ਕੌਮਾਂਤਰੀ
Taliban bans: ਅਫ਼ਗ਼ਾਨਿਸਤਾਨ ’ਚ ਹੁਣ ਖਿੜਕੀਆਂ ਤੋਂ ਵੀ ਨਹੀਂ ਝਾਂਕ ਸਕਣਗੀਆਂ ਔਰਤਾਂ
Taliban bans: ਔਰਤਾਂ ਦੀ ਕੈਦ ’ਤੇ ਤਾਲਿਬਾਨ ਦਾ ਨਵਾਂ ਫ਼ੁਰਮਾਨ, ਬਿਨਾਂ ਖਿੜਕੀਆਂ ਦੇ ਬਣਾਉ ਘਰ
Jimmy Carter Death: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਨੋਬਲ ਪੁਰਸਕਾਰ ਜੇਤੂ ਜਿੰਮੀ ਕਾਰਟਰ ਦਾ ਹੋਇਆ ਦਿਹਾਂਤ
100 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
ਚੀਨ ਨੇ ਚਲਾਈ ਦੁਨੀਆਂ ਦੀ ਸੱਭ ਤੋਂ ਤੇਜ਼ ਰੇਲ ਗੱਡੀ
450 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤਕ ਪਹੁੰਚ ਸਕਦੀ ਹੈ
Plane Crash: ਕੈਨੇਡਾ ’ਚ ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗੀ ਅੱਗ
ਹਾਦਸੇ ਵਿਚ ਜਾਨੀ ਨੁਕਸਾਨ ਤੋਂ ਹੋਇਆ ਬਚਾਅ
South Korea Plane Crash: ਲੈਂਡਿੰਗ ਦੌਰਾਨ ਕਰੈਸ਼ ਹੋਇਆ ਜਹਾਜ਼, 179 ਯਾਤਰੀਆਂ ਦੀ ਮੌਤ
South Korea Plane Crash: 2 ਲੋਕਾਂ ਨੂੰ ਜ਼ਿੰਦਾ ਬਚਾਇਆ
ਅਫਗਾਨਿਸਤਾਨ ਦਾ ਪਾਕਿਸਤਾਨ ’ਤੇ ਮੋੜਵਾਂ ਹਮਲਾ, ਹਵਾਈ ਹਮਲਿਆਂ ਦੇ ਜਵਾਬ ’ਚ ਪਾਕਿਸਤਾਨ ਦੇ 19 ਫ਼ੌਜੀ ਮਾਰੇ
ਲੋਕਾਂ ਨੇ ਦੇਸ਼ ਦੇ ਦੱਖਣ-ਪੂਰਬੀ ਖੋਸਤ ਸੂਬੇ ’ਚ ਅਫਗਾਨਿਸਤਾਨ ਦੇ ਜਵਾਬੀ ਹਮਲੇ ਦਾ ਜਸ਼ਨ ਮਨਾਇਆ, ‘ਪਾਕਿਸਤਾਨ ਦੀ ਮੌਤ’ ਵਰਗੇ ਗੁੱਸੇ ਭਰੇ ਨਾਅਰੇ ਲੱਗੇ
ਜੋਅ ਬਾਈਡੇਨ ਨੇ ਡਾ. ਮਨਮੋਹਨ ਸਿੰਘ ਨੂੰ ਕੀਤਾ ਯਾਦ
ਉਹ ਇਕ ਸੱਚੇ ਰਾਜਨੇਤਾ ਸਨ : ਬਾਈਡੇਨ
International terrorist Abdul Rehman Makki dies: ਮੁੰਬਈ ਹਮਲੇ ਦੇ ਦੋਸ਼ੀ ਤੇ ਅੰਤਰਰਾਸ਼ਟਰੀ ਅਤਿਵਾਦੀ ਅਬਦੁਲ ਰਹਿਮਾਨ ਮੱਕੀ ਦੀ ਹੋਈ ਮੌਤ
International terrorist Abdul Rehman Makki dies: ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਹਾਈ ਸ਼ੂਗਰ ਕਾਰਨ ਹਸਪਤਾਲ ’ਚ ਸੀ ਦਾਖ਼ਲ
Manmohan Singh: ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਦੇ ਸਭ ਤੋਂ ਵੱਡੇ ਸਮਰਥਕਾਂ ’ਚੋਂ ਇਕ ਸਨ ਡਾ. ਮਨਮੋਹਨ ਸਿੰਘ : ਅਮਰੀਕਾ
Manmohan Singh: ਅਮਰੀਕਾ ਨੇ ਡਾ. ਮਨਮੋਹਨ ਸਿੰਘ ਦੇ ਦੇਹਾਂਤ ਤੇ ਪ੍ਰਗਟਾਇਆ ਦੁੱਖ
Dhaka News : ਬੰਗਲਾਦੇਸ਼ ਦੇ ਸਕੱਤਰੇਤ 'ਚ ਲੱਗੀ ਭਿਆਨਕ ਅੱਗ, ਸਰਕਾਰੀ ਦਸਤਾਵੇਜ਼ ਸੜ ਕੇ ਸੁਆਹ
Dhaka News : ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਘਟਨਾ ਨੂੰ ਸਰਕਾਰੀ ਦਸਤਾਵੇਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅੰਜਾਮ ਦਿੱਤਾ ਗਿਆ