ਕੌਮਾਂਤਰੀ
Mahal Singh Babbar News: ਮਹਿਲ ਸਿੰਘ ਬੱਬਰ ਦਾ ਨਨਕਾਣਾ ਸਾਹਿਬ ਵਿਖੇ ਹੋਇਆ ਦਿਹਾਂਤ
Mahal Singh Babbar News: ਕਿਡਨੀਆਂ ਦੀ ਖ਼ਰਾਬੀ ਕਾਰਨ ਲੰਬੇ ਸਮੇਂ ਤੋਂ ਸਨ ਬੀਮਾਰ
US Ukraine Agreement: ਅਮਰੀਕਾ ਅਤੇ ਯੂਕਰੇਨ ਵਿਚਾਲੇ ਵੱਡਾ ਸਮਝੌਤਾ, ਕਾਲੇ ਸਾਗਰ 'ਚ ਵਪਾਰਕ ਜਹਾਜ਼ਾਂ 'ਤੇ ਹਮਲੇ ਰੋਕਣ ਲਈ ਹੋਇਆ ਸਮਝੌਤਾ
US Ukraine Agreement: ਵ੍ਹਾਈਟ ਹਾਊਸ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਦੀ ਵਰਤੋਂ ਫ਼ੌਜੀ ਉਦੇਸ਼ਾਂ ਲਈ ਨਹੀਂ ਕੀਤੀ ਜਾਵੇਗੀ
Samsung ਦੇ Co-CEO ਹਾਨ ਦਾ 63 ਸਾਲ ਦੀ ਉਮਰ ਵਿੱਚ ਦਿਹਾਂਤ
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
Dogs attack in USA: ਧੀ ਦੇ 50 ਤੋਂ ਵੱਧ ਪਾਲਤੂ ਕੁੱਤਿਆਂ ਦੇ ਹਮਲੇ ’ਚ ਬਜ਼ੁਰਗ ਮਾਂ ਦੀ ਮੌਤ
Dogs attack in US: ਮਾਨਸਿਕ ਬਿਮਾਰੀ ਨਾਲ ਪੀੜਤ ਸੀ ਬਜ਼ੁਰਗ ਔਰਤ
Canada: ਕੈਲਗਰੀ ’ਚ ਪੰਜਾਬੀ ਵਿਦਿਆਰਥਣ ’ਤੇ ਹਮਲਾ
ਪੁਲਿਸ ਵਲੋਂ ਮੁਜ਼ਲਮ ਬ੍ਰੇਡਨ ਜੋਸਫ਼ ਜੇਮਜ਼ ਗ੍ਰਿਫ਼ਤਾਰ, ਮਾਮਲਾ ਦਰਜ
Canada's general election: ਕੈਨੇਡਾ ਨੇ ਭਾਰਤ ਅਤੇ ਚੀਨ ’ਤੇ ਲਾਇਆ ਚੋਣਾਂ ’ਚ ਦਖ਼ਲ ਦੇਣ ਦਾ ਦੋਸ਼
Canada's general election: 28 ਅਪ੍ਰੈਲ ਨੂੰ ਹੋਣੀਆਂ ਹਨ ਕੈਨੇਡਾ ਦੀਆਂ ਆਮ ਚੋਣਾਂ
America News: ਅਮਰੀਕਾ ਨੇ ਇੱਕ ਦਿਨ ਵਿੱਚ ਵੇਚੇ 1000 Gold Card, ਇੱਕ ਦੀ ਕੀਮਤ 44 ਕਰੋੜ ਰੁਪਏ
10 ਲੱਖ ਕਾਰਡ ਵੇਚਣ ਦਾ ਟੀਚਾ
New Zealand Earthquake: ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 6.9 ਮਾਪੀ ਗਈ ਤੀਬਰਤਾ
ਇਹ ਦੱਖਣੀ ਟਾਪੂ ਦੇ ਦੱਖਣ-ਪੱਛਮੀ ਸਿਰੇ ਤੋਂ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ 'ਤੇ ਟਕਰਾਇਆ
FIR against Mehrang Baloch: ਪਾਕਿਸਤਾਨ ਵਲੋਂ ਮਨੁੱਖੀ ਅਧਿਕਾਰ ਕਾਰਕੁਨ ਮਹਿਰੰਗ ਬਲੋਚ ਵਿਰੁਧ ਅਤਿਵਾਦ ਦੇ ਦੋਸ਼ਾਂ ’ਚ ਮਾਮਲਾ ਦਰਜ
FIR against Mehrang Baloch: ਮਹਿਰੰਗ ਸਮੇਤ 150 ਲੋਕਾਂ ਵਿਰੁਧ ਮੁਰਦਾਘਰ ’ਚੋਂ ਲਾਸ਼ਾਂ ਲਿਜਾਣ ਤੇ ਹਿੰਸਾ ਭੜਕਾਉਣ ’ਤੇ ਹੋਈ ਐਫ਼ਆਈਆਰ
ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਲਈ ਖ਼ੁਸ਼ਖਬਰੀ
ਕੈਨੇਡਾ ਦੋ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਕਰੇਗਾ ਲਾਂਚ