾਂ ਦੀ ਮੌਤ ਤੇ 78 ਜ਼ਖ਼ਮੀ
ਰਖਿਆ ਮੰਤਰੀ ਵਾਲਟਰ ਅਸਟੂਡੀਲੋ ਨੇ ਦਿਤੀ ਜਾਣਕਾਰੀ
ਪੋਪ ਫ਼ਰਾਂਸਿਸ ਦੀ ਹਾਲਤ ਬੇਹੱਦ ਨਾਜ਼ੁਕ
ਡਾਕਟਰ ਨੇ ਕਿਹਾ, ਕਿਸੇ ਵੀ ਸਮੇਂ ਵਿਗੜ ਸਕਦੀ ਹੈ ਹਾਲਤ
ਪਨਾਮਾ ’ਚ ਕਿਸ਼ਤੀ ਡੁੱਬਣ ਕਾਰਨ ਇਕ ਬੱਚੇ ਦੀ ਮੌਤ
ਕਿਸ਼ਤੀ ਵਿਚ ਕੁੱਲ 21 ਲੋਕ ਸਵਾਰ ਸਨ
America News: ਟਰੰਪ ਨੇ ਸੱਭ ਤੋਂ ਵੱਡੇ ਫ਼ੌਜੀ ਅਧਿਕਾਰੀ ਨੂੰ ਹਟਾਇਆ
ਇਹ ਸਮੂਹ ਫ਼ੌਜੀ ਮਾਮਲਿਆਂ ’ਤੇ ਰਾਸ਼ਟਰਪਤੀ, ਰਖਿਆ ਸਕੱਤਰ, ਹੋਮਲੈਂਡ ਸਕਿਓਰਿਟੀ ਕੌਂਸਲ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਨੂੰ ਸਲਾਹ ਦਿੰਦਾ ਹੈ।